Q&A Details

X
topAds topAds
X
leftAds
X
rightAds
Posted by ਸੁਖਵੀਰ ਸਿੰਘ
Punjab
14 Dec 2023 09:05:51

ਸਰ ਜੀ ਗਾਂ ਨੂੰ ਇੱਕ ਮਹੀਨਾ ਸੁਈ ਨੂੰ ਹੋ ਗਿਆ ਹੈ ਦੂਜੇ ਸੂਏ ਖ਼ਰੀਦੀ ਹੈ ਦੁੱਧ 11ਲੀਟਰ ਹੈ ਵੱਛੀ ਮਰ ਗੲਈ ਸੀ ਅਮਰੀਕਨ ਚਿੱਟੀ ਤੇ ਡੱਬੀ ਨਸਲ ਦੀ ਹੈ ਸਰ ਜੀ ਉਸ ਨੂੰ ਕਾਰਗਿਲ ਜਾਂ ਅਸੀਸ ਕੰਪਨੀ ਜਾਂ ਕੋਈ ਹੋਰ ਚੰਗੀ ਕਿਸਮ ਦੀ ਖੁਰਾਕ ਦੇਈਏ ਤਾਂ ਕਿ ਦੁੱਧ ਵੱਧ ਦੇਵੇ ਫੀਡ ਇੱਕ ਗਾਂ ਹੈ ਘਰ ਤਿਆਰ ਨਹੀਂ ਕਰ ਸਕਦੇ ਦੱਸੋ ਸਰ ਜੀ

Please select atleast one option
Answer can not be empty
Bhupinder Bawa
Punjab
14 Dec 2023 16:33:42

ਤੁਸੀ ਉਸ ਨੂੰ ਕਾਰਗਿਲ ਦੀ milkogen 8000 ਫੀਡ ਖਵਾ ਸਕਦੇ ਹੋ ਅਤੇ ਰੋਜਾਨਾ ਵਧਿਆ ਹਰੇ ਚਾਰੇ ਅਤੇ ਦੇਖਭਾਲ ਦੇ ਨਾਲ ਨਾਲ Lacup powder 100gm ਰੋਜਾਨਾ, Simlage herbs ਇੱਕ ਇੱਕ ਗੋਲੀ ਸਵੇਰੇ ਸ਼ਾਮ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬਚਾ ਕੇ ਰੱਖੋ, ਇਹਨਾਂ ਦੇ ਨਾਲ ਨਾਲ ਕਿਸੇ ਵੀ ਕੰਪਨੀ ਦਾ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਰੋਜਾਨਾ ਖਵਾਓ

ਸੁਖਵੀਰ ਸਿੰਘ
Punjab
12-14-2023 09:18 PM

ਧੰਨਵਾਦ ਸਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਤਰੱਕੀ ਬਖਸ਼ੇ

X
bottomImg bottomImg