Q&A Details

X
topAds topAds
X
leftAds
X
rightAds
Posted by palwinder Singh
Punjab
24 Dec 2023 19:51:48

ਸਰ ਜੀ ਗਾਂ ਦੀ ਵੱਛੀ 10 ਮਹੀਨੇ ਦੀ ਹੋਗੀ ਹੈ ਗਾਂ ਦੇ ਥਣਾਂ ਨੂੰ ਕੱਟ ਰਹੀ ਹੈ ਵੱਛੀ ਤੋਂ ਬਿਨਾਂ ਗਾਂ ਦੁੱਧ ਨਹੀ ਉਤਾਰਨਾ ਹੈ ਇਸ ਦਾ ਕੀ ਇਲਾਜ ਕਰਨਾ ਚਾਹੀਦਾ ਹੈ ਜੋ ਵੱਛੀ ਤੋਂ ਬਿਨਾਂ ਦੁੱਧ ਉਤਾਰਨਾ ਚਾਲੂ ਕਰ ਦਵੇ

Please select atleast one option
Answer can not be empty
Bhupinder Bawa
Punjab
26 Dec 2023 09:47:18

ਪਲਵਿੰਦਰ ਜੀ ਤੁਸੀ ਉਸ ਨੂੰ ਫੀਡ ਤੇ ਦੁੱਧ ਉਤਾਰਨ ਲਈ ਲਗਾਓ ਕਿਉਕਿ ਇਹ ਇਕ ਦਮ ਆਦਤ ਨਹੀਂ ਬਦਲੀ ਜਾ ਸਕਦੀ ਤੁਸੀ ਹੋਲੀ ਹੋਲੀ ਪਹਿਲਾ ਇਕ ਸਮੇ ਬੱਚਾ ਨਾ ਲਗਾਓ ਅਤੇ ਹੱਥਾਂ ਨਾਲ ਪਸਮਾ ਦੇ ਕੇ ਦੁੱਧ ਉਤਰਾਓ, ਉਸ ਅੱਗੇ ਚੰਗੀ ਫੀਡ ਰੱਖੋ, ਇਸ ਤਰੀਕੇ ਨਾਲ ਹੀ ਹੋਲੀ ਹੋਲੀ ਬੱਚੇ ਤੇ ਦੁੱਧ ਦੇਣਾ ਬੰਦ ਕਰੇਗੀ

X
bottomImg bottomImg