Q&A Details

X
topAds topAds
X
leftAds
X
rightAds
Posted by kalwinder sekhon
Punjab
25 Nov 2023 10:35:19

ਸਰ ਜੀ ਕੀ ਅਸੀ ਜਵੇ ਦਾ ਆਚਾਰ ਡੰਗਰਾਂ ਲਈ ਪਾ ਸਕਦੇ ਹਾਂ

Please select atleast one option
Answer can not be empty
Harman Singh
Punjab
25 Nov 2023 10:50:49

ਕਲਵਿੰਦਰ ਜੀ ਜਵੇ ਦਾ ਅਚਾਰ ਪਾਉਣ ਦੀ PAU ਵੱਲੋਂ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ , ਅਚਾਰ ਲਈ ਮੱਕੀ, ਬਾਜਰਾ, ਜਵਾਰ ਜਾ ਨੇਪੀਅਰ ਬਾਜਰਾ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।

X
bottomImg bottomImg