Q&A Details

X
topAds topAds
X
leftAds
X
rightAds
Posted by sarbjit singh
Punjab
25 Dec 2023 13:47:38

ਸਰ ਜੀ ਕਣਕ ਵਿੱਚ pinoxaden 400 ml ਅਤੇ 2 4 D ethyl ester 38 250ml ਵਰਤੀ ਨੂੰ 18 ਦਿਨ ਹੋ ਚੁੱਕੇ ਹਨ ਗੁੱਲੀ ਡੰਡਾ ਅਜੇ ਬਿਲਕੁਲ ਵੀ ਨਹੀਂ ਮਰਿਆ Sir ਹੁਣ ਕੋਈ ਹੱਲ ਹੈ ਜੀ ਕਣਕ 52 ਦਿਨ ਦੀ ਹੋ ਗਈ ਹੈ ਜੀ ਘਾਹ ਅਤੇ ਦਵਾਈ ਦੀਆਂ ਫੋਟੋਆਂ attached ਹਨ ਦਸਿਓ ਜੀ ਕੀ ਹੱਲ ਹਊਂਗਾ ਜੀ ਇਸ ਦਾ.... ਗੁੱਲੀ ਡੰਡਾ ਬਹੁਤ ਜ਼ਿਆਦਾ ਹੈ ਜੀ ਮੈਂ ਇੱਕ ਹੋਰ ਦੁਕਾਨਦਾਰ ਦੀ ਸਲਾਹ ਲਈ ਉਹਨਾਂ ਦਾ ਕਹਿਣਾ ਸੀ ਕਿ pinoxaden ਵਿੱਚ 2 4 D mix ਕਰਨ ਕਰਕੇ ਘਾਹ ਨਹੀਂ ਮਰਿਆ ਪਰ ਜਿਸ ਤੋਂ ਮੈਂ ਦਵਾਈ ਲਈ ਸੀ ਉਸ ਨੇ ਇਹ ਗੱਲ ਨੂੰ ਇਨਕਾਰ ਦਿੱਤਾ

Please select atleast one option
Answer can not be empty
Harman Singh
Punjab
25 Dec 2023 14:45:05

ਸਰਬਜੀਤ ਜੀ, ਵੈਸੇ ਇਹਨਾ ਦਵਾਈਆਂ ਨੂੰ ਮਿਕਸ ਕਰ ਕੇ ਛਿੜਕਾਅ ਕਰਨ ਨਾਲ ਦਵਾਈ ਦੇ ਅਸਰ ਤੇ ਜਿਆਦਾ ਫਰਕ ਤਾਂ ਨਹੀਂ ਪੈਂਦਾ ਜੇਕਰ ਗੁੱਲੀ ਡੰਡਾ ਜਿਆਦਾ ਹੈ ਅਤੇ ਚੌੜੇ ਪੱਤ ਵਾਲੇ ਵੀ ਨਦੀਨ ਹਨ ਤਾਂ ਤੁਸੀ Total (sulfosulfuron+metsulfuron) 16 ਗ੍ਰਾਮ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

X
bottomImg bottomImg