Q&A Details

X
topAds topAds
X
leftAds
X
rightAds
Posted by palwinder Singh
Punjab
17 Nov 2023 11:03:58

ਸਰ ਜੀ ਕਣਕ ਬੀਜੀ ਸੀ ਸੂਪਰ ਸੀਡਰ ਨਾਲ ਪੰਜ ਨਵੰਬਰ ਨੂੰ ਅੱਜ 13 ਦਿਨ ਹੋ ਗਏ ਨੇ ਉਹ ਕਣਕ ਮੀਹ ਪੈਣ ਕਰਕੇ ਜਮੀਨ ਦੇ ਥੱਲੇ ਦੱਬੀ ਹੋਈ ਉਹ ਕਣਕ 60 ਤੋਂ 70 ਹੀ ਨਿਕਲੀ ਆ ਉਸ ਨੂੰ ਪਾਣੀ ਦੇ ਸਕਦੇ ਹਾ ਜਿਸ ਨਾਲ ਉਹ ਸਾਰੀ ਕਣਕ ਹੀ ਨਿਕਲ ਆਵੇ

Please select atleast one option
Answer can not be empty
Pavitar singh
Haryana
17 Nov 2023 11:09:37

ਸਿੰਘ ਜੀ ਪਹਿਲਾ ਵਾਲਾ ਪਾਣੀ ਦੀ ਨਿਕਾਸੀ ਹੋ ਗਈ ਹੈ ਜਾ ਨਹੀਂ ਅਤੇ ਮਿੱਟੀ ਹੋਰ ਪਾਣੀ ਮੰਗਦੀ ਹੈ ਜਾ ਨਹੀਂ ਤੁਸੀ ਉਸ ਹਿਸਾਬ ਨਾਲ ਹੀ ਪਾਣੀ ਲਗਾਓ ਜਿਆਦਾ ਪਾਣੀ ਲਾਉਣ ਨਾਲ ਵੀ ਨੁਕਸਾਨ ਹੋ ਸਕਦਾ ਹੈ

Guljari Moond
Punjab
17 Nov 2023 16:34:54

Kinoow ke baag me roots fangs ya die back. Ke liye ab kya daal sakte h. Fruit tod chuke h. Ab pani de ya na de.

Harman Singh
Punjab
11-17-2023 04:57 PM

Guljari ji paani jaarorat ke hisaab se hi de aur die back ki rokthaam ke liye aap copper oxychloride 2g litre paani ke hisaab se spray kar sakte hai.

Guljari Moond
Punjab
17 Nov 2023 19:43:05

Jameen me kya daal sakte h ji.

X
bottomImg bottomImg