Q&A Details

X
topAds topAds
X
leftAds
X
rightAds
Posted by ਨਵਾਬ ਅਲੀ
Punjab
14 Nov 2023 15:07:05

ਸਰ ਜੀ ਕਣਕ ਦੀ ਫ਼ਸਲ ਦੀ ਬਿਜਾਈ ਕਰਨੀ ਆ 25 11 23 ਨੂੰ ਕਿਹੜਾ ਬੀਜ ਸ਼ੁੱਧ ਰਹੂ ਬੀਜਣ ਲਈ

Please select atleast one option
Answer can not be empty
Harman Singh
Punjab
14 Nov 2023 15:13:42

ਨਵਾਬ ਜੀ, ਤੁਸੀ ਕੋਈ ਵੀ ਉੱਨਤ ਕਿਸਮ ਜਿਵੇਂ ਕਿ PBW 826, 869 , ਉੱਨਤ pbw 550 , DBW 303, 187, 222 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।

ਨਵਾਬ ਅਲੀ
Punjab
14 Nov 2023 18:54:16

ਧੰਨਵਾਦ ਜੀ

X
bottomImg bottomImg