Q&A Details

X
topAds topAds
X
leftAds
X
rightAds
Posted by Vicky
Punjab
09 Dec 2023 03:16:10

ਸਤਿ ਸ੍ਰੀ ਆਕਾਲ ਜੀ ਮੀਂਹ ਨਾਲ ਸਾਰੀ ਕਣਕ ਖ਼ਰਾਬ ਹੋ ਗਈ ਜੀ। ਜ਼ਮੀਨ ਡਾਕਰ ਆਜੀ। ਹੁਣ ਕੀ ਕਣਕ ਦੀ ਪਿਛੇਤੀ ਬਿਜਾਈ ਹੋ ਸਕਦੀ ਹੈ ਜੀ। ਜੇ ਹਾਂ ਤਾਂ ਬੀਜ ਮਿਲ ਸਕਦਾ ਹੈ ਜੀ ਤੇ ਕਿਹੜੀ ਕਿਸਮ। J ਕੋਈ ਹੋਰ ਫਸਲ ਬੀਜ ਸਕਦੇ ਆ ਤੇ ਕਿਹੜੀ। ਪਰ ਸਾਡੇ ਅਵਾਰਾ ਪਸ਼ੂ ਬਹੁਤ ਨੁਕਸਾਨ ਕਰਦੇ ਹਨ। ਕਿਰਪਾ ਕਰਕੇ ਸਲਾਹ ਦਿਓ ਜੀ।

Please select atleast one option
Answer can not be empty
Lukesh Bansal
Punjab
09 Dec 2023 08:57:58

ਵਿੱਕੀ ਜੀ ਤੁਸੀ ਇਸ ਸਮੇਂ ਕਣਕ ਦੀ ਕਿਸਮ pbw 752 ਅਤੇ pbw 771ਕਿਸਮ ਦੀ ਬਿਜਾਈ ਕਰ ਸਕਦੇ ਹੋ ਅਤੇ ਜੇਕਰ ਇਸ ਤੋਂ ਵੀ ਲੇਟ ਬਿਜਾਈ ਕਰਨੀ ਹੈ ਤਾਂ ਜਨਵਰੀ ਦੇ ਪਹਿਲੇ ਪੰਦਰਵਾੜੇ ਤੁਸੀ ਕਣਕ ਦੀ pbw 757 ਕਿਸਮ ਦੀ ਬਿਜਾਈ ਕਰੋ। ਬਾਕੀ ਤੁਸੀ ਸਬਜ਼ੀਆਂ ਜਿਵੇਂ ਕਿ ਮਿਰਚ, ਸ਼ਿਮਲਾ ਮਿਰਚ ਅਤੇ ਪਿਆਜ਼ ਦੀ ਨਰਸਾਰੀ ਨੂੰ ਜਨਵਰੀ ਫਰਬਰੀ ਦੇ ਮਹੀਨੇ ਵਿਚ ਖੇਤ ਵਿਚ ਲਗਾ ਸਕਦੇ ਹੋ

Vicky
Punjab
12-13-2023 10:30 PM

ਧੰਨਵਾਦ ਜੀ

X
bottomImg bottomImg