Q&A Details

X
topAds topAds
X
leftAds
X
rightAds
Posted by Gursangam singh
Punjab
01 Dec 2023 19:11:09

ਸਤਿ ਸ੍ਰੀ ਅਕਾਲ ਜੀ

Please select atleast one option
Answer can not be empty
Lukesh Bansal
Punjab
01 Dec 2023 19:43:28

ਸਤਿ ਸ਼੍ਰੀ ਅਕਾਲ ਜੀ ਜੇਕਰ ਤੁਹਾਡਾ ਖੇਤੀ ਜਾ ਪਸ਼ੂ ਪਾਲਣ ਸੰਬਧੀ ਕੋਈ ਵੀ ਸਵਾਲ ਹੈ ਤਾਂ ਤੁਸੀ ਉਹ ਪੁੱਛ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ

Gursangam singh
Punjab
12-01-2023 07:44 PM

ਜੀ ਮੈਂ ਸੋਲਰ ਸਿਸਟਮ ਬਾਰੇ ਜਾਣਕਾਰੀ ਹਾਸਿਲ ਕਰਨੀ ਏ ਜੀ , ੧੦ ਕਿੱਲੇ ਖੇਤੀ ਲਈ ਟਿਊਬਵੈੱਲ ਬਾਰੇ ਜੀ

Lukesh Bansal
Punjab
02 Dec 2023 12:20:26

ਸਿੰਘ ਜੀ ਏਸਦੇ ਲਈ ਤੁਸੀ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ। 01634-224024

X
bottomImg bottomImg