Q&A Details

X
topAds topAds
X
leftAds
X
rightAds
Posted by Gurlal Singh
Punjab
15 Dec 2023 18:40:31

ਵੀਰ ਜੀ ਪੋਨੈ 2ਸਾਲ ਦੀ ਕੱਟੀ ਹੈ ਜੀ ੳਉਸ ਨੂੰ ਕੀ ਖੁਰਾਕ ਦੇੲਏ ਸੋ ਜਲਦੀ ਵਧੀਆ ਨਤੀਜੇ ਸਾਹਮਣੇ ਆੳਣ ਜਾਂ ਦਵਾਈ ੳਉਸ ਦੇ ਸਰੀਰ ਦੀ ਗਰੋਥ ਲਈ ਵੇਰਕਾ ਦਾ ਪ੍ਰੀਮੀਅਮ ਗੱਟਾ ਨਾ ਸਕਦੇ ਹਾਂ ਕੇ ਕਿਰਪਾ ਕਰਕੇ ਪੁਰੀ ਡਿਟੇਲ ਨਾਲ ਦੱਸੋ ਜੀ ਅਸੀਂ ਕੰਮ ਨਵਾਂ ਸ਼ੂਰੂ ਕੀਤਾ ਹੈ ਜੀ

Please select atleast one option
Answer can not be empty
Bhupinder Bawa
Punjab
19 Dec 2023 11:11:41

ਗੁਰਲਾਲ ਜੀ ਤੁਸੀ ਵੇਰਕਾ ਪ੍ਰੀਮੀਅਮ ਫੀਡ ਦੀ ਵਰਤੋਂ ਕਰ ਸਕਦੇ ਹੋ ਅਤੇ ਇਸਦੇ ਨਾਲ ਨਾਲ ਵਧੀਆ ਚਾਰਾ ਅਤੇ ਚੰਗੀ ਦੇਖਭਾਲ ਕਰੋ ਬਾਕੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਇਸ ਨੂੰ Minfa gold powder 50gm ਰੋਜਾਨਾ ਦਿਓ, ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਚੰਗੀ ਗਰੋਥ ਹੋਵੇਗੀ

X
bottomImg bottomImg