Q&A Details

X
topAds topAds
X
leftAds
X
rightAds
Posted by Malkeet singh
Punjab
19 Nov 2023 11:11:20

ਮੱਝ ਸੂਈ ਹੈ ਪਰ ਉਹ ਆਪਣੇ ਬੱਚੇ ਨੂੰ ਦੁੱਧ ਨਹੀਂ ਚੁੰਘਾ ਰਹੀ ਅਤੇ ਉਹ ਦੁੱਧ ਨਹੀਂ ਲਾਉਂਦੀ ਪਈ ਸਰ

Please select atleast one option
Answer can not be empty
Dr. Jarnail Singh
Punjab
20 Nov 2023 11:43:14

ਤੁਸੀ ਉਸ ਨੂੰ amoxirum forte 4.5gm, Ascrobic acid inj. 20ml, Megludyne inj. 20ml ਰੋਜਾਨਾ 2 ਦਿਨ ਲਗਵਾਓ ਅਤੇ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ Lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ

X
bottomImg bottomImg