Q&A Details

X
topAds topAds
X
leftAds
X
rightAds
Posted by krishan dhaliwal
Punjab
24 Nov 2023 06:32:30

ਮੱਝ ਪਿਸ਼ਾਬ ਜਿਆਦਾ ਪੀਲਾ ਕਰਦੀ ਆ ਬਣੀ ਨੂੰ ਪੰਜ ਦਿਨ ਹੋਏ ਆ ਕੋਈ ਇਲਾਜ ਦੱਸੋ ਜੀ ਧੰਨਵਾਦ

Please select atleast one option
Answer can not be empty
Navroop Singh
Rajasthan
27 Nov 2023 11:04:53

ਤੁਸੀ ਇਸ ਨੂੰ ਜ਼ਿਆਦਾ ਮਾਤਰਾ ਵਿੱਚ ਪਾਣੀ ਪਿਲਾਓ ਬਾਕੀ ਤੁਸੀ ਇਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ

X
bottomImg bottomImg