Q&A Details

X
topAds topAds
X
leftAds
X
rightAds
Posted by Sajan
Punjab
11 Dec 2023 05:10:19

ਮੱਝ ਦੋ ਵਾਰ ਰਪੀਟ ਹੋ ਗਈ ਸੀ ਤੀਸਰੀ ਵਾਰ ਹੀਟ ਵਿਚ ਆਈ ਤਾਂ ਡਾਕਟਰ ਨੇ ਚੈੱਕ ਕਰ ਕੇ ਦਸਿਆ ਕਿ ਏਦੇ ਬੱਚੇਦਾਨੀ ਵਿਚ ਇਨਫੈਕਸ਼ਨ ਹੋ ਗਈ ਹੈ। ਉਸਨੇ ਬੱਚੇਦਾਨੀ ਵਿਚ ਦਵਾਈ ਭਰ ਦਿੱਤੀ ਅਤੇ ਦਵਾਈਆਂ ਖੁਆਉਣ ਲਈ ਕਿਹਾ..... ਅੱਜ ਦਵਾਈ ਭਰੀ ਨੂੰ 7 ਦਿਨ ਹੋ ਗਏ ਹਨ.. ਮੱਝ ਦੁੱਧ ਘਟ ਕਰ ਗਈ... ਪਹਿਲੇ ਦੋਨੋ ਟਾਈਮ ਪੂਰਾ ਦੁੱਧ ਦਿੰਦੀ ਸੀ... ਹੁਣ ਸਵੇਰ ਵੇਲੇ ਤਾਂ ਪੂਰਾ ਦੁੱਧ ਹੁੰਦਾ ਹੈ ਪਰ ਸ਼ਾਮ ਨੂੰ ਦੁੱਧ ਨਹੀ ਦਿੰਦੀ... ਕੱਟੀ ਨੂੰ ਲੈਅ ਲੈਂਦੀ ਹੈ ਪਰ ਦੁੱਧ ਨਹੀਂ ਉਤਾਰਦੀ... ਸ਼ਾਮ ਨੂੰ ਤਾਂ ਮਸਾ 1 ਕਿੱਲੋ ਕੂ ਦੁੱਧ ਹੁੰਦਾ ਹੈ.... ਇਸਦਾ ਇਲਾਜ ਦਸਿਆ ਜਾਵੇ ਜੀ। ਸਵਾਲ ਦੇ ਨਾਲ ਨੱਥੀ ਫੋਟੋ ਵਾਲੀ ਦਵਾਈ ਚਲ ਰਹੀ ਹੈ....।

Please select atleast one option
Answer can not be empty
Ravinder Chahal
Punjab
11 Dec 2023 14:38:18

ਉਸ ਨੂੰ Glactogog ਪਾਊਡਰ 30 ਗ੍ਰਾਮ ਰੋਜ਼ਾਨਾ, simlage herb bolus 1-1 ਗੋਲੀ ਸਵੇਰੇ ਸ਼ਾਮ ਅਤੇ lactin bolus 2-2 ਸਵੇਰੇ ਸ਼ਾਮ ਦਿਉ ਬਾਕੀ ਮੋਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ

X
bottomImg bottomImg