Q&A Details

X
topAds topAds
X
leftAds
X
rightAds
Posted by Narotam Singh
Punjab
14 Dec 2023 18:21:54

ਮੱਝ ਦੇ ਪੇਟ ਦੇ ਖੱਬੇ ਪਾਸੇ ਬੋਲਾ ਹੋ ਗਿਆ 15 ਦਿਨ ਹੋ ਗਏ ਹੋਏ ਡਾਕਟਰ ਨੂੰ ਵੀ ਦਿਖਾਇਆ ਟੀਕੇ ਵੀ ਲਵਾਏ ਨੇ ਪਰ ਕੋਈ ਫਰਕ ਨਹੀਂ ਪੈਂਦਾ ਵੱਧਦਾ ਹੀ ਜਾਂਦਾ ਪੇਟ ਦੇ ਖੱਬੇ ਪਾਸੇ ਅਗਲੀ ਲੱਤਾਂ ਦੇ ਪਿੱਛੇ ਬਹੁਤ ਵੱਡਾ ਗੱਠਜੀ ਬਣੀ ਹੋਈ ਮਾਸ ਦੀ ਲਟਕ ਰਹੀ ਹੈ ਜੋ ਵੱਧਦੀ ਦੀ ਜਾਂਦੀ ਹੈ ਦਵਾਈਆਂ ਨਾਲ ਕੋਈ ਫਰਕ ਨਹੀਂ ਪਿਆ ਇਸ ਦਾ ਇਲਾਜ ਦੱਸੋ ਜੀ ਵੀਡੀਓ ਅਪਲੋਡ ਕੀਤੀ ਜਾਂਦੀ ਹੈ

Please select atleast one option
Answer can not be empty
Ravinder Chahal
Punjab
19 Dec 2023 10:38:28

ਤੁਸੀ ਇਸ ਨੂੰ GADVASU ਯੂਨੀਵਰਸਿਟੀ ਲੁਧਿਆਣਾ ਲੈ ਜਾਓ ਉਥੇ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਜਾਵੇਗਾ

X
bottomImg bottomImg