Q&A Details

X
topAds topAds
X
leftAds
X
rightAds
Posted by manider sohi
Punjab
06 Dec 2023 09:09:51

ਮੱਝ ਆ ਜੀ 4ਸੂਏ ਉਸਦੀ ਮੋਕ ਨੀ ਹੱਟ ਰਹੀ ਗੋਲੀਆਂ ਵੀ ਦਿੱਤੀਆਂ ਟੀਕੇ ਵੀ ਲਗਵਾਏ ਪ੍ਰੰਤੂ ਕੋਈ ਫਰਕ ਨੀ ਪਿਆ ਕੋਈ ਪੱਕਾ ਹੱਲ ਦੱਸੋ ਜੀ

Please select atleast one option
Answer can not be empty
Jaswinder Singh Maan
Punjab
07 Dec 2023 10:04:13

ਤੁਸੀ ਉਸ ਨੂੰ Zenvet Bolus ਦਿਓ ਅਤੇ Powder Toxout 100gm ਰੋਜ਼ਾਨਾ, Amoxirum tablet 2 ਗੋਲੀਆਂ ਰੋਜਾਨਾ ਦਿਓ ਤੇ Liquid Livtantra 50ml ਰੋਜ਼ਾਨਾ ਦਿਓ, ਜਦੋ ਮੋਕ ਠੀਕ ਹੋ ਜਾਵੇ ਫਿਰ ਵੀ ਤੁਸੀ livertonic ਦਿੰਦੇ ਰਹੋ

manider sohi
Punjab
07 Dec 2023 16:10:40

ਧੰਨਵਾਦ ਜੀ

X
bottomImg bottomImg