Q&A Details

X
topAds topAds
X
leftAds
X
rightAds
Posted by Gurpreet Singh Ravi
Punjab
02 Dec 2023 17:54:55

ਦੋ ਝੋਟੀਆਂ ਤਿੰਨ ਤਿੰਨ ਸਾਲ ਦੀਆਂ ਹੋ ਗਈਆਂ ਹੀਟ ਚ ਨੀ ਅਜੇ ਤੱਕ ਆਈਆਂ । ਕੀ ਪਾਇਆ ਜਾਵੇ ਓਨਾ ਨੂੰ ਕੇ ਜਲਦੀ ਹੀਟ ਚ ਆਉਣ

Please select atleast one option
Answer can not be empty
Dr. Jarnail Singh
Punjab
04 Dec 2023 10:35:52

ਤੁਸੀ ਝੋਟੀਆਂ ਨੂੰ ਪੇਟ ਦੇ ਕੀੜਿਆਂ ਲਈ Albendazole ਸਾਲਟ ਦੀ ਗੋਲੀ ਦਿਓ ਅਤੇ Minfa gold powder 50gm ਰੋਜਾਨਾ ਦਿਓ ਅਤੇ Nutrisacc Advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਣਗੀਆਂ

Angrej singh
Punjab
02 Dec 2023 19:29:15

ਹਰਾ ਧਨੀਆ ਦੇਸੀ 2-3 ਦਿਨ ਦਿਉ

X
bottomImg bottomImg