Q&A Details

X
topAds topAds
X
leftAds
X
rightAds
Posted by Karanveer singh
Punjab
19 Nov 2023 14:21:31

ਡਾਕਟਰ ਸਾਹਿਬ ਮੱਝ ਨੂੰ A I ਕਿਤੇ ਹੋਏ 33 ਦਿਨ ਹੋਏ ਹਨ ਇਸ ਤਰਾ ਦਾ ਡਿਸਚਾਰਜ ਹੈ।ਗੱਭਣ ਰਹਿ ਸਕਦੀ ਹੈ ਜੀ।

Please select atleast one option
Answer can not be empty
Dr. Tejbeer Singh
Punjab
20 Nov 2023 11:47:34

ਤੁਸੀ ਇਸ ਨੂੰ Gestaprogen powder 25gm ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਤੱਕ ਦਿੰਦੇ ਰਹੋ ਬਾਕੀ ਇਹ ਗੱਭਣ ਰੁਕ ਵੀ ਸਕਦੀ ਹੈ ਜੇਕਰ ਇਹ ਸਾਫ ਪਤਲੀਆਂ ਤਾਰਾ ਨਹੀਂ ਕਰਦੀ ਹੈ ਫਿਰ ਤੁਸੀ ਇਸ ਨੂੰ 3 ਮਹੀਨੇ ਪੂਰੇ ਹੋਣ ਤੇ ਡਾਕਟਰ ਤੋਂ ਜਰੂਰ ਚੈੱਕ ਕਰਵਾਓ

X
bottomImg bottomImg