Q&A Details

X
topAds topAds
X
leftAds
X
rightAds
Posted by baljit singh
Punjab
13 Dec 2023 07:20:51

ਜ਼ਮੀਨ ਜਿਆਦਾ ਚੰਗੀ ਨਹੀਂ ਹੈ. 222 187 3086 2967 ਕਣਕ ਬੀਜਣ ਜਾ ਰਹੇ ਹਾਂ. ਇਹਨਾ ਸਭ ਬਾਰੇ ਜਾਣ ਕਾਰੀ ਦਿਓ ਹਾਈਟ ਝਾੜ ਪਕਣ ਦਾ ਸਮਾਂ ਅਲੱਗ ਅਲੱਗ ਬੀਜੀਏ k ਮਿਕਸ ਕਰਕੇ ਸਾਨੂੰ ਪਤਾ ਕੇ ਕਣਕ ਬਹੁਤ late ਹੋ ਗਈ ਹੈ ਪਰ ਸਾਡੇ ਖੇਤਾਂ ਵਿਚ ਜਿਆਦਾਤਰ 3086 2967 ਹੀ ਚਲਦੀ ਹੈ ਜੇਕਰ ਥੱਲੇ ਸੁਪਰ ਪਾਈਐ ਤਾ ਬੀਜਣ ਤੋਂ ਕਿੰਨਾ ਟਾਈਮ ਪਹਿਲਾਂ ਪਾ ਸਕਦੇ ਹਾਂ

Please select atleast one option
Answer can not be empty
Lukesh Bansal
Punjab
13 Dec 2023 07:36:57

ਬਲਜੀਤ ਜੀ ਤੁਸੀ ਕਣਕ ਬੀਜਣ ਵਿਚ ਕਾਫੀ ਲੇਟ ਹੋ ਸੋ ਏਸਦੇ ਲਈ ਤੁਸੀ ਲੇਟ ਬੀਜੀ ਜਾਂ ਵਾਲਿਆਂ ਕਿਸਮਾਂ ਜਿਵੇਂ pbw 771 ਅਤੇ pbw 752 ਦੀ ਬਿਜਾਈ ਕਰੋ। ਕਿਉੰਕਿ ਇਹਨਾ ਕਿਸਮ ਦਾ ਲੇਟ ਬੀਜਣ ਨਾਲ ਵੀ ਪੂਰਾ ਝਾੜ ਮਿਲਦਾ ਹੈ ਅਤੇ ਕੋਈ ਹੋਰ ਕਿਸਮ ਬੀਜਣ ਨਾਲ ਝਾੜ ਉਪਰ ਬਹੁਤ ਅਸਰ ਪੈਂਦਾ ਹੈ ਇਕ ਹਫਤਾ ਲੇਟ ਬੀਜਣ ਨਾਲ ਤਕ਼ਰੀਬਨ 1.5 ਕਵਿੰਟਲ ਝਾੜ ਘੱਟ ਜਾਂਦਾ ਹੈ ਤੇ ਤੁਸੀ 4-5 ਹਫਤੇ ਲੇਟ ਹੋ। ਬਾਕੀ ਜੇਹੜੀ ਕਿਸਮਾ ਦੀ ਤੁਸੀ ਗੱਲ ਕਰ ਰਹੇ ਹੋ ਓਹਨਾਂ da ਔਸਤ ਕੱਦ 100-105 cm ਤੱਕ ਹੈ ਇਹਨਾ ਦਾ ਝਾੜ 20-22 ਕਵਿੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ ਇਹਨਾ ਕਿਸਮ ਨੂੰ ਤੁਸੀ ਰਲਾ ਕੇ ਨਹੀਂ ਬੀਜ ਸੱਕਦੇ। ਜੇਹੜੀ ਤੁਸੀ ਸੁਪਰ ਪਾਉਣੀ ਹੈ ਉਹ ਤਕਰੀਬਨ 10-15 ਦਿਨ ਪਹਿਲਾ ਪਾਓ ਬਾਕੀ ਜੇਕਰ ਟਾਈਮ ਘਟ ਹੈ ਤਾਂ ਬਿਜਾਈ ਤੋਂ 2-4 ਦਿਨ ਪਹਿਲਾ ਵੀ ਪ ਸਕਦੇ ਹੋ

X
bottomImg bottomImg