Q&A Details

X
topAds topAds
X
leftAds
X
rightAds
Posted by Satgur Singh
Punjab
21 Dec 2023 12:02:31

ਜਨਾਬ ਜੀ।। ਮੱਝ ਦਾ ਕੱਟਰੂ ਹੈ ਨੀ ਤੇ ਮੱਝ ਦੁੱਧ ਪੂਰਾ ਨੀ ਲਾਹੂੰਦੀ ਪੂਰਾ ਪਸਮਾਓ ਨੀ ਕਰਦੀ ਦੁੱਧ ਰੱਖਦੀ ਹੈ।।Lacto modeਦਾ ਰਿਜ਼ਲਟ ਨਾ ਮਾਤਰ ਹੀ ਹੈ।ਠੋਸ ਹੱਲ ਦੱਸੋ ਜੀ

Please select atleast one option
Answer can not be empty
Dr. Jarnail Singh
Punjab
22 Dec 2023 09:45:28

ਸਤਿਗੁਰ ਜੀ ਤੁਸੀ ਉਸਦੀ ਖੁਰਾਕ ਦਾ ਦੇਖਭਾਲ ਰੱਖੋ ਅਤੇ ਇਸਦੇ ਨਾਲ ਨਾਲ Lacup powder 100gm ਰੋਜਾਨਾ, Simlage herbs ਇੱਕ ਇੱਕ ਗੋਲੀ ਸਵੇਰੇ ਸ਼ਾਮ ਦਿਓ ਅਤੇ Leptaden tablet ਰੋਜਾਨਾ 10 ਗੋਲੀਆਂ ਦੇਣੀਆਂ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬਚਾ ਕੇ ਰੱਖੋ

Satgur Singh
Punjab
12-22-2023 04:30 PM

ਸਰ,,ਗੱਬਣ ਨੂੰ ਕੋਈ ਹਾਨੀਕਾਰਕ ਤਾ ਨੀ ਚੀਜ਼ ਜੌ ਦੱਸਿਆਂ ਗਈਆ ਨੇ ਜੀ

X
bottomImg bottomImg