Q&A Details

X
topAds topAds
X
leftAds
X
rightAds
Posted by Lakhvir singh
Punjab
17 Nov 2023 17:09:56

ਙੋਨੇ ਦੀ ਪਰਾਲੀ ਜਮੀਨ ਵਿੱਚ ਵਹਾਉਣ ਨਾਲ ਮਿੱਟੀ ਨੂੰ ਕਿਹੜੇ ਤੱਤ ਮਿਲਦੇ ਹਨ

Please select atleast one option
Answer can not be empty
Pavitar singh
Haryana
17 Nov 2023 18:07:22

ਸਿੰਘ ਜੀ ਏਸ ਨਾਲ ਮਿੱਟੀ ਨੂੰ ਕਾਰਬਨ, ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਜਿਆਦਾ ਮਾਤਰਾ ਵਿਚ ਮਿਲਦੇ ਹਨ ਅਤੇ ਬਾਕੀ ਕਈ ਸੂਖਮ ਤੱਤ ਬਹੁਤ ਘੱਟ ਮਾਤਰਾ ਵਿਚ ਮਿਲ ਜਾਣਦੇ ਹਨ

X
bottomImg bottomImg