Q&A Details

X
topAds topAds
X
leftAds
X
rightAds
Posted by Sukhdev Singh
Punjab
12 Dec 2023 14:46:47

ਕਿਰਪਾ ਕਰਕੇ ਮੈਨੂੰ ਦੇਸੀ ਮੁਰਗੀ ਪਾਲਣ ਖੁਰਾਕ ਅੰਡੇ ਅੰਡੇ ਤੋਂ ਚੂਚੇ ਅਤੇ ਮਾਰਕੀਟਿੰਗ ਦੀ ਸੰਪੂਰਣ ਜਾਣਕਾਰੀ ਦਿਓ।

Please select atleast one option
Answer can not be empty
Apni Kheti
Punjab
13 Dec 2023 09:33:44

ਤੁਹਾਨੂੰ 50 ਫੁੱਟ ਲੰਬੀ ਜਗਾਹ ਅਤੇ 20 ਫੁੱਟ ਚੌੜਾਈ ਵਾਲੀ ਜਗ੍ਹਾ ਦੀ ਜਰੂਰਤ ਹੋਵੇਗੀ, ਇਹ ਸਾਰੀ ਜਗਾਹ 1000 ਵਰਗ ਫੁੱਟ ਬਣ ਜਾਂਦੀ ਹੈ ਇਸ ਵਿਚ ਤੁਸੀ 1000 ਬੱਚੇ ਰੱਖ ਸਕਦੇ ਹੋ, ਇਸ ਤਰ੍ਹਾਂ ਤੁਸੀ ਜਗ੍ਹਾ ਅਤੇ ਆਪਣੇ ਬਜ਼ਟ ਦੇ ਹਿਸਾਬ ਨਾਲ ਇਸ ਕੰਮ ਨੂੰ ਛੋਟੇ ਪੱਧਰ ਤੋਂ ਸ਼ੁਰੂ ਕਰ ਸਕਦੇ ਹੋ, ਇਕ ਬੱਚੇ ਤੇ ਅੰਡੇ ਦੇਣ ਤਕ ਕੁਲ ਖਰਚ 160—170 ਰੁਪਏ ਆ ਜਾਂਦਾ ਹੈ ਅਤੇ ਜੇਕਰ ਤੁਸੀ ਪੂਰੀ ਤਰ੍ਹਾਂ ਤਿਆਰ ਬੱਚਾ ਲੈਂਦੇ ਹੋ ਜੋ ਤੁਹਾਡੇ ਫਾਰਮ ਤੇ ਸਿਰਫ ਅੰਡੇ ਦੇਵੇ ਤਾਂ ਉਹ ਇਕ ਬੱਚਾ 205—210 ਰੁਪਏ ਤਕ ਪੈ ਜਾਂਦਾ ਹੈ ਫਿਰ ਤੁਸੀ ਉਸ ਹਿਸਾਬ ਨਾਲ ਬੱਚੇ ਖਰੀਦ ਸਕਦੇ ਹੋ ਬਾਕੀ ਇਸਦੀ ਮਾਰਕਟਿੰਗ ਲਈ ਤੁਹਾਨੂੰ ਖੁਦ ਨਜ਼ਦੀਕੀ ਮਾਰਕੀਟ ਵਿੱਚ ਦੁਕਾਨਾਂ ਵਾਲਿਆਂ ਨਾਲ ਜਾ ਹੋਰ ਦੂਜੇ ਮੁਰਗੀ ਪਾਲਕਾਂ ਨਾਲ ਮਿਲ ਕੇ ਲਿੰਕ ਬਣਾਉਣੇ ਪੈਣਗੇ ਜਿਸ ਨਾਲ ਆਸਾਨੀ ਨਾਲ ਵਿਕ ਜਾਣਗੇ ਅਤੇ ਚੰਗਾ ਰੇਟ ਮਿਲੇਗੀ, ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਟ੍ਰੇਨਿੰਗ ਜਰੂਰ ਲਓ ਉਸਦੇ ਲਈ ਤੁਸੀ Krishi Vigyan Kendra, Khokhar Khurd, Distt. Mansa, Dr Gurdeep Singh, Head KVK, Contact No.: +91-8872200121, Landline No. 01652-280843 ਨਾਲ ਸੰਪਰਕ ਕਰ ਸਕਦੇ ਹੋ

X
bottomImg bottomImg