Q&A Details

X
topAds topAds
X
leftAds
X
rightAds
Posted by Bittu Rehal
Punjab
12 Nov 2023 09:46:10

ਕਣਕ ਵਿੱਚ ਪਾਣੀ ਦੇਣ ਤੋਂ ਬਾਅਦ ਯੂਰੀਆ ਵਿੱਚ ਸਲਫ਼ਰ ਤੇ ਸੀਵੀਡ ਕਿਹੜੀ ਪਾਉਣੀ ਚਾਹੀਦੀ ਹੈ ਜੀ

Please select atleast one option
Answer can not be empty
Pavitar singh
Haryana
12 Nov 2023 10:17:47

ਬਿੱਟੂ ਜੀ ਤੁਸੀ ਸਲਫ਼ਰ ਤਾਂ ਹੀ ਪਾਓ ਜੇਕਰ ਮਿੱਟੀ ਪਰਖ ਰਿਪੋਰਟ ਅਨੁਸਾਰ ਏਸਦੀ ਕਮੀ ਆਵੇ ਜਾ ਫੇਰ ਫਸਲ ਏਸਦੀ ਘਾਟ ਦੇ ਲਛੱਣ ਦਿਖਾਵੇ ਤੁਸੀ ਸਲਫ਼ਰ ਦੀ ਘਾਟ ਨੂੰ ਪੂਰਾ ਕਰਨ ਲਈ ਜ਼ਿਪਸਮ 100 ਕਿਲੋ ਜਾ ਫੇਰ bentonite sulphur 18 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ। ਸੀਵਿਡ ਤੁਸੀ ਇਹ ਦਸੋ ਕਿਉ ਫਸਲ ਵਿਚ ਪਾਉਣਾ ਹੈ ਕਿ ਦਿੱਕਤ ਆ ਰਹੀ ਹੈ ਉਸ ਹਿਸਾਬ ਨਾਲ ਤੁਹਾਨੂੰ ਦਸਿਆ ਜਾ ਸਕਦਾ ਹੈ

X
bottomImg bottomImg