Q&A Details

X
topAds topAds
X
leftAds
X
rightAds
Posted by Gurprem singh
Punjab
19 Nov 2023 06:10:39

ਕਣਕ ਬੀਜਣ ਤੋਂ ਕਿੰਨੇ ਦਿਨ ਬਾਅਦ ਪਾਣੀ ਲਾਉਣਾ ਚਾਹੀਦਾ

Please select atleast one option
Answer can not be empty
Harman Singh
Punjab
19 Nov 2023 07:20:12

ਗੁਰਪ੍ਰੇਮ ਜੀ, ਜੇਕਰ ਬਿਜਾਈ ਸਹੀ ਵੱਤਰ ਵਿਚ ਹੋਈ ਹੋਵੇ ਤਾਂ ਤੁਸੀ ਬਿਜਾਈ ਤੋਂ 21 ਦਿਨ ਬਾਅਦ ਪਹਿਲਾ ਪਾਣੀ ਦੇ ਸਕਦੇ ਹੋ ਜੀ।

X
bottomImg bottomImg