Q&A Details

X
topAds topAds
X
leftAds
X
rightAds
Posted by Balwinder singh
Punjab
13 Nov 2023 13:37:31

ਇੱਕ ਮਹੀਨੇ ਦੀ ਮੱਝ ਸੂਈ ਹੋਈ ਹੈ ਜੀ ਗੋਹੇ ਵਿੱਚ ਏਸ ਤਰਾਂ ਦਾ ਕੁਝ ਆ ਰਿਹਾ ਜੀ ਕਿਹੜੀ ਦਵਾਈ ਮੱਝ ਨੂੰ ਦਈਏ ਜੀ

Please select atleast one option
Answer can not be empty
Jaswinder Singh Maan
Punjab
15 Nov 2023 09:57:58

ਤੁਸੀ ਇਸ ਨੂੰ Flukarid DS bolus 3gm ਦਿਓ ਅਤੇ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ

X
bottomImg bottomImg