Q&A Details

X
topAds topAds
X
leftAds
X
rightAds
Posted by Baljeet choudhary
Punjab
25 Dec 2023 14:02:26

ਇੱਕ ਕਿੱਲੇ ਜ਼ਮੀਨ ਵਿਚ ਨਿੰਬੂ ਦੇ ਬੂਟੇ ਲਾਉਣੇ ਹਨ। ਪੂਰੀ ਜਾਣਕਾਰੀ ਦਿਓ ਜੀ। ਜ਼ਮੀਨ ਚੀਕਣੀ ਮਿੱਟੀ ਵਿੱਚ ਪੱਥਰ ਹਨ। ਪਿੰਡ ਤਾਰਾਪੁਰ ਮੋਹਾਲੀ ਹੈ ।

Please select atleast one option
Answer can not be empty
Harman Singh
Punjab
25 Dec 2023 14:57:27

ਬਲਜੀਤ ਜੀ, ਫ਼ਲਦਾਰ ਬੂਟੇ ਲਾਉਣ ਲਈ ਜ਼ਮੀਨ ਡੂੰਘੀ, ਚੰਗੇ ਜਲ ਨਿਕਾਸ ਵਾਲੀ, ਭਲ ਵਾਲੀ ਤੇ ਉਪਜਾਊ ਹੋਣੀ ਚਾਹੀਦੀ ਹੈ । ਜ਼ਮੀਨ ਦੀ 2 ਮੀਟਰ ਤੱਕ ਦੀ ਡੂੰਘਾਈ ਵਿੱਚ ਕੋਈ ਸਖ਼ਤ ਤਹਿ ਨਹੀਂ ਹੋਣੀ ਚਾਹੀਦੀ । ਪਾਣੀ ਦੀ ਸਤਹ 3 ਮੀਟਰ ਤੋਂ ਥੱਲੇ ਹੋਣੀ ਚਾਹੀਦੀ ਹੈ ਅਤੇ ਇਸ ਵਿੱਚ ਕੋਈ ਉਤਰਾਅ- ਚੜ੍ਹਾਅ ਨਹੀਂ ਆਉਣਾ ਚਾਹੀਦਾ। ਸੇਮ ਵਾਲੀ, ਲੂਣੀ ਜਾਂ ਤੇਜ਼ਾਬੀ ਜ਼ਮੀਨ ਵਿੱਚ ਫ਼ਲਦਾਰ ਬੂਟੇ ਨਹੀਂ ਲਾਉਣੇ ਚਾਹੀਦੇ ਹਨ। ਇਸ ਲਈ ਜੇਕਰ 2 ਮੀਟਰ ਡੂੰਘਾਈ ਤੋਂ ਪਹਿਲਾਂ ਸਖ਼ਤ ਤਹਿ ਜਾਂ ਰੋੜ ਹੋਣ ਤਾਂ ਇਹ ਜਮੀਨ ਬਾਗ਼ ਲਈ ਉਪਯੋਗੀ ਨਹੀਂ ਹੈ।

X
bottomImg bottomImg