Q&A Details

X
topAds topAds
X
leftAds
X
rightAds
Posted by GURLAL SINGH GILL
Punjab
27 Dec 2023 18:16:33

ਇਕ ਮਹੀਨੇ ਦੀ ਮੰਝ ਦੀ ਕੱਟੀ ਹੈ ਤਾਕਤ ਟੌਨਿਕ ਦੱਸਿਆ ਜਾਵੇ

Please select atleast one option
Answer can not be empty
Ravinder Chahal
Punjab
28 Dec 2023 09:11:39

ਕੱਟੀ ਨੂੰ 3 ਮਹੀਨੇ ਤੱਕ ਸਿਰਫ ਉਸਦੀ ਮਾਂ ਦਾ ਦੁੱਧ ਪਿਲਾਓ ਬਾਕੀ ਉਸ ਨੂੰ ਪੇਟ ਦੇ ਕੀੜਿਆਂ ਲਈ Albomar liquid 30ml ਨੂੰ 15-15ml ਕਰਕੇ 2 ਦਿਨ ਦਿਓ ਅਤੇ Brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸਨੂੰ ਦੁੱਧ ਦੇ ਨਾਲ ਨਾਲ Calf starter ਫੀਡ ਖਵਾਉਣੀ ਸ਼ੁਰੂ ਕਰੋ

X
bottomImg bottomImg