Q&A Details

X
topAds topAds
X
leftAds
X
rightAds
Posted by Gori
Punjab
21 Dec 2023 23:01:57

ਆਹ ਸਰ ਕਿ ਕਰੀ ਜਾਂਦੇ ਹੋ ਤੁਸੀਂ ਮਾਲਕੋ ਮੈ ਗੱਲ ਮੱਝ ਗਾ ਦੇ ਟੈਮਰੇਚਰ ਦੀ ਕਰ ਰਆ ਤੁਸੀਂ ਗੁਲਾਬ ਦੇ ਫੁੱਲ ਬਾਰੇ ਦੱਸੀ ਜਾਰੇ ਹੋ ਮੇਰਾ ਸਵਾਲ ਪਸ਼ੂ ਪਾਲਣ ਬਾਰੇ ਵਾ ਨਾ ਕਿ ਫੁੱਲਾਂ ਦੀ ਖੇਤੀ ਬਾਰੇ ਧੰਨਵਾਦ ਜੀ

Please select atleast one option
Answer can not be empty
Dr. Tejbeer Singh
Punjab
22 Dec 2023 09:22:47

ਇਹ ਠੰਡ ਵਿਚ ਸਹੀ ਦੇਖਭਾਲ ਨਾ ਹੋਣ ਕਰਕੇ, ਸਰੀਰ ਵਿਚ ਕੈਲਸ਼ੀਅਮ ਦੀ ਕਮੀ ਕਰਕੇ, ਪੇਟ ਦੇ ਕੀੜਿਆਂ ਕਰਕੇ ਜਾ ਹੋਰ ਵੀ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਬਾਕੀ ਤਾਪਮਾਨ ਘੱਟ ਹੋਣ ਕਰਕੇ Tonphos inj 20ml, Tinacal inj 15ml, Mecovet inj 15ml ਅਤੇ Urimin injection 15ml ਲਗਵਾ ਸਕਦੇ ਹੋ ਬਾਕੀ ਜਦੋ ਤਾਪਮਾਨ ਸਹੀ ਹੋ ਜਾਵੇ ਫਿਰ ਰੋਜਾਨਾ Calpond gold liquid 50ml ਦੇਣਾ ਸ਼ੁਰੂ ਕਰੋ

X
bottomImg bottomImg