Q&A Details

X
topAds topAds
X
leftAds
X
rightAds
Posted by Amanjot singh
Punjab
21 Dec 2023 21:02:31

ਆਪਣੇ ਪਿੰਡ ਦੇ ਸਰਕਾਰੀ ਪਸ਼ੂ ਹਸਪਤਾਲ ਵਿਚ ਡਾਕਟਰ ਦੀ ਭਰਤੀ ਨਾਂ ਹੋਣ ਕਰਕੇ ਕਿੱਥੇ ਸ਼ਿਕਾਇਤ ਦਰਜ ਕਰਵਾਈ ਜਾਵੇ ਅਤੇ ਡਾਕਟਰ ਦੀ ਨਿਯੁਕਤੀ ਲਈ ਕੀ ਹੱਲ ਕੀਤਾ ਜਾਵੇ ਜੀ

Please select atleast one option
Answer can not be empty
Apni Kheti
Punjab
22 Dec 2023 10:11:50

ਅਮਨਜੋਤ ਜੀ ਵੈਸੇ ਸਰਕਾਰੀ ਡਾਕਟਰ ਦੀ ਭਰਤੀ ਆਉਣ ਤੇ ਉਥੇ ਪੋਸਟਾਂ ਹੁੰਦੀਆਂ ਹਨ ਜਿਸ ਨਾਲ ਅਲੱਗ ਅਲੱਗ ਇਲਾਕੇ ਦੇ ਹਿਸਾਬ ਨਾਲ ਡਾਕਟਰ ਨਿਯੁਕਤ ਹੁੰਦੇ ਹਨ ਬਾਕੀ ਤੁਸੀ ਸਾਰੇ ਪਿੰਡ ਵਾਲੇ ਅਤੇ ਸਰਪੰਚ ਨਾਲ ਅਰਜੀ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਤੱਕ ਪੁਜਾਓ ਜਿਸ ਨਾਲ ਖਾਲੀ ਪੋਸਟ ਦਾ ਸਭ ਨੂੰ ਪਤਾ ਲੱਗ ਸਕੇ ਅਤੇ ਭਰਤੀ ਹੋਣ ਤੇ ਇਥੇ ਡਾਕਟਰ ਦੀ ਨਿਯੁਕਤੀ ਕੀਤੀ ਜਾ ਸਕੇ ਇਸ ਸਮੇ ਪੰਜਾਬ ਵਿਚ ਆਮ ਆਦਮੀ ਦੇ S. Gurmeet Singh Khuddian ਪਸ਼ੂ ਪਾਲਣ ਵਿਭਾਗ ਦੇਖਦੇ ਹਨ

X
bottomImg bottomImg