Q&A Details

X
topAds topAds
X
leftAds
X
rightAds
Posted by Daljeet Singh
Punjab
02 Dec 2023 19:05:32

ਅਚਾਨਕ ਗਾਂਵਾਂ ਦੁੱਧ ਬਹੁਤ ਘੱਟ ਗਈਆਂ ਹਨ ਕੋਈ ਹੱਲ ਦੱਸੋ ਜੀ

Please select atleast one option
Answer can not be empty
Jaswinder Singh Maan
Punjab
04 Dec 2023 10:22:17

ਦਲਜੀਤ ਜੀ ਇਹ ਮੌਸਮ ਵਿੱਚ ਬਦਲਾਵ ਕਰਕੇ, ਸਹੀ ਦੇਖਭਾਲ ਦੀ ਕਮੀ ਕਰਕੇ ਹੋ ਜਾਂਦਾ ਹੈ ਤੁਸੀ ਓਹਨਾ ਨੂੰ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Calpond gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦਿਓ ਬਾਕੀ ਓਹਨਾ ਨੂੰ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬਚਾ ਕੇ ਰੱਖੋ

X
bottomImg bottomImg