Q&A Details

X
topAds topAds
X
leftAds
X
rightAds
Posted by Harjeet singh
Punjab
26 Dec 2023 20:38:35

Sir ਰਾਮਪੁਰਾ ਫੂਲ ਵਿਖੇ ਜੋ ਪਸ਼ੁ ਮੇਲਾ ਹੁੰਦਾ compitition ਉਸ ਦੀ date ਬਾਰੇ ਜਾਣਕਾਰੀ ਦਿਓ

Please select atleast one option
Answer can not be empty
Apni Kheti
Punjab
27 Dec 2023 09:50:35

ਹਰਜੀਤ ਜੀ ਅਜੇ ਉਸ ਮੇਲੇ ਵਾਰੇ ਕੋਈ ਅਪਡੇਟ ਨਹੀਂ ਆਈ ਹੈ ਬਾਕੀ ਇਸ ਤੋਂ ਇਲਾਵਾ PDFA ਜਗਰਾਓਂ ਵਿੱਚ 3 ਤੋਂ 5 ਫਰਵਰੀ 2024 ਵਿੱਚ ਮੇਲਾ ਕਰਵਾਇਆ ਜਾ ਰਿਹਾ ਹੈ

X
bottomImg bottomImg