Q&A Details

X
topAds topAds
X
leftAds
X
rightAds
Posted by Gurdas saini
Punjab
25 Dec 2023 14:38:41

Sir npk 19 19 19 ਨਾਲ ਜਿਕ ਸਲਫੇਟ ਅਤੇ ਮੈਗਜ਼ੀਨ ਸਲਫੇਟ ਦੀmix ਸਪਰੇਅ ਕਰ ਸਕਦੇ ਹਾ

Please select atleast one option
Answer can not be empty
Harman Singh
Punjab
25 Dec 2023 14:48:17

ਗੁਰਦਾਸ ਜੀ, ਤੁਸੀ NPK 19 19 19 ਦੇ ਨਾਲ ਜ਼ਿੰਕ ਅਤੇ ਮੈਂਗਨੀਜ ਮਿਕਸ ਕਰ ਕੇ ਛਿੜਕਾਅ ਕਰ ਸਕਦੇ ਹੋ ਜੀ।

Gurdas saini
Punjab
12-25-2023 02:58 PM

Sir npk 19 19 19 ਨਾਲ ਜਿਕ ਮੈਗਜ਼ੀਨ ਦੀ ਇਕ ਏਕੜ ਵਿੱਚ ਕਿੰਨੀ ਮਾਤਰਾ ਵਿੱਚ ਪ੍ਰਯੋਗ ਕਰਨਾ ਹੈ

Harman Singh
Punjab
12-25-2023 03:00 PM

200 ਲੀਟਰ ਪਾਣੀ ਦੀ ਵਰਤੋਂ ਕਰਨੀ ਹੋਵੇ ਤਾਂ ਇੱਕ ਕਿੱਲੋ ਜ਼ਿੰਕ ਅਤੇ ਇਕ ਕਿੱਲੋ ਮੈਂਗਣੀਜ ਦੀ ਵਰਤੋਂ ਕੀਤੀ ਜਾ ਸਕਦੀ ਹੈ।

X
bottomImg bottomImg