Q&A Details

X
topAds topAds
X
leftAds
X
rightAds
Posted by NARINDER SINGH
Punjab
25 Dec 2023 20:16:21

Sir LR ਆਲੂਆਂ ਦੀ ਫ਼ਸਲ 55 ਦਿਨ ਦੀ ਹੋ ਗਈ ਹੈ ਕਿਸੇ ਕਿਸੇ ਬੂਟੇ ਵਿੱਚ ਫੋਟੋ ਵਿੱਚ ਦਿਖਾਏ ਅਨੁਸਾਰ ਲੱਛਣ ਹਨ ਇਸ ਦੇ ਉਪਾ ਲਈ ਕੀ ਕੀਤਾ ਜਾ ਸਕਦਾ ਹੈ ਜੀ

Please select atleast one option
Answer can not be empty
Harman Singh
Punjab
25 Dec 2023 22:28:43

ਨਰਿੰਦਰ ਜੀ ਇਹ ਝੁਲਸ ਰੋਗ ਦੇ ਲੱਛਣ ਹਨ, u

Harman Singh
Punjab
25 Dec 2023 22:29:33

ਨਰਿੰਦਰ ਜੀ ਇਹ ਝੁਲਸ ਰੋਗ ਦੇ ਲੱਛਣ ਹਨ ਇਸ ਦੀ ਰੋਕਥਾਮ ਕਰਨ ਲਈ ਤੁਸੀ copper oxychloride 3g ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Lukesh Bansal
Punjab
25 Dec 2023 22:30:26

ਸਿੰਘ ਜੀ ਇਸਦੇ ਲਈ ਤੁਸੀ copper oxychloride 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਹ ਉੱਲੀ ਦੇ ਹਮਲੇ ਕਰ ਕੇ ਹੈ

X
bottomImg bottomImg