Q&A Details

X
topAds topAds
X
leftAds
X
rightAds
Posted by SUKHDEV Singh
Punjab
22 Dec 2023 16:27:37

Sir ji ਸਤਿ ਸ੍ਰੀ ਅਕਾਲ sir 6 ਮਹੀਨੇ ਦੀ ਗਬਨ ਝੋਟੀ ਪਹਿਲੈ ਸੂਏ ਆ ਉਸ ਦੀ ਖੁਰਾਕ ਦੱਸੋ ਜਿਸ ਨਾਲ ਵਧੀਆ ਗਰੋਥ ਕਰੇ ਤੇ ਲੈਵਾ ਵਧੀਆ ਬਣੇ ਝੋਟੀ ਨੂੰ ਨਵਾਬ ਦਾ ਟੀਕਾ ਭਰਿਆ। ਫੀਡ ਪਾਈਏ ਜਾਂ ਕੋਈ ਹੋਰ ਵੰਡ ਧੰਨਵਾਦ ਜੀ।

Please select atleast one option
Answer can not be empty
Dr. Tejbeer Singh
Punjab
26 Dec 2023 11:14:12

ਤੁਸੀ ਉਸ ਨੂੰ ਅਜੇ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਉਸਦੇ ਸੂਣ ਤੋਂ 2 ਮਹੀਨੇ ਪਹਿਲਾਂ Vitum h liquid 10ml ਰੋਜਾਨਾ ਦਿਓ ਅਤੇ ਹੁਣ ਇਸ ਨੂੰ Heifer dry feed ਖਵਾਉਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾਂ Transition mix ਫੀਡ ਦਿਓ, ਇਹਨਾਂ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ, ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ

X
bottomImg bottomImg