Q&A Details

X
topAds topAds
X
leftAds
X
rightAds
Posted by Baljinder Singh
Punjab
19 Nov 2023 17:08:59

Sir ji maj de ਗੋਹੇ ਵਿੱਚ ਜਾਲੇ ਆ ਰਹੇ ਹਨ ਇਸ ਦਾ ਇਲਾਜ ਦੱਸੋ ਤੇ ਇਹ ਕਿਉ ਹੁੰਦਾ ਏ

Please select atleast one option
Answer can not be empty
Bhupinder Bawa
Punjab
20 Nov 2023 11:49:02

ਤੁਸੀ ਇਸ ਨੂੰ 100ml ਸਰੋਂ ਦਾ ਤੇਲ ਅਤੇ 50 ਗ੍ਰਾਮ ਹਲਦੀ ਮਿਕਸ ਕਰਕੇ ਦੇ ਸਕਦੇ ਹੋ, ਤੁਸੀ ਸਰੋਂ ਦੇ ਤੇਲ ਨੂੰ ਥੋੜਾ ਜੇਹਾ ਕੋਸਾ ਕਰਕੇ ਉਸ ਵਿਚ ਹਲਦੀ ਮਿਲਾ ਕੇ ਵਰਤ ਸਕਦੇ ਹੋ, ਜੇਕਰ ਪਸ਼ੂਆਂ ਦੋਨੋ ਚੀਜ਼ਾਂ ਨਾ ਖਾਵੇ ਫਿਰ ਤੁਸੀ ਥੋੜੀ ਜਿਹੀ ਫੀਡ ਵਿਚ ਮਿਲਾ ਕੇ ਵੀ ਖਵਾ ਸਕਦੇ ਹੋ

X
bottomImg bottomImg