Q&A Details

X
topAds topAds
X
leftAds
X
rightAds
Posted by ha
Punjab
12 Dec 2023 19:51:25

Sir g ਮੇਰੀ ਗਾਂ 1 ਮਹੀਨੇ ਤੱਕ ਸੂਣ ਵਾਲੀ ਹੈ ਮੈਂ ਉਸਨੂੰ ਕੀ ਖੁਰਾਕ ਦਵਾ

Please select atleast one option
Answer can not be empty
Dr. Tejbeer Singh
Punjab
13 Dec 2023 09:25:11

ਤੁਸੀ ਉਸ ਨੂੰ Vitum h liquid 10-10ml ਸਵੇਰੇ ਸ਼ਾਮ ਰੋਜਾਨਾ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾਂ Transition mix ਫੀਡ ਦਿਓ, ਇਹ ਤੁਸੀ 1.5 ਤੋਂ 2 ਕਿੱਲੋ ਰੋਜਾਨਾ ਖਵਾ ਸਕਦੇ ਹੋ ਇਹਨਾਂ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ, ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ, ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

X
bottomImg bottomImg