Q&A Details

X
topAds topAds
X
leftAds
X
rightAds
Posted by Amarjeet sandhu
Punjab
20 Dec 2023 14:23:50

Sat shri akal ਜੀ ਮੇਰੇ ਕੋਲ hf ਨਸਲ ਦੀ ਪਹਿਲਣ ਵਹਿੜ ਹੈ ਜਿਸ ਨੇ 7 ਮਹੀਨੇਆ ਤੋ ਫਲ ਸੁੱਟ ਦਿੱਤਾ ਸੀ ਹੁਣ ਉਹ 10 12 ਕਿਲੋ ਦੁੱਧ ਤੇ ਆ ਗਈ ਹੈ ਹੁਣ ਉਹ ਦੁਬਾਰਾ 2.5 ਮਹੀਨੇ ਦੀ ਗੱਬਣ ਵੀ ਹੈ ਜੀ ਹੁਣ ਉਸ ਨੂੰ ਕੋਈ ਟਿਕਾ ਲਗਵਾਉਣ ਦੀ ਜਰੂਰਤ ਹੈ ਜਾ ਨਹੀ ਜੀ ਕਿਰਪਾ ਕਰਕੇ ਜਰੂਰ ਦੱਸੋ ਜੀ

Please select atleast one option
Answer can not be empty
Manpreet Singh
Punjab
20 Dec 2023 15:47:21

ਹਾਂਜੀ ਤੁਸੀ ਆਪਣੀ ਗਾਂ ਦਾ brucella ਦਾ ਟੈਸਟ ਆਪਣੇ ਨਜ਼ਦੀਕੀ ਪੋਲੀਕਲੀਨਿਕ ਤੋ ਕਰਵਾ ਸਕਦੇ ਹੋ ਤਾਂ ਜੋ ਅੱਗੇ ਤੋਂ ਇਹ ਪ੍ਰੌਬਲਮ ਨਾ ਆਵੇ।ਬਾਕੀ ੩ ਅਤੇ ੬ month ਵਿੱਚ progestrone ਦੇ ਇੰਜੈਕਸ਼ਨ ਲਗਵਾ ਸਕਦੇ ਹੋ ਕੋਈ ਦਿੱਕਤ ਨਹੀਂ ਆਵੇਗੀ

X
bottomImg bottomImg