Q&A Details

X
topAds topAds
X
leftAds
X
rightAds
Posted by guri
Punjab
23 Dec 2023 20:55:54

Sat shri akal sir ਸਾਡਾ ਵਾਹਨ ਡਾਕਰ ਹੈ ਜਿਸ ਕਾਰਨ ਹਰ ਸਾਲ ਜਦੋ ਕਣਕ ਨੂੰ ਪਹਿਲਾ ਪਾਣੀ ਲਾਉਂਦੇ ਹਾ ਤਾ ਕਣਕ ਦਾ ਪੱਤਾ ਲਾਲ ਪੀਲਾ ਹੋ ਜਾਦਾ ਹੈ ਤੇ ਕਣਕ ਵਧਦੀ ਨਹੀ ਰੁਕ ਜਾਦੀ ਹੈ ਪਰ ਇਸ ਵਾਰ ਪਾਣੀ ਲਗਾਉਣ ਤੋ ਸਤ ਦਿਨ ਪਹਿਲਾ ਯੂਰੀਆ ਖਾਦ ਨਾਲ ਸਲਫਰ ਪਿਆ ਤੇ ਮੈਗਜ਼ੀਨ ਸਲਫੇਟ ਜਿਕ ਸਲਫੇਟ ਦੀ ਸਪਰੇਅ ਵੀ ਕਰ ਦਿਤੀ ਫਿਰ ਕਣਕ ਦੇ ਪੱਤੇ ਲਾਲ ਪੀਲੇ ਹੌ ਗੲੈ ਹਨ ਇਸ ਨਾਲ ਮੈ ਪਿਛਲੇ ਸਾਲ ਦੀ ਫੋਟੋ ਭੇਜ ਰਿਹਾ ਹਾ ਤੇ ਝਾੜ ਘੱਟ ਜਾਦਾ ਹੈ

Please select atleast one option
Answer can not be empty
Lukesh Bansal
Punjab
23 Dec 2023 22:52:36

ਗੁਰੀ ਜੀ ਇਹ ਤੱਤ ਦੀ ਘਾਟ ਕਰ ਕੇ ਹੀ ਹੈ ਇਸਦੇ ਲਈ ਇਕ ਤਾਂ ਤੁਸੀ ਆਪਣੀ ਮਿੱਟੀ ਦੀ ਪਰਖ ਕਰਵਾਈ ਤਾਂ ਹੋ ਪਤਾ ਲਗੇ ਵੀ ਕਿਹੜਾ ਤੱਤ ਕਿੰਨੀ ਮਾਤਰਾ ਵਿਚ ਵੱਧ ਘਾਟ ਹੈ ਬਾਕੀ ਤੁਸੀ ਹੁਣ ਇਕ ਸਪਰੇਅ ਹੋਰ zinc sulphate 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

X
bottomImg bottomImg