Q&A Details

X
topAds topAds
X
leftAds
X
rightAds
Posted by Vikramjit singh
Punjab
29 Nov 2023 08:03:48

Prali nu kistra sodhia janda hai kirpia jankari Dio District Amritsar sahib

Please select atleast one option
Answer can not be empty
Pavitar singh
Haryana
29 Nov 2023 10:36:58

ਯੂਰੀਏ ਨਾਲ ਪਰਾਲੀ ਨੂੰ ਸੋਧਣਾ: 1.ਸਭ ਤੋਂ ਪਹਿਲਾਂ 14 ਕਿੱਲੋ ਯੂਰੀਆ ਨੂੰ 200 ਲੀਟਰ ਪਾਣੀ ਵਿੱਚ ਘੋਲੋ। 2. ਫਿਰ 400 ਕਿੱਲੋ ਕੁਤਰੀ ਹੋਈ ਪਰਾਲੀ ਨੂੰ ਤਰਪਾਲ ਤੇ ਵਿਛਾਅ ਲਵੋ ਅਤੇ ਤਿਆਰ ਯੂਰੀਏ ਦੇ ਘੋਲ ਨੂੰ ਪਰਾਲੀ ਉੱਤੇ ਛਿੜਕੋ। 3. ਚੰਗੀ ਤਰ੍ਹਾਂ ਮਿਲਾਉਣ ਉਪਰੰਤ ਇਸ ਨੂੰ ਸ਼ੈਡ ਦੇ ਖੂੰਜੇ ਵਿੱਚ 9 ਦਿਨ ਲਈ ਤਰਪਾਲ ਨਾਲ ਢੱਕ ਦਿਉ ਜਾਂ ਇਸ ਦਾ ਕੁੱਪ ਵੀ ਬੰਨ੍ਹ ਸਕਦੇ ਹੋ ।ਪੂਰੇ 9 ਦਿਨਾਂ ਬਾਅਦ ਸੋਧੀ ਹੋਈ ਪਰਾਲੀ ਪਸ਼ੂ ਖੁਰਾਕ ਵਜੋਂ ਵਰਤਣਯੋਗ ਹੋ ਜਾਂਦੀ ਹੈ। 4. ਇਸ ਢੰਗ ਨਾਲ ਤੂੜੀ,ਮੱਕੀ,ਬਾਜਰਾ,ਚਰੀ ਦੇ ਟਾਂਡੇ, ਸੁੱਕੇ ਚਾਰੇ ਜਾਂ ਹੋਰ ਫਸਲਾਂ ਦੀ ਰਹਿੰਦ-ਖੂੰਹਦ ਵੀ ਸੋਧੀ ਜਾ ਸਕਦੀ ਹੈ।

X
bottomImg bottomImg