Q&A Details

X
topAds topAds
X
leftAds
X
rightAds
Posted by gurlal singh brar
Punjab
26 Mar 2017 08:53:45

pr 122 , 124 . 126 bare ve jankari pao ji ?

Please select atleast one option
Answer can not be empty
Harvinder Singh Sran
Punjab
27 Mar 2017 05:47:42

ਝੋਨੇ ਦੀ ਕਿਸਮ PR 122 ਦਾ ਕੱਦ 108 ਸੈ.ਮੀ. ਹੁੰਦਾ ਹੈ I ਇਹ 147 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਝੋਨੇ ਦੀ ਕਿਸਮ PR 124 ਦਾ ਕੱਦ 107 ਸੈ.ਮੀ. ਹੁੰਦਾ ਹੈ। ਇਹ 135 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਝੋਨੇ ਦੀ PR 126 ਕਿਸਮ PAU ਦੁਆਰਾ ਤਿਆਰ ਕੀਤੀ ਗਈ ਹੈ। ਇਸ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਪਨੀਰੀ ਲਾਉਣ ਤੋਂ ਬਾਅਦ ਇਹ 123 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ।

X
bottomImg bottomImg