Q&A Details

X
topAds topAds
X
leftAds
X
rightAds
Posted by kuljinder singh
Punjab
26 Mar 2017 07:38:37

mirch di kheti karn de ki faide hai and isda ki jhaad hai and a kine time di fasal hai kado lagdi hai es di total jankari chaidi hai ?

Please select atleast one option
Answer can not be empty
Harvinder Singh Sran
Punjab
27 Mar 2017 10:45:26

ਮਿਰਚ ਦੀ ਖੇਤੀ ਆਮ ਫਸਲਾਂ ਨਾਲੋਂ ਹੱਟ ਕੇ ਕੀਤੀ ਜਾਣ ਵਾਲੀ ਖੇਤੀ ਹੈ। ਇਸਦੀ ਨਰਸਰੀ ਅਕਤੂਬਰ-ਨਵੰਬਰ ਦੇ ਮਹੀਨੇ ਲਗਾਈ ਜਾਂਦੀ ਹੈ ਅਤੇ ਫਰਵਰੀ-ਮਾਰਚ ਮਹੀਨੇ ਵਿੱਚ ਇਸਦੀ ਪਨੀਰੀ ਨੂੰ ਮੁੱਖ ਖੇਤ ਵਿੱਚ ਲਗਾਇਆ ਜਾਂਦਾ ਹੈ। ਇਸਦੀ ਬਿਜਾਈ ਲਈ 200 ਗ੍ਰਾਮ ਬੀਜ ਪ੍ਰਤੀ ਏਕੜ ਲਈ ਵਰਤਿਆ ਜਾਂਦਾ ਹੈ। ਇਸ ਦੀਆਂ ਕਈ ਕਿਸਮਾਂ ਹਨ, ਜਿਵੇਂ ਕਿ CH 1, CH 3, CH 27, Punjab Sindhuri, Punjab Tej, Punjab Surkh, Pusa Jwala, Arka, Sweta ਆਦਿ। ਇਨ੍ਹਾਂ ਕਿਸਮਾਂ ਦਾ ਔਸਤਨ ਝਾੜ 75-100 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

kuljinder singh
Punjab
27 Mar 2017 17:00:09

sir esda bazar ch rate ki aaa te ki price te vech sakde aaa

X
bottomImg bottomImg