Q&A Details

X
topAds topAds
X
leftAds
X
rightAds
Posted by Balwinder Singh
Punjab
14 Dec 2023 21:08:27

Hello sir ਜਰਸੀ ਨਸਲ ਦੀ ਵੱਛੀ ਤਿੰਨ ਸਾਲ ਦੀ ਹੈ ਉਸਨੂੰ ਜੈ ਫਲ਼ ਦੇਣੇ ਹਨ ਚਾਰ ਜੈ ਫਲ਼ ਕਿਵੇਂ ਕਿਵੇਂ ਦੇਈਏ ਤੇ ਕਿੰਨੇ ਟਾਈਮ...periods ਨਹੀ ਆਏ ਉਸ ਨੂੰ ਹਲੇ ਪਹਿਲਾਂ powder ਵੀ ਬੁਹਤ ਦਿੱਤਾ ਤੇ ਸੱਤ ਦਿਨ agrimin bouls ਵੀ ਦਿੱਤੇ ਪਰ ਕੋਈ ਫਰਕ ਨਹੀਂ ਪਿਆ

Please select atleast one option
Answer can not be empty
Navroop Singh
Rajasthan
19 Dec 2023 10:43:15

ਤੁਸੀ ਜੈਫਲ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਫਿਰ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰ੍ਹਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ, ਇਸਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਕਿ ਇਹ ਗਰਮ ਹੁੰਦੇ ਹੈ

Balwinder Singh
Punjab
12-19-2023 05:50 PM

Result kine Dina baad miluga

X
bottomImg bottomImg