Q&A Details

X
topAds topAds
X
leftAds
X
rightAds
Posted by Satgur Singh
Punjab
20 Nov 2023 07:49:44

Bypass fat ਘੱਟੋ ਘੱਟ ਕਿੰਨੇ ਸਮੇ ਤੱਕ ਪੁਸੂਆ ਨੂੰ ਪਾਊਣੀ ਜਰੂਰੀ ਹੈ ਜੀ ਸਹੀ ਵਰਤੋ ਦਾ ਸਮਾਂ

Please select atleast one option
Answer can not be empty
Dr. Jarnail Singh
Punjab
22 Nov 2023 10:05:50

ਤੁਸੀ ਬਾਈਪਾਸ ਫੈਟ ਦੁੱਧ ਵਾਲੇ ਪਸ਼ੂਆਂ ਨੂੰ 100 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ ਜੇਕਰ ਕੋਈ ਪਸ਼ੂ ਕਮਜ਼ੋਰ ਹੈ ਫਿਰ ਤੁਸੀ 50 ਗ੍ਰਾਮ ਰੋਜਾਨਾ 2 ਮਹੀਨੇ ਤੱਕ ਖਵਾ ਸਕਦੇ ਹੋ

X
bottomImg bottomImg