Q&A Details

X
topAds topAds
X
leftAds
X
rightAds
Posted by ਅਮਰੀਕ ਸਿੰਘ
Punjab
29 Nov 2023 18:08:13

5 ਮਹੀਨੇ ਦੀ ਵੱਛੀ ਹੈ ਪਹਿਲਾਂ ਘਰੇਲੂ ਫੀਡ ਤੇ ਪਲੀ ਹੈ ਹੁਣ ਸਪੈਸ਼ਲ ਫੀਡ ਤੇ ਤਿਆਰ ਕਰਨੀ ਹੈ ਕਿਹੜੀ ਕਿਹੜੀ ਫੀਡ ਕਦੋਂ ਤੱਕ ਕਿੰਨੀ ਪਾਈਏ ਜਿਸ ਨਾਲ ਵਧੀਆ ਤਿਆਰ ਹੋਵੇ। ਫੀਡ ਨਾਲ ਕੋਈ powder ਵੀ ਦੱਸੋ ਜਿਸ ਨਾਲ ਸੂਣ ਵੇਲੇ ਕੋਈ ਪਰੇਸ਼ਾਨੀ ਨਾ ਆਵੇ ਜਿਵੇ ਥਣਾਂ ਦੀ ਕੋਈ ਸਮੱਸਿਆ

Please select atleast one option
Answer can not be empty
Dr. Jarnail Singh
Punjab
30 Nov 2023 09:49:19

ਅਮਰੀਕ ਜੀ ਤੁਸੀ ਜੇਕਰ ਮਾਰਕੀਟ ਦੀ ਫੀਡ ਵਰਤਣੀ ਹੈ ਫਿਰ ਇਸ ਨੂੰ Calf grower ਫੀਡ ਦੇਣੀ ਸ਼ੁਰੂ ਕਰੋ ਅਤੇ 8 ਮਹੀਨੇ ਦੀ ਉਮਰ ਤੋਂ ਬਾਦ Dairy Protein ਫੀਡ ਦਿਓ ਅਤੇ 1 ਸਾਲ ਤੋਂ ਬਾਦ Heifer dry ਫੀਡ ਖਵਾ ਸਕਦੇ ਹੋ ਅਤੇ ਫੀਡ ਦੇ ਨਾਲ ਨਾਲ ਇਸ ਨੂੰ ਕਿਸੇ ਵੀ ਚੰਗੀ ਕੰਪਨੀ ਦਾ ਮਿਨਰਲ ਮਿਕਸਚਰ ਪਾਊਡਰ 20 ਗ੍ਰਾਮ ਤੋਂ ਸ਼ੁਰੂ ਕਰਕੇ ਉਮਰ ਦੇ ਹਿਸਾਬ ਨਾਲ 50 ਤੋਂ 100 ਗ੍ਰਾਮ ਰੋਜਾਨਾ ਦਿਓ ਅਤੇ ਹਰ 3-3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ

ਅਮਰੀਕ ਸਿੰਘ
Punjab
11-30-2023 03:43 PM

Grower feed kine kg din di payia is nu hun

X
bottomImg bottomImg