Q&A Details

X
topAds topAds
X
leftAds
X
rightAds
Posted by baljit singh
Punjab
28 Nov 2023 23:26:34

187 3086 826 Kanak di sariya variety di jaankari deo ਪਕਨ da time ਝਾੜ Height

Please select atleast one option
Answer can not be empty
Pavitar singh
Haryana
28 Nov 2023 23:30:26

ਬਲਜੀਤ ਜੀ dbw 187 ਕਿਸਮ 104 cm ਲੰਬੀ ਹੈ ਅਤੇ 153 ਦਿਨ ਵਿਚ ਪੱਕ ਜਾਂਦੀ ਹੈ ਏਸਦਾ ਔਸਤ ਝਾੜ 22.6 ਕੁਇੰਟਲ ਪ੍ਰਤੀ ਏਕੜ ਹੈ । 3086 ਦਾ ਔਸਤ ਕੱਢ 96 cm ਹੈ ਅਤੇ ਇਹ 148 ਦਿਨ ਵਿਚ ਪੱਕ ਜਾਂਦੀ ਹੈ ਏਸਦਾ ਝਾੜ 23 ਕਵਿੰਟਲ ਪ੍ਰਤਿ ਏਕੜ ਤੱਕ ਆ ਜਾਂਦਾ ਹੈ। 826 ਕਿਸਮ ਦਾ ਕੱਦ 100 cm ਹੈ ਅਤੇ 148 ਦਿਨ ਵਿਚ ਪੱਕ ਜਾਂਦੀ ਹੈ 24 ਕਵਿੰਟਲ ਪ੍ਰਤਿ ਏਕੜ ਤੱਕ ਏਸਦਾ ਝਾੜ ਆ ਜਾਂਦਾ ਹੈ

X
bottomImg bottomImg