Expert Advisory Details

idea9904_05_2018-paraliasaahr.jpg
Posted by IPS, Foundation
Punjab
2020-09-11 18:29:26

ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਵਰਤੋਂ ਕਰਨ ਵੇਲੇ ਧਿਆਨ ਦੇਣ ਯੋਗ ਗੱਲਾਂ-

  • ਧਾਨ ਦੀ ਸਿੱਧੀ ਬਿਜਾਈ/ ਪ੍ਰਤੀਰੋਪਣ ਕਰਨ ਵੇਲੇ ਖੇਤ ਦੇ ਕਿਆਰੇ ਛੋਟੇ ਬਣਾ ਦਿਤੇ ਜਾਣ ਤਾਂ ਜੋ ਪਰਾਲੀ ਪ੍ਰਬੰਧਨ ਵਾਲੇ ਖੇਤਾਂ ਵਿੱਚ ਵੱਟਾਂ ਬਣਾਉਣ ਵੇਲੇ ਕਿਸਾਨਾਂ ਨੂੰ ਮੁਸ਼ਕਿਲ ਨਾ ਆਵੇ । 
  • ਇਨ- ਸੀਟੂ ਮਸ਼ੀਨਰੀ ਲਈ, ਸੁਪਰ ਐਸਐਮਐਸ ਫਿੱਟ ਕੀਤੀ ਕੰਬਾਈਨ ਦਾ ਸੁਝਾਅ ਦਿੱਤਾ ਜਾਣਾ ਚਾਹੀਦਾ ਹੈ । 
  • ਮਸ਼ੀਨਾਂ ਨੂੰ ਖੇਤ ਵਿੱਚ ਕੰਬਾਈਨ ਦੇ ਚਲਣ ਦੀ ਦਿਸ਼ਾ ਦੇ ਲੰਬਰੂਪ ਵਿੱਚ ਚਲਾਇਆ ਜਾਣਾ ਚਾਹੀਦਾ ਹੈ ਜੋ ਚੋਕਿੰਗ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ । 
  • ਸਵੇਰੇ ਤੜਕੇ ਖੇਤ ਵਿੱਚ ਕੰਮ ਨਾ ਕਰੋ ਕਿਉਂਕਿ ਤ੍ਰੇਲ ਮਸ਼ੀਨ ਦੀ ਕਾਰਜਕੁਸ਼ਲਤਾ ਨੂੰ ਘਟਾਉਂਦੀ ਹੈ ।