
Posted by Nandram
Punjab
27-07-2021 09:17 PM
Nandram ji, kheti related sabhi questions ka answer kiya jata hai aur apke swalo ka jvabdiya gya hai aap apni profile me check kar skte hain. Dhanyvad
Posted by sukhchain Singh
Punjab
27-07-2021 09:15 PM
Sab ton pehla tuhadi +2 medical vich honi jruri hai fir tuci veterinary diploma kr skde ho ehh 2 sall da diploma hunda hai jo GADVASU ludhiana v kita ja skda hai fir agge degree v kr skde ho.

Posted by Nandram
Punjab
27-07-2021 09:14 PM
Nandram ji, vermicompost sale krne ke liye apko local kisaano se sampark krna hoga aur agar kisi ko jrurat hogi to apke sath contact kiya jayega. Dhanyvad
Posted by Gurpartap singh
Punjab
27-07-2021 09:01 PM
ਕਿਰਲੀਆ ਭਜਾਉਣ ਲਈ ਮੋਰ ਦੇ ਖੰਭ ਟੰਗੋ ਕਮਰੇ ਦੇ ਵਿੱਚ ਕਿੳੇਕੀ ਮੋਰ ਕਿਰਲੀਆਂ ਨੂੰ ਖਾਦੇ ਹਨ ਇਸ ਲਈ ਕਿਰਲੀ ਮੋਰ ਖੰਭ ਦੇ ਨੇੜੇ ਨਹੀ ਆਉਦੀ ਤੇ ਇਸ ਦੇ ਨਾਲ ਹੀ ਅੰਡਿਆਂ ਦੇ ਛਿਲਕੇ ਰੱਖੋ ਉਸ ਤੋਂ ਵੀ ਕਿਰਲੀ ਦੂਰ ਰਹਿੰਦੀ ਹੈ ਤੁਸੀ ਬਿੱਲੀ ਰੱਖੋ ਤੇ ਬਿੱਲੀ ਨੂੰ ਕੁੱਝ ਜਿਆਦਾ ਖਾਣ ਨੂੰ ਨਾ ਦਿਓ ਫਿਰ ਉਹ ਕਿਰਲੀਆ ਨੂੰ ਖਾਣਾ ਸ਼ੁਰੂ ਕਰ ਦੇਵੇਗੀ , ਪਿਆਜ ਅਤੇ ਲਸਣ ਦੇ ਰਸ ਦੇ ਛਿੜਕਾਵ ਨਾਲ ਵੀ ਛਿਪ.... (Read More)
ਕਿਰਲੀਆ ਭਜਾਉਣ ਲਈ ਮੋਰ ਦੇ ਖੰਭ ਟੰਗੋ ਕਮਰੇ ਦੇ ਵਿੱਚ ਕਿੳੇਕੀ ਮੋਰ ਕਿਰਲੀਆਂ ਨੂੰ ਖਾਦੇ ਹਨ ਇਸ ਲਈ ਕਿਰਲੀ ਮੋਰ ਖੰਭ ਦੇ ਨੇੜੇ ਨਹੀ ਆਉਦੀ ਤੇ ਇਸ ਦੇ ਨਾਲ ਹੀ ਅੰਡਿਆਂ ਦੇ ਛਿਲਕੇ ਰੱਖੋ ਉਸ ਤੋਂ ਵੀ ਕਿਰਲੀ ਦੂਰ ਰਹਿੰਦੀ ਹੈ ਤੁਸੀ ਬਿੱਲੀ ਰੱਖੋ ਤੇ ਬਿੱਲੀ ਨੂੰ ਕੁੱਝ ਜਿਆਦਾ ਖਾਣ ਨੂੰ ਨਾ ਦਿਓ ਫਿਰ ਉਹ ਕਿਰਲੀਆ ਨੂੰ ਖਾਣਾ ਸ਼ੁਰੂ ਕਰ ਦੇਵੇਗੀ , ਪਿਆਜ ਅਤੇ ਲਸਣ ਦੇ ਰਸ ਦੇ ਛਿੜਕਾਵ ਨਾਲ ਵੀ ਛਿਪਕਲੀਆਂ ਦੂਰ ਜਾਂਦੀਆਂ ਹਨ

Posted by Saleem
Madhya Pradesh
27-07-2021 08:56 PM
Saleem ji iske liye aap Asad Ahmad 9993295552 Our Aseel Indore farm se sampark kr skte hai inse apko sari jankari mill jayegi.
Posted by Niteesh Kumar Patel
Uttar Pradesh
27-07-2021 08:37 PM
Niteesh ji usko aap acha hara chara dalen aur achi feed 1.5-2kg rojana de skte hai iske sath aap Inavita-nh liquid 10-10ml subah sham aur Hyporid powder rojana 1 pouch de skte hai.
Posted by ਕੁਲਵਿੰਦਰ ਸਿੰਘ
Punjab
27-07-2021 08:35 PM
Kulwinder ji uss nu tuci pett de kiria lai Zenvet bolus deo ate uss nu Biotrim inj. 15ml, Amoxirum tab. 1-1 swere sham deo ate Vitakind liv liquid 50-50ml swere sham deo ate her 3 mahinia badd salt bdal ke pett de kiria wali dwai jrur deo baki usdi khurak da purra dian rakho.

Posted by Davinder Sidhu
Punjab
27-07-2021 08:34 PM
ਦਵਿੰਦਰ ਜੀ ਤੁਸੀ ਇਸਦੇ ਲਈ ਕਰਨਦੇਵ 8054821815 ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ.

Posted by Ranjeet Singh
Punjab
27-07-2021 08:33 PM
ਰਣਜੀਤ ਸਿੰਘ ਜੀ, ਗੰਡੋਏ ਲੈਣ ਲਈ Prehlad (+919914401444) ਨਾਲ ਸੰਪਰਕ ਕਰ ਸਕਦੇ ਹੋ. ਧੰਨਵਾਦ
Posted by Niteesh Kumar Patel
Uttar Pradesh
27-07-2021 08:32 PM
Niteesh ji usko aap acha hara chara dalen aur achi feed 1.5-2kg rojana de skte hai iske sath aap Inavita-nh liquid 10-10ml subah sham aur Hyporid powder rojana 1 pouch de skte hai.

Posted by Davinder Sidhu
Punjab
27-07-2021 08:31 PM
ਦਵਿੰਦਰ ਜੀ ਤੁਸੀਂ ਆਲੂ ਦੀਆ ਕਿਸਮਾਂ ਜਿਵੇ ਕੁਫ਼ਰੀ ਸੂਰਯਾ, ਕੁਫ਼ਰੀ ਅਸ਼ੋਕਾ, ਕੁਫ਼ਰੀ ਚਿਪਸੋਨਾ-3, ਕੁਫ਼ਰੀ ਪੁਖਰਾਜ , ਕੁਫ਼ਰੀ ਚੰਦਰਮੁਖੀ ਦੀ ਬਿਜਾਈ ਕਰ ਸਕਦੇ ਹਨ। ਤੁਸੀਂ ਦਸੰਬਰ ਮਹੀਨੇ ਵਿਚ ਕਣਕ ਦੀਆ ਕਿਸਮਾਂ ਪੀ ਬੀ ਡਬਲਯੂ 752 ਅਤੇ ਪੀ ਬੀ ਡਬਲਯੂ 658 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।

Posted by ਅਮਨਪ੍ਰੀਤ ਸਿੰਘ
Punjab
27-07-2021 08:13 PM
ਅਮਨਪ੍ਰੀਤ ਸਿੰਘ ਜੀ ਨਰਮੇ ਵਿੱਚ ਨਦੀਨਾਂ ਦੇ ਕੰਟਰੋਲ ਲਈ pyrithiobac sodium 6% +quizalofop ethyl 4%@500ml/acre ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by Rahul
Punjab
27-07-2021 08:02 PM
aap dairy training kene ke liye Deputy Director, Dairy, Room no.406,District Administrative Complex, Fatehgarh Sahib, Sh. Harpal Singh 99885-27485,01763-220334 se sampark kr skte hai inse apko sari jankari mill jayegi aur aap agli training ka pta kr skte hai.

Posted by Avadhesh sharma
Bihar
27-07-2021 08:01 PM
Sharma ji boer goat achi nasal hai lekin yeh mehngi hone ke karnn kam rakhi jatti hai kyuki yeh lagbhag 2000 rs. prati kilo ke hisab se milti hai aap iske vare mai puri jankari lene ke liye S & S GOAT FARM , 9167640073 se sampark kr skte hai.

Posted by Sunil Mandal
Bihar
27-07-2021 07:53 PM
सुनील जी, मूली की फसल में पानी ना रुकने दें बारिश के बाद तुरंत पानी को निकाल दें और किसी भी दवा की जरूरत नहीं है, अगर कोई समस्या आती है तो आप इसी तरह मैसेज कर सकते हैं. धन्यवाद
Posted by shyam bihari
Bihar
27-07-2021 07:46 PM
आप साहीवाल खरीदने के लिए Dipak Kumar 9334515252 Abhyudaya Dairy Farm से संपर्क कर सकते है इनसे आपको पूरी जानकारी मिल जाएगी।

Posted by ਅੰਮ੍ਰਿਤਪਾਲ ਸਿੰਘ ਢਿੱਲੋਂ
Punjab
27-07-2021 07:34 PM
ਅਮ੍ਰਿਤਪਾਲ ਜੀ ਸੁਕੇ ਬੂਟੇ ਦੇ ਸੁਕੇ ਹਿੱਸੇ ਨੂੰ 1-2 ਇੰਚ ਨੀਚੇ ਹਰੇ ਹਿੱਸੇ ਤੋਂ ਕੱਟ ਦਿਓ ਤੇ ਅਪਰ bordeaux paste ਲੈ ਦਿਓ। ਤੁਸੀਂ ਦੋਨੋ ਬੂਟਿਆਂ ਤੇ blitox @2ml ਪ੍ਰਤੀ 1ਲਿਟਰੇ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਸ ਨੂੰ ਵਰਮੀਕੰਪੋਸਟ@2-3kg ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾ ਸਕਦੇ ਹਨ। ਦੂਜੇ ਬੂਟੇ ਤੇ ਕੀਟ ਦਾ ਹਮਲਾ ਹੈ ਤੁਸੀਂ ਉਸਤੇ thiamethoxam@1ml ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸ.... (Read More)
ਅਮ੍ਰਿਤਪਾਲ ਜੀ ਸੁਕੇ ਬੂਟੇ ਦੇ ਸੁਕੇ ਹਿੱਸੇ ਨੂੰ 1-2 ਇੰਚ ਨੀਚੇ ਹਰੇ ਹਿੱਸੇ ਤੋਂ ਕੱਟ ਦਿਓ ਤੇ ਅਪਰ bordeaux paste ਲੈ ਦਿਓ। ਤੁਸੀਂ ਦੋਨੋ ਬੂਟਿਆਂ ਤੇ blitox @2ml ਪ੍ਰਤੀ 1ਲਿਟਰੇ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਸ ਨੂੰ ਵਰਮੀਕੰਪੋਸਟ@2-3kg ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾ ਸਕਦੇ ਹਨ। ਦੂਜੇ ਬੂਟੇ ਤੇ ਕੀਟ ਦਾ ਹਮਲਾ ਹੈ ਤੁਸੀਂ ਉਸਤੇ thiamethoxam@1ml ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Gurpinder singh
Punjab
27-07-2021 07:18 PM
Gurpinder ji nimbo vich eh kahi karna karke hunda hai. Nimbo vich eh potash di kami aun karke fruit crack ho janda. Is de lyi tusi butte te NPK 13:0:45@10gram prati 1litre pani de hisab nal spray kar sakde han. Duja kayi var nimbo da butta wall de kol hon karke ja floor de heat reflect karn karke fruit cracks ho jande han. Is liye butte vich nami bna ke rakho ta jo garmi da seek na lage. Dhanwad.
Posted by lovepreet singh
Punjab
27-07-2021 07:13 PM
Lovepreet Singh ji eh koi bimari nahi hai pehla vaale dina vich garmi jada hon te aud lagn karn eh smasya saare veera nu hi aa rahi hai agar koi spray krna chahunde ho ta 1-2kilo urea te 500gm zinc21%/acre de hisab nal kar skde ho, es naal fasal di growth vdiya hovegi. Dhanwad.
Posted by lovepreet singh
Punjab
27-07-2021 07:10 PM
Lovepreet Singh ji, eh koi bimari nahi hai pehla vaale dina vich aud lagn karn eh smasya saare veera nu hi aa rahi hai agar koi spray krna chahunde ho ta 1-2kilo urea te 500gm zinc21%/acre de hisab nal kar skde ho, es naal fasal di growth vdiya hovegi, Dhanvad
Posted by ਰਾਜਪਾਲ ਸਿੰਘ ਸੰਧੂ
Punjab
27-07-2021 07:01 PM
ਰਾਜਪਾਲ ਜੀ ਡ੍ਰੈਗਨ ਫਰੂਟ ਦੀਆਂ ਕਲਮਾਂ ਲਾਈਆਂ ਜਾਂਦੀਆਂ ਹਨ ਅਤੇ ਇਸਦੀਆਂ ਕਿਸਮਾਂ ਜਿਵੇਂ ਲਾਲ ਅਤੇ ਚਿੱਟੀ ਹੁੰਦੀਆਂ ਹਨ। ਇਸਦੇ ਲਈ ਤਾਪਮਾਨ 5 ਤੋਂ 45 ਡਿਗਰੀ ਤੱਕ ਹੋ ਸਕਦਾ ਹੈ। ਇਸਨੂੰ ਜ਼ਿਆਦਾਤਰ ਰੂੜੀ ਦੀ ਖਾਦ ਹੀ ਪਾਈ ਜਾਂਦੀ ਹੈ। ਡ੍ਰੈਗਨ ਫਰੂਟ ਵਿੱਚ ਕਮਾਈ ਕਾਰਨ ਲਈ ਥੋੜਾ ਸਬਰ ਕਰਨਾ ਪੈਂਦਾ ਹੈ, ਕਿਉਂਕਿ ਸ਼ੁਰੂ ਵਿੱਚ ਇੰਨਾ ਜ਼ਿਆਦਾ ਮੁਨਾਫ਼ਾ ਨਹੀਂ ਦਿੰਦੀ ਹੈ ਅਤੇ ਇਸ ਵਿੱਚੋਂ ਕਮਾਈ.... (Read More)
ਰਾਜਪਾਲ ਜੀ ਡ੍ਰੈਗਨ ਫਰੂਟ ਦੀਆਂ ਕਲਮਾਂ ਲਾਈਆਂ ਜਾਂਦੀਆਂ ਹਨ ਅਤੇ ਇਸਦੀਆਂ ਕਿਸਮਾਂ ਜਿਵੇਂ ਲਾਲ ਅਤੇ ਚਿੱਟੀ ਹੁੰਦੀਆਂ ਹਨ। ਇਸਦੇ ਲਈ ਤਾਪਮਾਨ 5 ਤੋਂ 45 ਡਿਗਰੀ ਤੱਕ ਹੋ ਸਕਦਾ ਹੈ। ਇਸਨੂੰ ਜ਼ਿਆਦਾਤਰ ਰੂੜੀ ਦੀ ਖਾਦ ਹੀ ਪਾਈ ਜਾਂਦੀ ਹੈ। ਡ੍ਰੈਗਨ ਫਰੂਟ ਵਿੱਚ ਕਮਾਈ ਕਾਰਨ ਲਈ ਥੋੜਾ ਸਬਰ ਕਰਨਾ ਪੈਂਦਾ ਹੈ, ਕਿਉਂਕਿ ਸ਼ੁਰੂ ਵਿੱਚ ਇੰਨਾ ਜ਼ਿਆਦਾ ਮੁਨਾਫ਼ਾ ਨਹੀਂ ਦਿੰਦੀ ਹੈ ਅਤੇ ਇਸ ਵਿੱਚੋਂ ਕਮਾਈ ਲੈਣ ਲਈ ਜ਼ਿਆਦਾ ਜਗ੍ਹਾ ਵਿੱਚ ਖੇਤੀ ਕਰਨੀ ਪੈਂਦੀ ਹੈ, ਜਿਵੇਂ ਕਿ 1 ਏਕੜ ਵਿੱਚ ਇਹ ਹਰ 3 ਸਾਲ ਬਾਅਦ 4 -5 ਲੱਖ ਤੱਕ ਦਾ ਮੁਨਾਫ਼ਾ ਮਿਲ ਜਾਂਦਾ ਹੈ। ਇਸ ਦੇ ਫਰੂਟ ਦਾ ਇੱਕ ਕਿਲੋ ਦਾ ਰੇਟ 70 ਤੋਂ 100 ਰੁਪਏ ਤੱਕ ਵਿਕਦਾ ਹੈ ਅਤੇ ਇੱਕ ਬੂਟੇ ਨੂੰ 3 ਸਾਲ ਬਾਅਦ 5 ਤੋਂ 10 ਕਿਲੋ ਫਰੂਟ ਮਿਲਦਾ ਹੈ, ਇਸ ਦੀ ਸਭ ਤੋਂ ਵੱਡੀ ਸਮੱਸਿਆ ਮਾਰਕੀਟਿੰਗ ਦੀ ਹੀ ਆਉਂਦੀ ਹੈ ਅਤੇ ਤੁਹਾਨੂੰ ਖੁਦ ਨੂੰ ਇਸ ਦੀ ਮਾਰਕੀਟਿੰਗ ਦਾ ਪੂਰਾ ਪ੍ਰਬੰਧ ਕਰਨਾ ਪੈਂਦਾ ਹੈ। ਇਸ ਦੀ ਪਨੀਰੀ ਫਰਵਰੀ-ਮਾਰਚ ਦੇ ਮਹੀਨੇ ਵਿੱਚ ਲਗਾਈ ਜਾਂਦੀ ਹੈ। ਇਸਦੇ ਪੌਦੇ ਲੈਣ ਲਈ ਤੁਸੀਂ Amandeep Singh (9779716417) ਨਾਲ ਸੰਪਰਕ ਕਰਕੇ ਲੈ ਸਕਦੇ ਹਨ । ਧੰਨਵਾਦ।
Posted by ਜਸਕੀਰਤ
Punjab
27-07-2021 07:01 PM
Jaskirat ji, kise vi herbicide nu milaake spray na kro te na hi university esdi sifarish kardi hai, agar esdi spray milake karonge ta fasal da nuksaan ho skda hai, Dhanvad

Posted by bhagirath yadav
Rajasthan
27-07-2021 06:56 PM
Bhagirath yadav ji, kirpya plant ke bilkul najdeek ki tasveer share kre, agar plants ke patte uppar ko mud rahe hain to insect ka attack hai, iski roktham ke liye Fipronil 5% SC @1ml/ltr paani ke hisab se spray kar skte hain , Dhanyvad
Posted by ਜਸਕੀਰਤ
Punjab
27-07-2021 06:06 PM
Jaskeerat Sngh ji nadeen lai kli Nominee Gold di varto hi karo, agar ehna nu milake karde ho ta fasal da nuksan ho skda hai ate naa hi koi university esdi sifarish kardi hai. Dhanwad.
Posted by ਗੁਰਦੇਵ ਸਿੰਘ ਸੰਧੂ
Punjab
27-07-2021 05:54 PM
ਗੁਰਦੇਵ ਜੀ ਵੈਸੇ ਤਾ ਫ਼ਸਲ ਵਿਚ ਖਾਦਾਂ ਦੀ ਵਰਤੋਂ ਜ਼ਮੀਨ ਦੀ ਜਾਂਚ ਰਿਪੋਰਟ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਜ਼ਿਆਦਾ ਤਰ 1121, 1718 ਬਾਸਮਤੀ ਫ਼ਸਲ ਵਿਚ ਜੇ ਹਰੀ ਖਾਦ ਨੂੰ ਜ਼ਮੀਨ ਵਿਚ ਵਾਹ ਕੇ ਪਨੀਰੀ ਲਾਉਣੀ ਹੈ ਤਾ nitrogen ਦੀ ਅੱਧੀ ਨਾਲੋਂ ਵੀ ਘੱਟ ਮਾਤਰਾ ਵਿਚ ਜਰੂਰਤ ਪੈਂਦੀ ਹੈ। ਫ਼ਸਲ ਵਿਚ ਯੂਰੀਆ@70-90kg, DAP @20-25kg (ਜੇ ਜ਼ਮੀਨ ਕਮੀ ਦਿਖਾਉਂਦੀ ਹੈ ), MOP@15-17kg, ਜ਼ਿੰਕ 33%@5-8kg ,ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜ.... (Read More)
ਗੁਰਦੇਵ ਜੀ ਵੈਸੇ ਤਾ ਫ਼ਸਲ ਵਿਚ ਖਾਦਾਂ ਦੀ ਵਰਤੋਂ ਜ਼ਮੀਨ ਦੀ ਜਾਂਚ ਰਿਪੋਰਟ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਜ਼ਿਆਦਾ ਤਰ 1121, 1718 ਬਾਸਮਤੀ ਫ਼ਸਲ ਵਿਚ ਜੇ ਹਰੀ ਖਾਦ ਨੂੰ ਜ਼ਮੀਨ ਵਿਚ ਵਾਹ ਕੇ ਪਨੀਰੀ ਲਾਉਣੀ ਹੈ ਤਾ nitrogen ਦੀ ਅੱਧੀ ਨਾਲੋਂ ਵੀ ਘੱਟ ਮਾਤਰਾ ਵਿਚ ਜਰੂਰਤ ਪੈਂਦੀ ਹੈ। ਫ਼ਸਲ ਵਿਚ ਯੂਰੀਆ@70-90kg, DAP @20-25kg (ਜੇ ਜ਼ਮੀਨ ਕਮੀ ਦਿਖਾਉਂਦੀ ਹੈ ), MOP@15-17kg, ਜ਼ਿੰਕ 33%@5-8kg ,ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ। ਪਨੀਰੀ ਲਾਉਣ ਤੋਂ 4-5 ਦਿਨਾਂ ਤੇ DAP ਦੀ ਵਰਤੋਂ ਕਰ ਸਕਦੇ ਹਨ। ਤੁਸੀਂ DAP ਨਾਲ ਵੀ ਪੋਟਾਸ਼ ਪਾ ਸਕਦੇ ਹਨ । ਫ਼ਸਲ ਵਿਚ ਯੂਰੀਆ ਨੂੰ 3 ਹਿੱਸੇ ਵਿਚ ਬਰਾਬਰ ਵੰਡ ਕੇ ਪਨੀਰੀ ਲਾਉਣ ਤੋਂ ਤਕਰੀਬਨ 40-45 ਦਿਨਾਂ ਵਿਚ ਸਾਰੀ ਖਾਦ ਪਾ ਦਿਓ। ਪਹਿਲੀ ਯੂਰੀਆ ਨੂੰ ਪਨੀਰੀ ਲਾਉਣ ਤੋਂ ਤਕਰੀਬਨ 7-10 ਦਿਨ ਬਾਅਦ ਪਾ ਸਕਦੇ ਹਨ। ਪੋਟਾਸ਼ ਦੀ ਵਰਤੋਂ ਕੱਦੂ ਕਰਨ ਸਮੇਂ ਜਾ ਬਾਅਦ ਵਿਚ ਯੂਰੀਆ ਨਾਲ ਪਾ ਸਕਦੇ ਹਨ। ਪਹਿਲੀ ਯੂਰੀਆ ਤੋਂ ਹਫਤੇ ਬਾਅਦ ਦੂਜੀ ਯੂਰੀਆ ਦੇ ਨਾਲ ਜ਼ਿੰਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤੀਜੀ ਯੂਰੀਆ ਤਕਰੀਬਨ 7-10 ਦਿਨਾਂ ਬਾਅਦ ਪਾ ਸਕਦੇ ਹਨ। ਜੇ ਪੋਟਾਸ਼ ਕੱਦੂ ਕਰਨ ਸਮੇਂ ਨਹੀਂ ਪਾਈ ਤਾ ਤੀਜੀ ਯੂਰੀਆ ਨਾਲ ਛਿੱਟਾ ਦਿੱਤਾ ਜਾ ਸਕਦਾ। ਬਾਸਮਤੀ ਥੋੜੇ ਦਿਨਾਂ ਦੀ ਫ਼ਸਲ ਹੁੰਦੀ ਹੈ ਇਸ ਲਈ ਫ਼ਸਲ ਵਿਚ ਖਾਦਾਂ ਦੀ ਪੂਰਤੀ ਸਹੀ ਸਮੇਂ ਤੇ ਕੀਤੀ ਜਾਣੀ ਬਹੁਤ ਜਰੂਰੀ ਹੈ। ਧੰਨਵਾਦ।

Posted by simar bajwa
Punjab
27-07-2021 05:53 PM
Simar Bajwa ji photo door to khichi hai nadeen dikhai nhi de rahe kirpa krke dubara najdeek to nadeen di clear photo bhejo ta jo ose hisab nal sahi jankari diti ja sake. Dhanwad.

Posted by ਸਿਮਰਨ
Punjab
27-07-2021 05:47 PM
ਸਿਮਰਨ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਉਸ ਨੂੰ Vitum H liquid 20ml ਰੋਜਾਨਾ ਅਤੇ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਵੀ ਪੂਰੀ ਹੋਵੇਗੀ, ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ.

Posted by संतोष सिंह चौहान
Bihar
27-07-2021 05:32 PM
संतोष सिंह चौहान जी मशरूम की ट्रेनिंग लेने के लिए Krishi Vigyan Kendra( बिरौली, +917295046855) में संपर्क कर सकते हैं. धन्यवाद

Posted by gurpreet
Punjab
27-07-2021 05:31 PM
ਗੁਰਪ੍ਰੀਤ ਸਿੰਘ ਜੀ ਲੱਗਭਗ ਸਾਰੀਆਂ ਖਾਦਾਂ ਦੀ ਵਰਤੋਂ ਤੁਸੀਂ ਕਰ ਚੁੱਕੇ ਹਨ , ਹੁਣ ਤੁਸੀਂ Mycorrhiza @4kg ਪ੍ਰਤੀ ਏਕੜ ਦੇ ਹਿਸਾਬ ਨਾਲ ਰੂੜੀ ਵਿੱਚ ਮਿਲਾਕੇ ਪਾ ਸਕਦੇ ਹੋ, ਇਸ ਨਾਲ ਜੜਾਂ ਦਾ ਵਿਕਾਸ ਹੋਵੇਗਾ ਅਤੇ ਬੂਟੇ ਦੀ ਗਰੋਥ ਹੋਵੇਗੀ। ਧੰਨਵਾਦ।
Posted by मनहरण
Chattisgarh
27-07-2021 05:23 PM
मनहरण जी कृप्या आप यह बताएं कि आप किस नस्ल के सुअर के बच्चे लेना चाहते है ताकि आपको उनके बारे में सही जानकारी दी जा सके।
Posted by Harwinder Singh
Punjab
27-07-2021 05:21 PM
ਹਰਵਿੰਦਰ ਸਿੰਘ ਜੀ ਝੰਡਾ ਰੋਗ ਬੀਜ ਤੋਂ ਹੋਇਆ ਹੈ। ਹੁਣ ਤਾ ਜਿੰਨੇ ਬੂਟੇ ਇਸ ਤਰਾਂ ਹੋਣੇ ਸੀ ਉਹ ਹੋ ਗਏ ਹਨ। ਤੁਸੀਂ Gharda ਦਾ Chamatkar @150-200ml ਪ੍ਰਤੀ ਏਕੜ ਦੀ ਸਪਰੇਅ ਕਰ ਸਕਦੇ ਹਨ।ਬਾਅਦ ਵਿਚ ਵੈਸੇ ਤੁਸੀਂ trichoderma @1kg ਪ੍ਰਤੀ ਏਕੜ ਦੇ ਹਿਸਾਬ ਨਾਲ ਰੂੜੀ ਵਿਚ ਮਿਲਾ ਕੇ ਘੱਟੋ ਘੱਟ 5 ਦਿਨਾਂ ਲਈ ਰੱਖ ਦਿਓ। ਫਿਰ ਤੁਸੀਂ ਫ਼ਸਲ ਵਿਚ ਇਸ ਦਾ ਛਿੱਟਾ ਦੇ ਸਕਦੇ ਹਨ। ਧਿਆਨ ਰਹੇ ਕਿ ਇਸ ਦੀ ਵਰਤੋਂ ਤੋਂ 4-5 ਦਿਨ ਪਹਿਲ.... (Read More)
ਹਰਵਿੰਦਰ ਸਿੰਘ ਜੀ ਝੰਡਾ ਰੋਗ ਬੀਜ ਤੋਂ ਹੋਇਆ ਹੈ। ਹੁਣ ਤਾ ਜਿੰਨੇ ਬੂਟੇ ਇਸ ਤਰਾਂ ਹੋਣੇ ਸੀ ਉਹ ਹੋ ਗਏ ਹਨ। ਤੁਸੀਂ Gharda ਦਾ Chamatkar @150-200ml ਪ੍ਰਤੀ ਏਕੜ ਦੀ ਸਪਰੇਅ ਕਰ ਸਕਦੇ ਹਨ।ਬਾਅਦ ਵਿਚ ਵੈਸੇ ਤੁਸੀਂ trichoderma @1kg ਪ੍ਰਤੀ ਏਕੜ ਦੇ ਹਿਸਾਬ ਨਾਲ ਰੂੜੀ ਵਿਚ ਮਿਲਾ ਕੇ ਘੱਟੋ ਘੱਟ 5 ਦਿਨਾਂ ਲਈ ਰੱਖ ਦਿਓ। ਫਿਰ ਤੁਸੀਂ ਫ਼ਸਲ ਵਿਚ ਇਸ ਦਾ ਛਿੱਟਾ ਦੇ ਸਕਦੇ ਹਨ। ਧਿਆਨ ਰਹੇ ਕਿ ਇਸ ਦੀ ਵਰਤੋਂ ਤੋਂ 4-5 ਦਿਨ ਪਹਿਲਾ ਤੇ ਤਕਰੀਬਨ 7-10 ਦਿਨ ਬਾਅਦ ਕੋਈ chemical ਦੀ ਵਰਤੋਂ ਨਹੀਂ ਕਰਨੀ। ਧੰਨਵਾਦ।

Posted by ਅੰਮ੍ਰਿਤਪਾਲ ਸਿੰਘ ਢਿੱਲੋਂ
Punjab
27-07-2021 05:18 PM
ਅੰਮ੍ਰਿਤਪਾਲ ਸਿੰਘ, ਜੀ ਅੰਬ ਦੇ ਬੂਟੇ ਨੂੰ mango malformation ਦੀ ਦਿੱਕਤ ਹੈ, ਇਸਦੇ ਲਈ ਹਮਲੇ ਵਾਲਿਆਂ ਟਾਹਣੀਆਂ ਕੱਟ ਦੋ ਅਤੇ ਇਸਦੇ ਕੰਟਰੋਲ ਲਈ NAA @3gm/15ltr ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ , ਅਗਰ ਬੂਟਾ ਛੋਟਾ ਹੈ ਤਾਂ ਉਸਨੂੰ ਪੱਟ ਦਿਓ ਤੇ ਨਵਾਂ ਲਗਾ ਦੋ, ਧੰਨਵਾਦ
Posted by Harnaib singh
Punjab
27-07-2021 05:10 PM
ਹਰਨੈਬ ਸਿੰਘ ਜੀ, ਅਰਬੀ ਦੀ ਪੁਟਾਈ ਪੱਤੇ ਪੀਲੇ ਪੈਣ 'ਤੇ ਬਿਜਾਈ ਤੋਂ 175-200 ਦਿਨ ਬਾਅਦ ਕੀਤੀ ਜਾਂਦੀ ਹੈ। ਨਰਮ ਅਰਬੀ ਦੀ ਪ੍ਰਾਪਤੀ ਲਈ, ਅਗੇਤੀ ਪੁਟਾਈ ਕਰੋ। ਪੁਟਾਈ ਦੇ ਕੰਮ ਨੂੰ ਹੋਰ ਆਸਾਨ ਕਰਨ ਲਈ ਖੇਤ ਨੂੰ ਚੰਗੀ ਤਰ੍ਹਾਂ ਪਾਣੀ ਲਾਓ। ਇਸਦੀ ਪੁਟਾਈ ਕਹੀ ਜਾਂ ਹੋਰ ਹੱਥੀਂ ਸੰਦਾਂ ਨਾਲ ਕੀਤੀ ਜਾਂਦੀ ਹੈ। ਪੁਟਾਈ ਤੋਂ ਬਾਅਦ ਅਰਬੀ ਨੂੰ ਸਾਫ ਕੀਤਾ ਜਾਂਦਾ ਹੈ ਅਤੇ ਫਿਰ ਛਾਂਟੀ ਕੀਤੀ ਜਾਂਦੀ ਹੈ.... (Read More)
ਹਰਨੈਬ ਸਿੰਘ ਜੀ, ਅਰਬੀ ਦੀ ਪੁਟਾਈ ਪੱਤੇ ਪੀਲੇ ਪੈਣ 'ਤੇ ਬਿਜਾਈ ਤੋਂ 175-200 ਦਿਨ ਬਾਅਦ ਕੀਤੀ ਜਾਂਦੀ ਹੈ। ਨਰਮ ਅਰਬੀ ਦੀ ਪ੍ਰਾਪਤੀ ਲਈ, ਅਗੇਤੀ ਪੁਟਾਈ ਕਰੋ। ਪੁਟਾਈ ਦੇ ਕੰਮ ਨੂੰ ਹੋਰ ਆਸਾਨ ਕਰਨ ਲਈ ਖੇਤ ਨੂੰ ਚੰਗੀ ਤਰ੍ਹਾਂ ਪਾਣੀ ਲਾਓ। ਇਸਦੀ ਪੁਟਾਈ ਕਹੀ ਜਾਂ ਹੋਰ ਹੱਥੀਂ ਸੰਦਾਂ ਨਾਲ ਕੀਤੀ ਜਾਂਦੀ ਹੈ। ਪੁਟਾਈ ਤੋਂ ਬਾਅਦ ਅਰਬੀ ਨੂੰ ਸਾਫ ਕੀਤਾ ਜਾਂਦਾ ਹੈ ਅਤੇ ਫਿਰ ਛਾਂਟੀ ਕੀਤੀ ਜਾਂਦੀ ਹੈ।
Posted by Amrit singh
Punjab
27-07-2021 04:53 PM
ਅੰਮ੍ਰਿਤ ਸਿੰਘ ਜੀ, ਪੋਸ਼ਕ ਤੱਤਾਂ ਦੀ ਘਾਟ ਕਾਰਨ ਬੂਟਾ ਪੀਲਾ ਪੈ ਰਿਹਾ ਹੈ ਅਤੇ ਫ਼ਲ ਨਹੀਂ ਲੱਗ ਰਿਹਾ, ਇਸਦੇ ਲਈ ਬੂਟੇ ਨੂੰ 5-6 ਕਿਲੋ ਵਰਮੀਕੰਪੋਸਟ ਪਾਓ ਅਤੇ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by rahul kumar
Uttar Pradesh
27-07-2021 04:49 PM
Rahul ji isko aap Enrofloxacin inj. 15ml, megludyne inj. 20ml lgwayen aur 2-3 din sojish ke hisab se lgwayen.

Posted by Harmeet Singh
Punjab
27-07-2021 04:31 PM
Harmeet ji fasal vich nutrients di kami de lashan lag rahe han kirpa karke eh daso ki ganne di fasal vich kehri kehri khad te kinni matra vich payi hai ta jo ose hisab nal sahi jankari diti ja sake. Dhanwad.

Posted by parkashshuklap@gmail.com
Uttar Pradesh
27-07-2021 04:20 PM
Parkash ji, baalu mitti me angur ke khrti kar to skte hain lekin badhiya paidavar nhi milegi. Dhanyvad

Posted by savy
Punjab
27-07-2021 04:18 PM
Savy ji ganne di fasal vich potash di ghat hai esde lyi takreeban 30-40kg MOP prati acre de hisab nal pa skde han. Isdi vadiya growth lai nadeena nu control kro, nadeena de control lai gudai kr skde han. Baki khada di varto mitti di janch report de hisab nal fasal vich pauni chahidi hai. Dhanwad.
Posted by Gurjinder singh
Punjab
27-07-2021 04:17 PM
ਤੁਸੀ ਮੁਰਾਹ ਨਸਲ ਦੀਆ ਮੱਝਾਂ ਰੱਖ ਸਕਦੇ ਹੋ ਅਤੇ ਗਾਵਾਂ ਵਿੱਚ ਤੁਸੀ ਜਰਸੀ, ਸਾਹੀਵਾਲ ਨਸਲ ਰੱਖ ਸਕਦੇ ਹੋ ਬਾਕੀ ਤੁਹਾਡੇ ਦੇਖਭਾਲ ਤੇ ਨਿਰਭਰ ਹੈ ਜੇਕਰ ਸਹੀ ਸਾਂਭ ਸੰਭਾਲ ਕੀਤੀ ਜਾਵੇ ਅਤੇ ਪਸ਼ੂ ਦਾ ਸਹੀ ਰੱਖ ਰਖਾਵ ਹੋਵੇ ਤਾਂ hf ਨਸਲ ਰੱਖ ਸਕਦੇ ਹੋ ਕਿਉਕਿ ਇਸਦਾ ਦੁੱਧ ਵੀ ਵਧੀਆ ਹੁੰਦਾ ਹੈ ਅਤੇ ਇਸ ਨੂੰ ਬਾਕੀ ਨਸਲਾਂ ਨਾਲੋਂ ਬਿਮਾਰੀਆਂ ਵੀ ਜ਼ਿਆਦਾ ਲਗਦੀਆਂ ਹੈ
Posted by Tarsem Randhawa
Uttar Pradesh
27-07-2021 03:58 PM
कृप्या आप उसकी वीडियो बनाकर अपलोड करें वो कैसे करती है ताकि आपको उसके बारे में सही जानकारी दी जा सके।
Posted by Tarsem Randhawa
Uttar Pradesh
27-07-2021 03:54 PM
कृप्या आप उसकी वीडियो बनाकर अपलोड करें वो कैसे करती है ताकि आपको उसके बारे में सही जानकारी दी जा सके।

Posted by Sharanpreet Singh
Punjab
27-07-2021 03:47 PM
ਸ਼ਰਨਪ੍ਰੀਤ ਸਿੰਘ ਜੀ, ਕੀਟ ਦੇ ਹਮਲੇ ਕਾਰਨ ਪੱਤੇ ਇਸਤਰਾਂ ਮੁੜਨ ਲੱਗ ਜਾਂਦੇ ਹਨ, ਇਸਦੇ ਲਈ thiamethoxam @1gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ 7 ਦਿਨ ਦੇ ਅੰਤਰਾਲ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ
Posted by Yogesh panghal
Haryana
27-07-2021 03:39 PM
Yogesh ji, apki fasal par ras chusak keet ka hamla hai, iski roktham ke liye thiamethoxam 25WG @ 40-80gm/acre ke hisab se spray kar skte hain, Dhanyvad
Posted by Tarsem Randhawa
Uttar Pradesh
27-07-2021 03:24 PM
Tarsem ji kripya aap uski video bnnaker upload kren jo bhi usee smasia aa rehi hai tan jo apko uski sahi jankari di jaa skee.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
























