
Posted by Gopal Sukhwal
Rajasthan
29-07-2021 03:04 PM
गोपाल जी, अगर आप पहली बार अकेले जैविक खाद से ही फसल लेना चाहते हैं तो हो सकता है फसल कम हो, इसके लिए मिट्टी की जाँच करवाएं ताकि पता चल सके की कौनसे तत्व की कमी है, अगर आप लगातार जैविक खाद का इस्तेमाल ही फसल में करते हैं तो फसल की पैदावार बढ़िया हो जाएगी, धन्यवाद

Posted by Deepak Gupta
Madhya Pradesh
29-07-2021 02:45 PM
दीपक गुप्ता जी, अगर आप NPK के साथ सागरिका डाल रहें हैं तो humic acid डालने की जरूरत नहीं होती, NPK के साथ सागरिका का छिड़काव कर सकते हैं. धन्यवाद

Posted by Gagandeep Bhari
Punjab
29-07-2021 02:44 PM
Gagandeep ji tuci chicks lenn lai Hardeep Singh 9781589637 Mahal Farm nal sampark kr skde ho ehna ton tuhanu sari jankari mill jawegi.

Posted by Monu Jakhar
Haryana
29-07-2021 02:37 PM
Monu jhakhar ji, narme ki fasal me fool girne smasya ko door krne ke liye Dlaal ghol ki spray kar skte hain, dlaal ghol bnane ke liye 2.5kg urea, 2.5kg DAP aur 500gm Zinc 21% ka use krna hota hai, spray krne se 2 din pehle DAP ko paani me bhigo le fir use shankar spray ke liye use kare, Dhanyvad

Posted by Rubby Aulakh
Punjab
29-07-2021 02:15 PM
ਤੁਸੀ ਓਹਨਾ ਨੂੰ Fendykind plus bolus ਪੇਟ ਦੇ ਕੀੜਿਆਂ ਲਈ ਦਿਓ ਅਤੇ Bovimin B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ.

Posted by Sandeep Prashar
Punjab
29-07-2021 02:12 PM
Sandeep Singh ji, gende de beej lain lai Gurvinder Singh (9915310703) naal sampark kar skde ho. Dhanvad

Posted by Rubby Aulakh
Punjab
29-07-2021 02:11 PM
ਤੁਸੀ ਓਹਨਾ ਨੂੰ Fendykind plus bolus ਪੇਟ ਦੇ ਕੀੜਿਆਂ ਲਈ ਦਿਓ ਅਤੇ Bovimin B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Posted by UTTAM KUMAR MOHANTA
Odisha
29-07-2021 01:53 PM
Kumar ji isko sale krne ke liye koi fix market nhi iske liye apko khudd nazdiki market mai dukan walo se link bnna ker ja fir poultry farm walo se link bnna ker sale krna pdega.

Posted by bajwa
Punjab
29-07-2021 01:36 PM
Bajwa ji, jhone nu zinc di ghat hai agar tusi pattiya te vekhonge ta halke jangale dhabe ban rahe han, agar hun tak zinc nhi pai ta Zinc 33% @6kg/acre pa skde ho agar spray krni hai ta Zinc 12% @500gm/acre de hisab nal kar skde ho. Dhanvad
Posted by Vimal patel
Gujarat
29-07-2021 01:29 PM
Vimal Patel ji, amrpali mango ke baare me kya jankari lena chahte hain, kirpya vistar se swal kare taaki apko sahi jankari mil ske, Dhanyvad

Posted by jasveer singh
Punjab
29-07-2021 01:29 PM
Jasveer Singh ji, jameen di godi krke boote de mud naal mitti lgao taaki sidha paani boote nu na lgge, agar fir vi nhi chlda ta mitti te paani di janch krvao, Dhanvad
Posted by Gurjeet Singh
Punjab
29-07-2021 12:36 PM
ਭਾਰ ਪੈਣ ਦੇ ਕਈ ਕਾਰਨ ਹੁੰਦੇ ਹੈ ਜਿਵੇਂ ਪਸ਼ੂ ਦੇ ਸਰੀਰ ਵਿਚ ਮਿਨਰਲ ਦੀ ਕਮੀ ਕਰਕੇ, ਕੈਲਸ਼ੀਅਮ ਦੀ ਕਮੀ ਕਰਕੇ, ਜਰੂਰਤ ਤੋਂ ਜਿਆਦਾ ਗਰਮ ਚੀਜ਼ਾਂ ਦੀ ਵਰਤੋਂ ਨਾਲ ਹੋ ਸਕਦਾ ਹੈ

Posted by Adi Rana
Punjab
29-07-2021 12:19 PM
Rana ji, ik ekad te urea di spray krn lai 1-2 kilo urea di 100ltr paani vich spray kar skde ho, Dhanvad
Posted by ਜਗਮੀਤ ਸਿੰਘ ਭੁੱਲਰ
Rajasthan
29-07-2021 12:01 PM
जगमीत जी यह इंफेक्शन के कारण है इसके लिए आप Amoxirum forte 4.5gm, megludyne inj. 20ml, ifer-h inj. 5ml उसे लगवाएं और mammidium पाउडर 50 ग्राम रोजाना देना शुरू करें और तीन दिन तक लगवाएं।
Posted by kuldeep
Haryana
29-07-2021 11:59 AM
कुलदीप सिंह जी, धनिये की इन किस्मो में से किसी एक को लगा सकते हैं- Narnaul Selection, Pant Haritima, Hissar Anand, Hisar Sugandh, Hisar Bhoomit ..... सब से पहले ज़मीन की दो तीन बार हल से अच्छी तरह जोताई करें। इसके बाद सुहागे की मदद से ज़मीन को समतल कर देना चाहिए। आखिरी बार हल जोतने से पहले ज़मीन में 40 क्विंटल प्रति एकड़ के हिसाब से रूड़ी की खाद मिलानी चाहिए।जब धनिया क.... (Read More)
कुलदीप सिंह जी, धनिये की इन किस्मो में से किसी एक को लगा सकते हैं- Narnaul Selection, Pant Haritima, Hissar Anand, Hisar Sugandh, Hisar Bhoomit ..... सब से पहले ज़मीन की दो तीन बार हल से अच्छी तरह जोताई करें। इसके बाद सुहागे की मदद से ज़मीन को समतल कर देना चाहिए। आखिरी बार हल जोतने से पहले ज़मीन में 40 क्विंटल प्रति एकड़ के हिसाब से रूड़ी की खाद मिलानी चाहिए।जब धनिया की खेती पत्तों के उद्देश्य से की जाती है तब बिजाई मध्य सितंबर से मध्य दिसंबर में की जानी चाहिए। बीजों के उद्देश्य से इसकी खेती नवंबर के पहले पखवाड़े में की जाती है।बीज की गहराई 3 सैं.मी. से ज्यादा नहीं होनी चाहिए। इसकी बिजाई के लिए पोरा ढंग का प्रयोग किया जाता है। पत्तों के उद्देश्य के लिए 4-6 किलो बीज प्रति एकड़ में और बीज उद्देश्य के लिए 3-4 किलो बीज प्रति एकड़ में प्रयोग करें। नाइट्रोजन 25 किलो (55 किलो यूरिया), फासफोरस 20 किलो (एस एस पी 125 किलो)फसल की अच्छी वृद्धि के लिए डालें। नाइट्रोजन की आधी मात्रा और फासफोरस की पूरी मात्रा बिजाई के समय में डालें। नाइट्रोजन की बाकी की मात्रा को फूल बनने के समय डालें। बिजाई के पहले पड़ाव के समय धनिये की फसल के लिए नदीन गंभीर समस्या होते हैं। फसल को नदीनों से मुक्त करने के लिए एक या दो बाद गोडाई करने की जरूरत पड़ती है। पहली गोडाई बिजाई से 4 सप्ताह बाद और दूसरी 5 से 6 सप्ताह बाद करनी चाहिए। धनिये की अच्छी फसल के लिए मिट्टी की किस्म, बारिश और वातावरण के अनुसार चार से पांच बार सिंचाई की जरूरत पड़ती है। पहली सिंचाई बिजाई के 30 दिनों के बाद करनी चाहिए। इसके बाद 60 से 70, 80 से 90, 100 से 105 और 110 से 150 दिनों के बाद सिंचाई करनी चाहिए। फसल को फूल और फल लगने के समय ज़मीन में आवश्यक नमी बनाई रखना बहुत जरूरी होता है। फसल की ऊंचाई 20 से 25 सैं.मी. की होने पर हरे पत्तों को काटना शुरू कर देना चाहिए। धन्यवाद

Posted by ਗੁਰਮੀਤ ਸਿੰਘ
Punjab
29-07-2021 11:54 AM
ਗੁਰਮੀਤ ਜੀ ਇਹ ਫਲ ਦੀ ਮੱਖੀ ਕਰਕੇ ਹੁੰਦਾ ਹੈ। ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ । ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ। ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ । ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ .... (Read More)
ਗੁਰਮੀਤ ਜੀ ਇਹ ਫਲ ਦੀ ਮੱਖੀ ਕਰਕੇ ਹੁੰਦਾ ਹੈ। ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ । ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ। ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ । ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ । ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ । ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ । ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ । ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ।ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ । ਧੰਨਵਾਦ।

Posted by Vijender
Rajasthan
29-07-2021 11:45 AM
Vijender Singh ji, narme ke istrah patte hone ka karn gene mutation ya physical disorder hota hai, apko koi spray krne ki jrurat nhi hai, khet me sirf 3-4 plant hi is trah ke hote hain, Dhanyvad

Posted by Arjun
Uttar Pradesh
29-07-2021 11:37 AM
Arjun ji bengan ki fasal me fool ke liye Amino Acid @400ml/acre ke hisab se spray kar skte hai. Dhanywad.
Posted by S K VERMA
Bihar
29-07-2021 11:37 AM
वर्मा जी, पनामा विल्ट की रोकथाम के लिए आप carbendazim @1gm/लीटर पानी के हिसाब से पौधों की जड़ों की तरफ स्प्रे कर सकते हैं और हर 30 दिन के बाद अगर ऐसा करेंगे तो इसकी दिक्कत नहीं होगी और खेत में सफाई रखे, धन्यवाद

Posted by Sonu
Punjab
29-07-2021 11:27 AM
ਸੋਨੂ ਜੀ ਕਿਰਪਾ ਕਰਕੇ ਨਦੀਨ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Gurjinder singh
Punjab
29-07-2021 11:13 AM
Gurjinder ji iss semen di sahi jankari tuhanu uss ton mill skdi hai jiss ton ehh bhrwaye gye ha ohna kol he isde record di purri jankari hundi hai.

Posted by MANINDER SINGH
Punjab
29-07-2021 11:13 AM
Maninder ji tuci pashua nu din vich 3 varr thoda thoda krke de skde ho.

Posted by Arjun
Uttar Pradesh
29-07-2021 11:10 AM
Arjun ji, baingan ki fasal me fool ke liye Amino Acid @400ml/acre ke hisab se spray kar skte hain. Dhanyvad
Posted by Gurjinder singh
Punjab
29-07-2021 11:10 AM
Gurjinder ji ehh nirbhar krda ha tci majh nu kinne milk record wala semen bhrde ho, baki abs de bhi vart skde ho jihna da record vdhia ha fir uss nal aunnn wale bache da milk record vdhia hunda ha.
Posted by Gurjinder singh
Punjab
29-07-2021 11:09 AM
Gurjinder ji tuci ehna nal sampark krke semen laa skde ho baki kisana nal jankari share krn lai dhanwad.
Posted by Gurjinder singh
Punjab
29-07-2021 11:07 AM
Gurjinder ji tuci uss nu Bovimin-b powder 50gm rojana deo jiss nal usde sarir di kami purri howegi ehh tuci feed vich mix krke bhi de skde ho.

Posted by prem cheema
Punjab
29-07-2021 11:05 AM
ਪ੍ਰੇਮ ਚੀਮਾ, cutting ਤੋਂ ਤਿਆਰ ਕੀਤੇ ਬੂਟੇ ਲਗਭਗ ੧ ਸਾਲ ਦੇ ਵਿੱਚ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਪਾਰ ਕਈ ਵਾਰ ਇਹ ਦੋ ਸਾਲ ਤੱਕ ਦਾ ਸਮਾਂ ਵੀ ਲਈ ਜਾਂਦੇ ਹਨ, ਧੰਨਵਾਦ

Posted by MANINDER SINGH
Punjab
29-07-2021 11:05 AM
Maninder ji tuci pashua nu din vich 3 varr thoda thoda krke de skde ho.

Posted by Karm Singh
Punjab
29-07-2021 10:57 AM
ਕਰਮ ਜੀ ਗੇਂਦੇ ਦੀ ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋ: African Marigold: ਇਹ ਕਿਸਮ 90 ਸੈ. ਮੀ. ਲੰਬੀ ਹੁੰਦੀ ਹੈ ਇਸਦੇ ਫੁੱਲ ਆਕਾਰ ਵਿੱਚ ਵੱਡੇ ਅਤੇ ਲੈਮਨ, ਪੀਲੇ, ਸੁਨਹਿਰੇ, ਸੰਤਰੀ ਅਤੇ ਗੁੜੇ ਪੀਲੇ ਰੰਗ ਦੇ ਹੁੰਦੇ ਹਨ ਇਹ ਲੰਬੇ ਸਮੇਂ ਦੀ ਕਿਸਮ ਹੈ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Giant Double African Orange, Crown of Gold, Giant Double African Yellow, Chrysanthemum Charm, Golden Age, Cracker Jack ਆਦਿ ਹਨ French Marigold: ਇਹ ਛੋਟੇ ਕੱਦ ਦੀ ਅਤੇ ਜਲਦੀ .... (Read More)
ਕਰਮ ਜੀ ਗੇਂਦੇ ਦੀ ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋ: African Marigold: ਇਹ ਕਿਸਮ 90 ਸੈ. ਮੀ. ਲੰਬੀ ਹੁੰਦੀ ਹੈ ਇਸਦੇ ਫੁੱਲ ਆਕਾਰ ਵਿੱਚ ਵੱਡੇ ਅਤੇ ਲੈਮਨ, ਪੀਲੇ, ਸੁਨਹਿਰੇ, ਸੰਤਰੀ ਅਤੇ ਗੁੜੇ ਪੀਲੇ ਰੰਗ ਦੇ ਹੁੰਦੇ ਹਨ ਇਹ ਲੰਬੇ ਸਮੇਂ ਦੀ ਕਿਸਮ ਹੈ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Giant Double African Orange, Crown of Gold, Giant Double African Yellow, Chrysanthemum Charm, Golden Age, Cracker Jack ਆਦਿ ਹਨ French Marigold: ਇਹ ਛੋਟੇ ਕੱਦ ਦੀ ਅਤੇ ਜਲਦੀ ਪੱਕਣ ਵਾਲੀ ਕਿਸਮ ਹੈ ਇਸਦੇ ਫੁੱਲ ਆਕਾਰ ਵਿੱਚ ਛੋਟੇ ਅਤੇ ਪੀਲੇ, ਸੰਤਰੀ, ਸੁਨਹਿਰੇ ਪੀਲੇ, ਲਾਲ ਜੰਗੀ ਅਤੇ ਭੂਰਾ-ਲਾਲ ਰੰਗ ਦੇ ਹੁੰਦੇ ਹਨ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Rusty Red, Butter Scotch, Red Borcade, Star of India, Lemon drop ਆਦਿ ਹੈ Pusa Basanti Gainda: ਇਹ ਲੰਬੇ ਸਮੇਂ ਦੀ ਕਿਸਮ ਹੈ ਇਸਦਾ ਪੌਦਾ 58.80 ਸੈ.ਮੀ. ਲੰਬਾ ਅਤੇ ਇਸਦੇ ਪੱਤੇ ਗੁੜੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫੁੱਲ ਗੰਧਕ ਵਰਗੇ ਪੀਲੇ, ਦੋਹਰੇ ਅਤੇ ਕਾਰਨੇਸ਼ਨ ਕਿਸਮ ਦੇ ਹੁੰਦੇ ਹਨ Pusa Narangi Gainda: ਫੁੱਲ ਨਿਕਲਣ ਦੇ ਲਈ 125-136 ਦਿਨਾਂ ਦੀ ਲੌੜ ਹੁੰਦੀ ਹੈ ਇਸਦਾ ਪੌਦਾ ਲੰਬਾ ਅਤੇ 73.30 ਸੈ.ਮੀ. ਕੱਦ ਦਾ ਹੁੰਦਾ ਹੈ ਅਤੇ ਪੱਤੇ ਗੁੜੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫੁੱਲ ਸੰਤਰੀ ਰੰਗ ਦੇ ਅਤੇ ਕਾਰਨੇਸ਼ਨ ਕਿਸਮ ਦੇ ਹੁੰਦੇ ਹਨ ਫੁੱਲ ਸੰਘਣੇ ਅਤੇ ਦੋਹਰੀ ਪਰਤ ਵਾਲੇ ਹੁੰਦੇ ਹਨ ਇਸਦੇ ਤਾਜ਼ੇ ਫੁੱਲਾਂ ਦਾ ਝਾੜ 140 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਮਿੱਟੀ ਨੂੰ ਭੁਰਭੂਰਾ ਹੋਣ ਤੱਕ ਖੇਤ ਨੂੰ ਜੋਤੋ ਮਿੱਟੀ ਦੀ ਉਪਜਾੳ ਸ਼ਕਤੀ ਵਧਾੳਣ ਲਈ ਆਖਿਰ ਵਿੱਚ ਖੇਤ ਜੋਤਣ ਦੇ ਸਮੇਂ 250 ਕੁਇੰਟਲ ਰੂੜੀ ਦੀ ਖਾਦ ਅਤੇ ਗਾਂ ਦਾ ਗੋਬਰ ਮਿੱਟੀ ਚ ਮਿਲਾਓ ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ ਨਰਸਰੀ ਬੈੱਡ 3x1 ਮੀਟਰ ਆਕਾਰ ਦੇ ਤਿਆਰ ਕਰੋਂ ਗਾਂ ਦਾ ਗੋਬਰ ਮਿਲਾਓ ਬੈੱਡਾ ਨੂੰ ਪਾਣੀ ਦਿਓ ਅਤੇ ਨਮੀ ਬਣਾਏ ਰੱਖੋ ਸੁੱਕੇ ਫੁੱਲਾਂ ਦਾ ਚੂਰਾ ਕਰਕੇ ਉਨ੍ਹਾਂ ਨੂੰ ਕਤਾਰਾਂ ਅਤੇ ਬੈੱਡਾ ਤੇ ਛਿੱੜਕ ਦਿਓ ਜਦੋਂ ਪੌਦਿਆਂ ਦਾ ਕੱਦ 10-15 ਸੈ.ਮੀ. ਹੋ ਜਾਵੇਂ ਤਾਂ ਇਹ ਪਨੀਰੀ ਲਗਾਉਣ ਲਈ ਤਿਆਰ ਹੁੰਦੇ ਹਨ ਫਰੈਂਚ ਕਿਸਮ ਨੂੰ 35x35 ਸੈ.ਮੀ. ਅਤੇ ਅਫਰੀਕੀ ਕਿਸਮ ਨੂੰ 45x45 ਸੈ.ਮੀ, ਦੇ ਫਾਸਲੇ ਤੇ ਪਨੀਰੀ ਲਾਉ ਇੱਕ ਏਕੜ ਖੇਤ ਵਿੱਚ 600 ਗ੍ਰਾਮ ਤੋਂ 800 ਗ੍ਰਾਮ ਬੀਜਾਂ ਦੀ ਲੌੜ ਹੁੰਦੀ ਹੈ ਜਦੋ ਫਸਲ 30-45 ਦਿਨ ਦੀ ਹੋ ਜਾਵੇਂ, ਤਾਂ ਇਸਨੂੰ ਸਿਰੇ ਤੋਂ ਕੱਟ ਦਿਓ ਇਸ ਨਾਲ ਪੌਦੇ ਨੂੰ ਝਾੜੀਦਾਰ ਅਤੇ ਸੰਘਣਾ ਹੋਣ ਚ ਮਦਦ ਮਿਲਦੀ ਹੈ, ਇਸ ਨਾਲ ਫੁੱਲਾਂ ਦੀ ਕੁਆਲਿਟੀ ਅਤੇ ਵਧੀਆ ਆਕਾਰ ਮਿਲਦਾ ਹੈ ਸ਼ੁਰਆਤ ਵਿੱਚ ਖਰਾਕ ਦੇ ਤੋਰ ਤੇ ਵਧੀਆ ਵਿਕਾਸ ਲਈ ਨਾਈਟ੍ਰੋਜਨ 32 ਕਿਲੋ (ਯੂਰੀਆ 70 ਕਿਲੋ), ਫਾਸਫੋਰਸ 16 ਕਿਲੋ (ਐਸ ਐਸ ਪੀ 100 ਕਿਲੋ ), ਪੋਟਾਸ਼ 32 ਕਿਲੋ (ਮਿਉਰੇਟ ਆਫ ਪੋਟਾਸ਼ 53 ਕਿਲੋ) ਪ੍ਰਤੀ ਏਕੜ ਵਿੱਚ ਪਾਓ ਮਿੱਟੀ ਦੀ ਕਿਸਮ ਦੇ ਅਨੁਸਾਰ ਖਾਦ ਦੀ ਖੁਰਾਕ ਬਦਲ ਦਿਓ ਠੀਕ ਖੁਰਾਕ ਦੇਣ ਲਈ ਮਿੱਟੀ ਦੀ ਜਾਂਚ ਕਰਵਾਓ ਅਤੇ ਉਸ ਦੇ ਆਧਾਰ ਤੇ ਖੁਰਾਕ ਦਿਓ ਨਦੀਨਾਂ ਦੀ ਸੰਖਿਆ ਦੇ ਅਨੁਸਾਰ ਗੋਡੀ ਕਰੋ ਖੇਤ ਵਿੱਚ ਪਨੀਰੀ ਲਗਾਉਣ ਤੋਂ ਬਾਅਦ ਤੁਰੰਤ ਸਿੰਚਾਈ ਕਰੋਂ ਕਲੀ ਬਣਨ ਤੋਂ ਲੈ ਕੇ ਕਟਾਈ ਤੱਕ ਦੀ ਸਥਿਤੀ ਸਿੰਚਾਈ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ ਅਪ੍ਰੈਲ ਤੋਂ ਜੂਨ ਦੇ ਮਹੀਨੇ ਵਿੱਚ 4-5 ਦਿਨਾਂ ਦੇ ਅੰਤਰਾਲ ਤੇ ਲਗਾਤਾਰ ਸਿੰਚਾਈ ਕਰਨਾ ਜਰੂਰੀ ਹੁੰਦਾ ਹੈ। ਧੰਨਵਾਦ।
Posted by Gurjinder singh
Punjab
29-07-2021 10:55 AM
hanji tuci ehna nal sampark kr skde ho ehna ton tuhanu sari jankari mill jawegi.

Posted by Aakash kumar sinha
Chattisgarh
29-07-2021 10:30 AM
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उ.... (Read More)
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं धन्यवाद

Posted by Sunny
Punjab
29-07-2021 10:24 AM
Sunny ji, krishi vigyan kender vicho sirf beej milde han zinc ya hor fertilizer nhi milda, Dhanvad

Posted by ਜਤਿੰਦਰ ਸਿੰਘ ਬੋਪਾਰਾਏ
Punjab
29-07-2021 10:13 AM
ਜਤਿੰਦਰ ਜੀ ਬੂਟੇ ਵਿਚ ਤੱਤਾਂ ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਕਿਰਪਾ ਕਰਕੇ ਤੁਸੀ ਇਹ ਦੱਸੋ ਕਿ ਬੂਟੇ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਅਮਰੂਦ ਦੇ 7 ਤੋਂ 10 ਸਾਲ ਦੀ ਉਮਰ ਦੇ ਬੂਟਿਆਂ ਵਿਚ 40 ਤੋਂ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 750 ਤੋਂ 1000 ਗ੍ਰਾਮ ਯੂਰੀਆ, 2000 ਤੋਂ 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1100 ਤ.... (Read More)
ਜਤਿੰਦਰ ਜੀ ਬੂਟੇ ਵਿਚ ਤੱਤਾਂ ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਕਿਰਪਾ ਕਰਕੇ ਤੁਸੀ ਇਹ ਦੱਸੋ ਕਿ ਬੂਟੇ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਅਮਰੂਦ ਦੇ 7 ਤੋਂ 10 ਸਾਲ ਦੀ ਉਮਰ ਦੇ ਬੂਟਿਆਂ ਵਿਚ 40 ਤੋਂ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 750 ਤੋਂ 1000 ਗ੍ਰਾਮ ਯੂਰੀਆ, 2000 ਤੋਂ 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1100 ਤੋਂ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ । 10 ਸਾਲ ਤੋਂ ਵੱਧ ਉਮਰ ਦੇ ਪੌਦਿਆਂ ਲਈ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 1000 ਗ੍ਰਾਮ ਯੂਰੀਆ, 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ । ਰੂੜੀ (ਦੇਸੀ ਖਾਦ) ਦੀ ਪੂਰੀ ਅਤੇ ਯੂਰੀਆ, ਸਿੰਗਲ ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦੀ ਅੱਧੀ ਖੁਰਾਕ ਨੂੰ ਮਈ ਤੋਂ ਜੂਨ ਅਤੇ ਮੁੜ ਸਤੰਬਰ ਤੋਂ ਅਕਤੂਬਰ ਮਹੀਨੇ ਵਿਚ ਪਾਉਣੀ ਚਾਹੀਦੀ ਹੈ। ਧੰਨਵਾਦ।

Posted by ਜਤਿੰਦਰ ਸਿੰਘ ਬੋਪਾਰਾਏ
Punjab
29-07-2021 10:01 AM
ਜਤਿੰਦਰ ਸਿੰਘ ਜੀ, ਅਮਰੂਦ ਦੇ ਪੱਤੇ ਪੀਲੇ ਪੋਸ਼ਕ ਤੱਤਾਂ ਦੀ ਘਾਟ ਕਾਰਨ ਹੁੰਦੇ ਹਨ ਅਤੇ ਫਲ ਕਿਰਨ ਦਾ ਕਾਰਨ ਵੀ ਪੋਸ਼ਕ ਤੱਤ ਦੀ ਘਾਟ ਹੋ ਸਕਦੀ ਹੈ, ਇਸਦੇ ਲਈ NPK 13:00:45 @5-10gm/ਲੀਟਰ ਪਾਣੀ ਦੇ ਹਿਸਾਬ ਨਾਲਿ ਸਪਰੇਅ ਕਰ ਸਕਦੇ ਹੋ ਅਤੇ ਜ਼ਿੰਕ 21% @4gm/ਲੀਟਰ ਅਤੇ ferrous sulphate @3gm/ਲੀਟਰ ਪਾਣੀ ਦੇ ਹਿਸਾਬ ਨਾਲ ਦੋ ਵਾਰ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by Manoj
Haryana
29-07-2021 09:52 AM
Manoj ji, apple ki HRMN-99 kism lga skte hain, apple ke plant apko government nursery se nhi milenge, inke plants lene ke liye Vatika Nursery (Shimla,09459651270) me sampark kar skte hain aur inke plant december mahine se february mahine tak milenge. Dhanyvad
Posted by Jaswant singh
Punjab
29-07-2021 09:24 AM
Jaswant Singh ji, este ras chusak keet da hamla hai, esde lai imidachloprid @1ml/ltr paani de hisab nal spray kar skde ho ate 7 din de vakfe to khatti lassi di spray krde raho, Dhanvad
Posted by Neeraj Rathi
Uttar Pradesh
29-07-2021 08:51 AM
नीरज राठी जी, गन्ने के पत्तों पर छोटे-छोटे धब्बे बग के हमले के कारण हो रहें है, इसकी रोकथाम के लिए Thiamethoxam 25WG @20-30gm/एकड़ के हिसाब से छिड़काव कर सकते हैं, धन्यवाद
Posted by Ajmer Singh Khalsa
Punjab
29-07-2021 08:50 AM
Ajmer Singh khalsa ji, esdi spray height rokn lai spray kar skde ho, esde naal koi nuksaan nhi hai, height control de naal-naal fasal de jhad vich vadha krda hai, Dhanvad

Posted by Chetan kumar
Rajasthan
29-07-2021 08:46 AM
चेतन कुमार जी, फूल आने के समय NPK 13:00:45 @1kg/एकड़ के हिसाब से स्प्रे कर सकते हैं, इस स्प्रे से पैदावार में बढ़ोतरी होगी, धन्यवाद
Posted by Tarsem Randhawa
Uttar Pradesh
29-07-2021 08:36 AM
Es nu Injection Capofom 1gm Injection, deriphyllin 2ml x5 Injection, Avlin 10ml lgwao ate 3 din lao ji
Posted by Gurpreet Singh
Punjab
29-07-2021 08:36 AM
ਗੁਰਪ੍ਰੀਤ ਸਿੰਘ ਜੀ, ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਕਰੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by hardeep singh
Punjab
29-07-2021 08:33 AM
ਹਰਦੀਪ ਜੀ ਝੋਨੇ ਵਿਚ ਜ਼ਿੰਕ ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਝੋਨੇ ਵਿਚ ਜ਼ਿੰਕ 33%@6.5kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ. ਜੇ ਤੁਸੀਂ ਜ਼ਿੰਕ ਘੱਟ ਪਾਈ ਹੈ ਤਾ ਇਸਦੀ ਫ਼ਸਲ ਵਿਚ ਪੂਰਤੀ ਕਰੋ। ਤੁਸੀਂ ਝੋਨੇ ਤੇ chelated zinc @500gram ਪ੍ਰਤੀ ਏਕੜ ਦੀ ਸਪਰੇਅ ਵੀ ਕਰ ਸਕਦੇ ਹਨ। ਧੰਨਵਾਦ।
Posted by ਕੁਲਦੀਪ ਸਿੰਘ
Punjab
29-07-2021 08:17 AM
Kuldeep Singh ji, es weed da name swak hai, Dhanvad
Posted by lakhan sharma
Madhya Pradesh
29-07-2021 08:16 AM
शर्मा जी कृप्या आप इसकी साफ फोटो अपलोड करें जिसे देखकर इसके बारे में सही जानकारी दी जा सके।
Posted by ਕੁਲਦੀਪ ਸਿੰਘ
Punjab
29-07-2021 08:11 AM
Kuldeep ji narme te thiamethoxam 75% di 50gram prati acre de hisab nal spray kar sakde han. Dhanwad.

Posted by Varinder singh dhillon
Punjab
29-07-2021 07:37 AM
Varinder ji pashu di bachedani suun ton 20-25 din tak apne sahi akkar vich aundi hai jekar doctor check krda ha ate gun cross ho rehi hai fir tuci dwai bhrwa skde ho.

Posted by gurwinder singh
Punjab
29-07-2021 07:25 AM
Gurwinder Singh ji 40din de jhone nu urea pa skde ho par esto late na kreyo, Dhanvad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


























