
Posted by Anuj Kumar Verma
Uttar Pradesh
31-07-2021 06:16 AM
अनुज कुमार जी, इन दोनों खाद को मिलाकर खेत में डाल सकते हैं, धन्यवाद
Posted by Gurjinder singh
Punjab
31-07-2021 05:56 AM
ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ

Posted by amritpal singh
Punjab
31-07-2021 05:53 AM
Amritpal ji sadabahr ta ik full hunda hai usda jhine vich koi kam nahi hunda ji kirpa karke swal vistar nal pucho ke tuc kahde bare jankari laina chahunde ho ta jo tuhanu usde hisab nal jankari diti ja sake,dhanwad

Posted by amritpal singh
Punjab
31-07-2021 05:52 AM
tuci ek pashu nu rojana 30-35kg hara chara ate 6-7 kg suka chara mix krke de skde ho ate ehh din vich 3 varr thoda thoda krke khilaa skde ho ate kattian nu 20-25kg chara de skde ho baki ohna de khann te nirbhar hai jinna ohh asani nal khaa skee uss hisab nal de skde ho baki ohna nu her 3 mahine badd pett de kiria wali goli bhi jrur deo.

Posted by Manpreet singh
Punjab
31-07-2021 12:43 AM
Manpreet Singh ji, vermicompost di training lain lai Krishi Vigyan Kendra (Fatehgarh Sahib, 01763221217) vich sampark kar skde ho, Dhanvad
Posted by Gurbir Singh
Punjab
30-07-2021 10:48 PM
ਗੁਰਬੀਰ ਸਿੰਘ ਜੀ, ਰਸ ਚੂਸਕ ਕੀਟ ਦੇ ਹਮਲੇ ਕਾਰਨ ਪੱਤੇ ਇਸਤਰਾਂ ਹੋ ਰਹੇ ਹਨ, ਇਸਦੇ ਲਈ Imidachloprid 17.8 SL @40ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by palwinder Singh
Punjab
30-07-2021 10:36 PM
ਪਲਵਿੰਦਰ ਸਿੰਘ ਜੀ, ਗਰਮੀ ਰੁੱਤ ਵਿੱਚ ਜਵਾਰ, nutri ਬਾਜਰਾ, ਮੱਕੀ, ਸੁਪਰ ਨੇਪੀਅਰ ਆਦਿ ਹਰੇ ਚਾਰੇ ਲਈ ਬੀਜ ਸਕਦੇ ਹੋ, ਧੰਨਵਾਦ

Posted by sanjeev Kumar
Punjab
30-07-2021 10:30 PM
ਸੰਜੀਵ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Ferozepur Address: WM67+588, Firozpur, Punjab 152004 Phone: 084376 90361 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ

Posted by Kamlesh
Uttar Pradesh
30-07-2021 10:22 PM
Kamlesh ji, abhi aap gobhi ki kheti kar skte hain, jyada jankari ke liye vistar se swal kare, Dhanyvad

Posted by Niteen yadav
Madhya Pradesh
30-07-2021 10:21 PM
यादव जी, अगर पत्ते नीचे को मुड़ रहें हैं तो aphid का हमला है, इसकी रोकथाम के लिए Dinotefuran 20% SG @60gm/एकड़ के हिसाब से छिड़काव कर सकते हैं, धन्यवाद

Posted by Nadre shantanu
Maharashtra
30-07-2021 09:53 PM
श्रीमान जी, धब्बा रोग की रोकथाम के लिए copper oxychloride @3gm/लीटर पानी के हिसाब से छिड़काव कर सकते हैं, धन्यवाद

Posted by chhina saab
Punjab
30-07-2021 09:48 PM
Chhina ji tuhade walo bheji gyi photo upload nhi hoi hai kirpa krke dubara saff photo upload kro tan jo tuhanu sahi jankari diti ja skee.

Posted by harpreet singh
Punjab
30-07-2021 09:41 PM
Harpreet ji tuci Dept. of animal husbandry punjab se alag alag nasal de hisab nal bulls di jankari lai iss link te click krke paddh skde ho
http://husbandrypunjab.org/institutionsdetails.aspx?inst_semenstationnabha

Posted by MANPREET SINGH
Punjab
30-07-2021 09:38 PM
ਜੇਕਰ ਤੁਸੀ ਖਰਗੋਸ਼ ਪਾਲਣ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਖਰਗੋਸ਼ ਪਾਲਣ ਲਈ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵ.... (Read More)
ਜੇਕਰ ਤੁਸੀ ਖਰਗੋਸ਼ ਪਾਲਣ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਖਰਗੋਸ਼ ਪਾਲਣ ਲਈ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ ਇਹ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ ਤੁਸੀ ਇਸ ਦੀ ਸ਼ੁਰੂਆਤ ਲਈ ਸਾਡੀ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਸਾਡਾ ਸੰਪਰਕ ਨੰਬਰ 9466419455 ਹੈ ਟ੍ਰੇਨਿੰਗ ਅਤੇ ਮਾਰਕੀਟਿੰਗ ਦੀ ਸਾਰੀ ਜਾਣਕਾਰੀ ਦੇਵਾਗੇ ਜੀ .
Posted by mika
Punjab
30-07-2021 09:36 PM
Mika ji tuhade duwara bheji photo clear nahi hai kirpa karke photo duara bhejo ta jo ose hisab nal sahi jankari diti ja sake. Dhanwad.

Posted by sukhvir Singh
Punjab
30-07-2021 09:33 PM
ਸੁਖਵੀਰ ਸਿੰਘ ਜੀ, ਵੱਧ ਫ਼ਲ ਆਉਣ ਲਈ Amino Acid @400ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਇਸਦੀ ਗਰੋਥ ਲਈ NPK 19:19:19 @1kg/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ

Posted by Gurbhej Bal
Punjab
30-07-2021 09:24 PM
Gurbhej ji tusi jhone te Chelated zinc@500gram prati acre de hisab nal spray kar sakde han. Nal tusi ferrous sulphate(loha) @1kg prati acre de hisab nal spray kar sakde han. Dhanwad.

Posted by jagdeesh
Uttar Pradesh
30-07-2021 09:17 PM
Jagdeesh ji kripya ap yeh btaye ki dhan ki fasal mein apne kya kya khad aur kitni matra mein dali hai ta jo apko uske hisab se sahi jankari de sake. Dhanywad.

Posted by Aman singh
Punjab
30-07-2021 09:07 PM
ਇਸਦੇ ਲਈ ਤੁਹਾਡੇ ਕੋਲ D pharmacy ਸਰਟੀਫਿਕੇਟ ਹੋਣਾ ਚਾਹੀਦਾ ਹੈ ਬਾਕੀ B pharmacy ਨਾਲ ਵੀ ਖੋਲ ਸਕਦੇ ਹੋ

Posted by Omprakash khoiwal
Rajasthan
30-07-2021 09:05 PM
ओमप्रकाश जी, किर्प्या पूरे पौधे की तस्वीर शेयर करे ताकि आपको सही जानकारी मिल सके, धन्यवाद

Posted by Jagjeet Singh Sidhu
Punjab
30-07-2021 08:58 PM
Jagjeet Singh ji, waste decomposer fasal de avshesh nu vahun to baad paani naal 3-4 vaar dena hunda hai ya esdi spray vi kar skde ho, esnu khet vich har 15 din baad chlauna hunda hai, estra 3-4 vaar esnu vartan naal fasal da avshesh decompose ho javega, Dhanvad

Posted by Vinay Kumar
Rajasthan
30-07-2021 08:43 PM
विनय जी यदि आप डेयरी फार्मिंग की ट्रेनिंग लेना चाहते है तो इसके लिए आप अपने नज़दीकी कृषि विज्ञान केन्द्र से संपर्क कर सकते है वहां से आपको इस काम की पूरी जानकारी मिल जाएगी इसके लिए आप Krishi Vigyan Kendra, Navgaon, Alwar - 301 025, (Raj.) India, Phone : 01468 - 275276 से संपर्क कर सकते है।

Posted by Vinay Kumar
Rajasthan
30-07-2021 08:29 PM
विनय जी यदि आप डेयरी फार्मिंग की ट्रेनिंग लेना चाहते है तो इसके लिए आप अपने नज़दीकी कृषि विज्ञान केन्द्र से संपर्क कर सकते है वहां से आपको इस काम की पूरी जानकारी मिल जाएगी इसके लिए आप Krishi Vigyan Kendra, Navgaon, Alwar - 301 025, (Raj.) India, Phone : 01468 - 275276 से संपर्क कर सकते है।

Posted by Balvir Singh Mann
Punjab
30-07-2021 08:09 PM
Balveer Singh ji, nadeena da beej agar kyi saal tak vi jameen vich pya rahe taavi sahi tapman miln te ugg painda hai, es lai jameen nu vahun naal hi khtm keeta ja skda hai esdiya jda nu kadd ke nasht kardya karo, agar tusi spray karde ho ta kuch sme tak hi usda asr rehnda hai, Dhanvad

Posted by sandeep
Haryana
30-07-2021 08:02 PM
So ji 1121 dhan ki fasal mein mycorrhiza ko regent ja 1263 ko urea ke sath mix karke nahi dal sakte. Aur kisi bi university duwara chemical aur fertilizer ko mix karke use krne ki sifarish bi nahi ki jati. Ap inka upyog alag alag se kre. Dhanywad.

Posted by sandeep
Haryana
30-07-2021 07:59 PM
So ji 1121 dhan ki fasal mein mycorrhiza ko ferterra ja 1263 ke sath mix karke nahi dal sakte. Aur kisi bi university duwara kisi bi chemical aur fertilizer ko mix karke use krne ki sifarish bi nahi ki jati. Dhanywad.
Posted by Gurpreet singh chahal
Punjab
30-07-2021 07:54 PM
ਗੁਰਪ੍ਰੀਤ ਸਿੰਘ ਜੀ, ਪਾਣੀ ਜਾਂਦਾ ਭਰਕੇ ਨਾ ਰੱਖੋ ਅਤੇ ਖੇਤ ਨੂੰ ਹਵਾ ਲਗਵਾਓ, ਜਦੋ ਜਾਂਦਾ ਪਾਣੀ ਭਰਕੇ ਰੱਖਦੇ ਹੋ ਤਾਂ ਇਹ ਦਿੱਕਤ ਹੋ ਜਾਂਦੀ ਹੈ, ਹੁਣ ਇਸਦੇ ਲਈ ਰੂੜੀ ਨਾਲ mycorrhiza @4kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਪਰ ਇਸਦੇ ਪਾਉਣ ਤੋਂ ਕੁਝ ਦਿਨ ਪਹਿਲਾਂ ਅਤੇ ਕੁਝ ਦਿਨ ਬਾਅਦ ਕਿਸੇ ਵੀ ਜਹਿਰ ਦੀ ਵਰਤੋਂ ਨਹੀਂ ਕਰਨੀ ਹੁੰਦੀ, ਇਸ ਨਾਲ ਬੂਟੇ ਦਾ ਵਿਕਾਸ ਸ਼ੁਰੂ ਹੋ ਜਾਵੇਗਾ, ਧੰਨਵਾਦ
Posted by Dheeraj Mehta
Rajasthan
30-07-2021 07:46 PM
मेहता जी आप अभी इसे अच्छी खुराक और सही देखभाल करें जब इसका भार 250—270 किलो तक हो जाए तब आप इसे हीट में आने पर सीमन भरवा सकते है।

Posted by Mander Brar
Punjab
30-07-2021 07:40 PM
ਮੰਦਰ ਜੀ ਇਹ ਦਵਾਈ ਨਾਲ ਝੋਨੇ ਦੀ ਫ਼ਸਲ ਵਿੱਚ ਜੜ ਗਲਣ ਰੋਗ ਨਹੀਂ ਆਉਂਦਾ ਤੇ ਹੋਰ ਵੀ ਉੱਲੀ ਦੀਆਂ ਬਿਮਾਰੀਆਂ ਦਾ ਕੰਟਰੋਲ ਹੁੰਦਾ ਹੈ, ਧੰਨਵਾਦ

Posted by Karmvir Singh
Punjab
30-07-2021 07:22 PM
ਕਰਮਵੀਰ ਸਿੰਘ ਜੀ, ਪਿਆਜ਼ੀ ਲਈ 2,4D 58% @400ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਪਾਰ ਸਪਰੇ ਸਮੇ ਖੇਤ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ, ਧੰਨਵਾਦ

Posted by Priyanshu Bharti
Bihar
30-07-2021 06:53 PM
Bharti ji iske liye aap Dipak Kumar 9334515252 Abhyudaya Dairy Farm se sampark kr skte hai inse apko sari jankari mill jayegi.

Posted by Priyanshu Bharti
Bihar
30-07-2021 06:50 PM
Bharti ji yeh jersey aur sahiwal cross nasal ki hai yeh achi nasal hai aap isko achi khurak se ache dudh ke liye tyar kr skte hai.

Posted by Vinod kumar
Haryana
30-07-2021 06:48 PM
aap iske liye Teramycin inj. 30ml lenn aur usme se 5ml bhar nikal den aur dexona 5ml mix krke 3-3 ml rojana kaan mai dalen yeh din mai 2-3 varr dall skte hai aur septigo homeopathic dwai ki 10-10 drops din mai 3 varr den.

Posted by ਸਿਮਰਨ
Punjab
30-07-2021 06:26 PM
ਸਿਮਰਨ ਜੀ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਬਾਕੀ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ ਦੇ ਸਕਦੇ ਹੋ
Posted by Varun Kumar Kushwaha
Uttar Pradesh
30-07-2021 06:07 PM
वरुण कुशवाहा जी, आपकी फसल की ग्रोथ बढ़िया है अगर इसके ऊपर रस चूसक कीट का हमला होगा तो imidachloprid 17.8 SL @40ml/एकड़ के हिसाब से स्प्रे कर सकते हैं और ज्यादा फल के Amino Acid @400ml/एकड़ के हिसाब से स्प्रे कर सकते हैं, धन्यवाद

Posted by harwinder
Punjab
30-07-2021 06:03 PM
Harwinder Singh, agar height nhi hoi ta Humic acid @400ml de hisab naal spray kar skde ho ate height nal jhad vich koi bahuta fark nhi pavega, Dhanvad

Posted by Kala maan
Punjab
30-07-2021 05:12 PM
Kala ji, agar tusi hun ta urea, SSP, zinc ya sulphur pa chuke ho ta este urea @1kg te zinc 21% @500gm/acre de hisab naal spray kar skde ho, Dhanvad
Posted by Amrit singh
Punjab
30-07-2021 05:05 PM
ਅੰਮ੍ਰਿਤ ਸਿੰਘ ਜੀ, ਮਿਰਚ ਦੀ ਫ਼ਸਲ ਤੇ ਰਸ ਚੂਸਕ ਕੀਟ ਦਾ ਹਮਲਾ ਹੋਣ ਕਰਕੇ ਇਹ ਦਿੱਕਤ ਹੋ ਰਹੀ ਹੈ, ਇਸਨੂੰ ਕੰਟਰੋਲ ਕਰਨ ਲਈ ਫਿਪਰੋਨਿਲ 5% @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ 7 ਦਿਨ ਦੇ ਵਕਫ਼ੇ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ

Posted by Lovepreet Singh
Punjab
30-07-2021 04:53 PM
ਲਵਪ੍ਰੀਤ ਜੀ ਇਹ ਐਚ ਐੱਫ ਕ੍ਰਾਸ ਨਸਲ ਦੀ ਹੈ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Flukarid DS Bolus ਦਿਓ ਅਤੇ ਇਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ ਇਸ ਨੂੰ Enerboost ਪਾਊਡਰ 100 ਗ੍ਰਾਮ ਰੋਜਾਨਾ ਅਤੇ Glucomilk ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ

Posted by Nikhil
Uttar Pradesh
30-07-2021 04:46 PM
Nikhil ji, in dono ko milaker aap spray kar skte hain, agar calcium nhi dalenge to thoda result km milega koi jyada frk nhi padega kyonki bilkul km matra me fasal ko iski jrurat hoti hai aur in dono ko milaane se koi gltreaction nhi hogi, Dhanyvad

Posted by Balvir Singh Mann
Punjab
30-07-2021 04:43 PM
Balvir Singh ji, mothe di roktham lai Bispribac Sodium 10%SC @100ml/acre de hisab naal spray kar skde ho par spray sme khet vich paani nhi hona chahida, spray to agle din paani lga skde ho, Dhanvad
Posted by ਕੇਵਲਸਿੰਘ
Punjab
30-07-2021 04:05 PM
Kewal singh ji, bhari barish ya jdo soke to baad paani lgda hai ta eh dikat ho jandi hai, esde lai carbendazim @250gm/acre de hisab naal drenching kar skde ho, boote di jad val spray krn nu drenching kehnde han, Dhanvad

Posted by Gurjit Sangha
Punjab
30-07-2021 04:01 PM
Gurjit ji tuci uss nu Ergovet liquid 100ml rojana deo baki uss nu gulkand ate aoule bhi de skde ho ate usdi khurak da pura dian rakho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image






























