Posted by Devi Lal Gedar
Rajasthan
31-07-2021 01:11 PM
देवी लाल जी वैसे तो इतनी उम्र के पौधे को किसी दूसरी जगह लगवाना सिफारिश नहीं है अगर आप इसे किसी दूसरी जगह लगाना चाहते है तो इसकी सभी जड़ों को गहरा खोद कर मिटटी के साथ ही दूसरी जगह पर लगाए नहीं तो इसकी जड़ें सूखना शुरू कर देंगी
Posted by Devi Lal Gedar
Rajasthan
31-07-2021 01:10 PM
देवी लाल जी वैसे तो इतनी उम्र के पौधे को किसी दूसरी जगह लगवाना सिफारिश नहीं है अगर आप इसे किसी दूसरी जगह लगाना चाहते है तो इसकी सभी जड़ों को गहरा खोद कर मिटटी के साथ ही दूसरी जगह पर लगाए नहीं तो इसकी जड़ें सूखना शुरू कर देंगी

Posted by Vicky
Punjab
31-07-2021 01:06 PM
biofloc fish farm da punjab vich koe govt. project nahi hai ji. eh apne level te hi farming hundi hai. tusi jekar bioflock farm dekhna hai ta jaswinder singh ji da bioflock fish farm dekh sakde ho. ehna da contact number 98886 69632 hai ji.

Posted by simranjit singh
Punjab
31-07-2021 12:50 PM
ਸਿਮਰਨਜੀਤ ਜੀ ਹੁਣ ਉਸ ਨੂੰ ਜੋ ਵੀ ਦੇ ਰਹੇ ਹੋ ਓਹੀ ਦਿੰਦੇ ਰਹੋ ਕਿਉਕਿ ਕਿਸੇ ਵੀ ਦਵਾਈ ਨਾਲ ਇਕ ਦਮ ਕਮਜ਼ੋਰੀ ਦੂਰ ਨਹੀਂ ਕੀਤੀ ਜਾ ਸਕਦੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਸੂਣ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਸੂਣ ਤੋਂ ਬਾਦ Anabolite liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ
Posted by Manjot Bhangu
Punjab
31-07-2021 12:19 PM
Manjot ji, esde upar Mancozeb 75%WP @4gm/ltr paani de hisab naal spraay kar skde ho ate 7 din de vakfe naal khatti lassi di spray kar skde ho, esde naal vllaa nu fungus da rog nhi avega, Dhanvad
Posted by Dheeraj Mehta
Rajasthan
31-07-2021 12:10 PM
मेहता जी इसे आप Heifer dry फीड डालनी शुरू करें और आप 1 से 1.5 किलो फीड रोजाना दे सकते है और इसे आप Cafplan पाउडर (intas company) 50 ग्राम रोजाना दे सकते है और इसे हर तीन महीने के बाद साल्ट बदलकर पेट के कीड़ों वाली दवाई ज़रूर दें।
Posted by Gurjinder singh
Punjab
31-07-2021 12:00 PM
Gurjinder ji jekar kalm laayi hai ta eh growth nahi karega atejekar jad launde ho ta isdi griwth vadhia ho jandi hai,dhanwad
Posted by Gurjinder singh
Punjab
31-07-2021 11:59 AM
Gurjinder ji tuc isnu pashuan nu pa sakde ho bus isnu koi spray na kiti hoye.dhanwad
Posted by Guri Gill
Haryana
31-07-2021 11:56 AM
Guri Gill ji, deemak nu control krn lai Chlorpyriphos 20EC @3-4ml/ltr paani de hisab naal boote di jad vich pa skde ho ate jekar isdi dikkat chngi tra na door hoi ta dubara esdi varto kar skde ho, Dhanvad

Posted by harsh
Punjab
31-07-2021 11:54 AM
Harsh ji, mirch nu NPK 19:19:19 di 2 vaar spray kar skde ho es naal boote da vadha hovega ate fal avega ate fal lai tusi Amino Acid @50ml/pump de hisab naal spray kar skde ho, Dhanvad
Posted by Guri Gill
Haryana
31-07-2021 11:51 AM
Guri ji Sahiwal vashi lenn lai tuci Sarpanch Varender Singh 9416700015, 9671500015 Choudhary nihal singh Agriculture And Dairy farm nal sampark kr skde ho ate katti lenn lai Honey Pandit 8571860128 Pandit Dairy Farm nal sampark kr skde ho.
Posted by Amarpreet Singh Lally
Punjab
31-07-2021 11:49 AM
ਅਮਰਪ੍ਰੀਤ ਜੀ ਤੁਸੀ ਉਸ ਨੂੰ Buffzon ਪਾਊਡਰ 50 ਗ੍ਰਾਮ ਰੋਜਾਨਾ ਅਤੇ mammidium ਪਾਊਡਰ 50 ਗ੍ਰਾਮ ਰੋਜਾਨਾ ਦਿਓ ਬਾਕੀ ਉਸ ਨੂੰ ਮੀਠਾ ਸੋਡਾ 25 ਗ੍ਰਾਮ ਰੋਜਾਨਾ ਦੇ ਸਕਦੇ ਹੋ

Posted by GURJANT SINGH
Punjab
31-07-2021 11:30 AM
Gurjant ji uss nu AMC forte 4.5gm, Ascrobic acid inj. 20ml, Zackshot inj. 15ml lgwao ate jekar sojish ha tan megludyne inj. 20ml lgwao baki uss nu mammidium powder 50gm rojana dena suru kro ate 3 din tak ilagg kro.
Posted by Varinder Singh
Punjab
31-07-2021 11:17 AM
varinder ji eh 7 ft da super seeder chla sakda hai isde layi kayi companiyan market vich available han jive jagatjit ate hor bahut tuc apne budget de hisab nal koi vi kharid sakde ho,dhanwad
Posted by Varinder Singh
Punjab
31-07-2021 11:07 AM
Varinder Singh ji, NPK naal Zinc 21% di spray lai varto kar skde ho, Dhanvad

Posted by Kulwinder Singh
Punjab
31-07-2021 10:53 AM
ਇਹ ਪਸ਼ੂਆਂ ਦੀ ਖੁਰਾਕ ਵਿਚ ਕਮੀ ਕਰਕੇ, ਹਾਰਮੋਨਸ ਦੀ ਸਮੱਸਿਆ ਕਰਕੇ, ਮਿਨਰਲ ਦੀ ਕਮੀ ਕਰਕੇ ਹੋ ਜਾਂਦਾ ਹੈ ਤੁਸੀ ਇਸਦੀ ਬੱਚੇਦਾਨੀ ਵਿਚ Utrawin-oz ਦਵਾਈ 3 ਦਿਨ ਭਰਵਾਓ ਅਤੇ Bovimin B ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦਿਓ ਅਤੇ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦਿਓ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਰਹਿਣ ਦਿਓ ਅਤੇ ਉਸ ਨੂੰ ਅਗਲੀ ਹੀਟ ਵਿੱਚ ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ
Posted by Kulwinder Singh
Punjab
31-07-2021 10:46 AM
Tuci iss nu keeper plus powder 30gm rojana 20 din tak dena suru kro ate jekar ehh agli varr bhi heat vich aaundi hai fir isdi bachedani vich lixin-iu dwai 3 din bhrwao ate uss ton agli heat vich Ai krwao ate Ai de nal receptal inj. 5ml iv lgwao.
Posted by RAJESH SINGH RAJPUT
Madhya Pradesh
31-07-2021 10:39 AM
Manoj ji kesar ki kheti Uttar Pradesh me nahi ki ja sakti kyu ki eski kheti sirf Jammu kashmir me hi kari jati hai. Kyuki waha par tapman iski kheti ke liye anukool hai. Dhanywad.
Posted by Prashant
Punjab
31-07-2021 10:36 AM
Prashant ji you can spray sour buttermilk@3 litre per acre to cure this fungus attack.thank you
Posted by Prashant
Punjab
31-07-2021 10:35 AM
Prashant ji you can spray sour buttermilk@3 litre per acre to cure this fungus attack.thank you

Posted by Mahendra Soni
Uttarakhand
31-07-2021 10:33 AM
जई और जौ का उपयोग खाने की सामग्री के साथ साथ पशुओं के खाने की फीड तैयार करने में लिया जाता है । इनके सेवन से पशुओं में दूध की मात्रा बहुत ज्यादा बढ़ती है।जई का वैज्ञानिक नाम एवेंना सैटिवा है। ओट्स का उपयोग सामान्यता खाने के लिए किया जाता है। ओट्स को एक अनाज के रूप में भी जाना जाता है ।

Posted by Baseer Shah
Jammu & Kashmir
31-07-2021 10:28 AM
बसीर शाह जी हमारी टीम इस पर काम रही है। आपका सुझाव देने के लिए धन्यवाद
Posted by Dharam singh Yadav
Uttar Pradesh
31-07-2021 10:24 AM
Yadav ji yadi aap goat farming ki training krna chahte ha too iske liye aap apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai iske liye aap Krishi Vigyan Kendra, Kaushambi
Vill- Malakmoinnudin (Shantipuram), Post- Mahagaon, District - Kaushambi, Uttar Pradesh, INDIA, PIN - 212 213, Tel. No.: +91 : 9450965185, 9336134353 se sampark kr skte hai aur agli training ka pta kr skte hai.

Posted by Rahul
Punjab
31-07-2021 10:01 AM
Rahul ji aap unko pehli varr janam se 1 mahine ke badd pett ke kirro wali dwai den aap Albomar liquid ko use kr skte hai aur fir 1 mahine ke frak se deworming kren aur agli varr fenbendazole salt use kren aur fir 1 mahine badd kren aur fir salt change kren aur jabb 6-7 mahine ki age ke badd 3-3 mahine ke frak se pett ke kirro wali dwai de skte hai

Posted by kiranjot
Punjab
31-07-2021 09:44 AM
ਕਿਰਨਜੋਤ ਜੀ ਤੁਸੀ ਉਸ ਨੂੰ Amoxi CV 625mg tablet ਰੋਜਾਨਾ ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਇਸ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ

Posted by Rahul
Punjab
31-07-2021 09:42 AM
Rahul ji yeh 100kg feed mai lagbhag 2kg tak dall skte hai.

Posted by taufik
Jharkhand
31-07-2021 09:42 AM
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.

Posted by Balraj Aulakh
Punjab
31-07-2021 09:32 AM
Aulakh ji tuci uss nu nazdiki doctor Thnda tika lgwaa skde ho.

Posted by rupinderjit sangha
Punjab
31-07-2021 09:31 AM
Rupinderjit ji tuci iss nu pett de kiria lai ivermectin bolus deo ate fatkadi nu pani vich ghol ke uss nal akha saff kro ate akha vich chiite marro ehna nal frak peen lgg jawega.
Posted by RAJESH SINGH RAJPUT
Madhya Pradesh
31-07-2021 09:31 AM
Rajesh Singh ji, jwar me kharpatwar ko control krne ke liye Atrazine 50% WP @100-125gm/pump istemal kar skte hain, Dhanyvad

Posted by Rahul
Punjab
31-07-2021 09:27 AM
Rahul ji tuci pashu nu 15-20gm rojana mitha soda de skde ho.
Posted by Amit Kumar Bamoriya
Madhya Pradesh
31-07-2021 09:25 AM
अमित कुमार जी, आपकी इस जानकारी के लिए धन्यवाद

Posted by Rahul
Punjab
31-07-2021 09:25 AM
Rahul ji pashu khridan sme sbh ton pehla usdi nasal da pta hona jruri hai kehri nasal de pashu nu khridna hai ate usda dudh kina ate khud 2-3 varr usdi chuai krke dekhni chahidi ha jiss nal thnna da ate dudh da sahi pta lgg janda ha baki usde suee jrur dekh kinwe suee hai
Posted by Dilpreet singh
Punjab
31-07-2021 08:34 AM
Dilpreet Singh ji, jo tasveer tusi share kiti hai oh saade kol pujji nhi, kirpa krke dubara photo sanjhi karo taaki tuhanu sahi jankari mil ske, Dhanvad

Posted by baljinder singh
Punjab
31-07-2021 08:32 AM
ਬਲਜਿੰਦਰ ਸਿੰਘ ਜੀ,Punjab Pasand ਮੂਲੀ ਦੀ ਇਹ ਕਿਸਮ ਅਗਸਤ ਦੇ ਮਹੀਨੇ ਬੀਜੀ ਜਾਂ ਸਕਦੀ ਹੈ, ਬਿਜਾਈ ਕਤਾਰਾਂ ਵਿੱਚ ਜਾਂ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ।ਇੱਕ ਏਕੜ ਖੇਤ ਵਿੱਚ 4-5 ਕਿਲੋਗ੍ਰਾਮ ਬੀਜ ਕਾਫੀ ਹੁੰਦੇ ਹਨ| ਜੜ੍ਹਾਂ ਦੇ ਵਧੀਆ ਵਿਕਾਸ ਲਈ ਬਿਜਾਈ ਵੱਟਾਂ \'ਤੇ ਕਰੋ|ਬਿਜਾਈ ਦੇ ਸਮੇਂ ਸੜ੍ਹੀ ਹੋਈ ਰੂੜੀ ਦੀ ਖਾਦ, ਦੇ ਨਾਲ ਨਾਈਟ੍ਰੋਜਨ 25 ਕਿਲੋ (ਯੂਰੀਆ 55 ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫ.... (Read More)
ਬਲਜਿੰਦਰ ਸਿੰਘ ਜੀ,Punjab Pasand ਮੂਲੀ ਦੀ ਇਹ ਕਿਸਮ ਅਗਸਤ ਦੇ ਮਹੀਨੇ ਬੀਜੀ ਜਾਂ ਸਕਦੀ ਹੈ, ਬਿਜਾਈ ਕਤਾਰਾਂ ਵਿੱਚ ਜਾਂ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ।ਇੱਕ ਏਕੜ ਖੇਤ ਵਿੱਚ 4-5 ਕਿਲੋਗ੍ਰਾਮ ਬੀਜ ਕਾਫੀ ਹੁੰਦੇ ਹਨ| ਜੜ੍ਹਾਂ ਦੇ ਵਧੀਆ ਵਿਕਾਸ ਲਈ ਬਿਜਾਈ ਵੱਟਾਂ \'ਤੇ ਕਰੋ|ਬਿਜਾਈ ਦੇ ਸਮੇਂ ਸੜ੍ਹੀ ਹੋਈ ਰੂੜੀ ਦੀ ਖਾਦ, ਦੇ ਨਾਲ ਨਾਈਟ੍ਰੋਜਨ 25 ਕਿਲੋ (ਯੂਰੀਆ 55 ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫਾਸਫੇਟ 75 ਕਿਲੋ) ਪ੍ਰਤੀ ਏਕੜ ਵਿੱਚ ਵਰਤੋ|ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਨੂੰ ਹਵਾਦਾਰ ਬਣਾਉਣ ਲਈ ਹੱਥਾਂ ਨਾਲ ਅਤੇ ਕਹੀ ਜਾਂ ਕਸੀਏ ਦੀ ਮਦਦ ਨਾਲ ਗੋਡੀ ਕਰੋ| ਪਹਿਲੀ ਗੋਡੀ ਬਿਜਾਈ ਦੇ 2-3 ਹਫਤਿਆਂ ਬਾਅਦ ਕਰੋ| ਗੋਡੀ ਦੇ ਬਾਅਦ ਵੱਟਾਂ ‘ਤੇ ਮਿੱਟੀ ਚੜਾਓ|ਬਿਜਾਈ ਦੇ ਬਾਅਦ, ਪਹਿਲੀ ਸਿੰਚਾਈ ਕਰੋ| ਗਰਮੀਆਂ ਵਿੱਚ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ‘ਤੇ ਬਾਕੀ ਦੀਆਂ ਸਿੰਚਾਈਆਂ 6-7 ਦਿਨਾਂ ਦੇ ਅੰਤਰਾਲ ਅਤੇ ਸਰਦੀਆਂ ਵਿੱਚ 10-12 ਦਿਨਾਂ ਦੇ ਅੰਤਰਾਲ ‘ਤੇ ਕਰੋ| ਜ਼ਿਆਦਾ ਸਿੰਚਾਈਆਂ ਕਰਨ ਤੋਂ ਬਚਾਅ ਕਰੋ, ਇਸ ਨਾਲ ਫਲ ਦਾ ਆਕਾਰ ਵਧੇਗਾ ਅਤੇ ਫਲ ਉੱਤੇ ਬਾਲਾਂ ਦਾ ਵਿਕਾਸ ਬਹੁਤ ਜ਼ਿਆਦਾ ਹੋ ਜਾਂਦਾ ਹੈ| ਗਰਮੀਆਂ ਦੇ ਮੌਸਮ ਵਿੱਚ, ਕਟਾਈ ਤੋਂ ਪਹਿਲਾ ਹਲਕੀ ਸਿੰਚਾਈ ਕਰੋ| ਇਸ ਨਾਲ ਫਲ ਤਾਜ਼ਾ ਰਹਿੰਦੇ ਹੈ ਅਤੇ ਬਦਬੂ ਘਟ ਹੋ ਜਾਂਦੀ ਹੈ|ਇਹ ਫਸਲ ਕਿਸਮ ਦੇ ਅਨੁਸਾਰ, ਬਿਜਾਈ ਤੋਂ 25-60 ਦਿਨਾਂ ਬਾਅਦ ਪੁਟਾਈ ਲਈ ਤਿਆਰ ਹੋ ਜਾਂਦੀ ਹੈ| ਇਸਦੀ ਪੁਟਾਈ ਹੱਥਾਂ ਨਾਲ ਪੌਦੇ ਨੂੰ ਉਖਾੜ ਕੇ ਕੀਤੀ ਜਾਂਦੀ ਹੈ| ਉਖਾੜੇ ਗਏ ਫਲਾਂ ਨੂੰ ਧੋ ਕੇ ਆਕਾਰ ਅਨੁਸਾਰ ਛਾਂਟ ਲਓ| ਧੰਨਵਾਦ

Posted by Varinder singh
Punjab
31-07-2021 08:17 AM
Varinder Singh ji, ptte upar jangaale dhabbe dikhai de rahe han eh zinc di ghat krke hunde han, agar pehla zinc nhi pai ta zinc 33% @6kg/acre de hisab naal pa skde ho ate Zinc 21% @500gm/acre de hisab naal spray vi kar skde ho, Dhanvad
Posted by ਹਰੀਸ਼ ਚੰਦਰ
Punjab
31-07-2021 07:57 AM
ਹਰੀਸ਼ ਚੰਦਰ ਜੀ ਕਿਰਪਾ ਕਰਕੇ ਇਸਦੀ ਜੜ ਚੈੱਕ ਕਰੋ ਕੋਈ ਕੀੜਾ ਤਾ ਨਹੀਂ ਅਤੇ ਇਹ ਵੀ ਦੱਸੋ ਕਿ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਅਤੇ ਪਾਣੀ ਕਿੰਨੇ ਦਿਨਾਂ ਬਾਅਦ ਲਾਉਂਦੇ ਹੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by Lakhvir singh
Punjab
31-07-2021 07:55 AM
ਲਖਵੀਰ ਜੀ ਤੁਸੀ ਉਸ ਨੂੰ Amoxirum forte 4.5gm injection , Isoflud injection 5ml, CRB (ascrobic acid) injection 20ml, Megludyne injection 20ml, ਲਗਵਾਓ ਅਤੇ ਸੋਜਿਸ਼ ਦੇ ਹਿਸਾਬ ਨਾਲ 3 ਦਿਨ ਲਗਵਾਓ ਅਤੇ isoflud ਇੰਜੇਕਸ਼ਨ ਨੂੰ ਪਹਿਲੇ ਅਤੇ ਤੀਸਰੇ ਦਿਨ ਲਗਵਾਓ

Posted by Mandeep singh
Haryana
31-07-2021 07:49 AM
Mandeep Singh ji, kirpya fasal ki tasveer share kare taaki apko sahi jankari mil ske, Dhanyvad
Posted by Maqsood Alam
Uttar Pradesh
31-07-2021 07:39 AM
Maqsood Alam ji, kirpya fasal ki tasveer share kare taaki apko sahi jankari mil ske, Dhanyvad

Posted by GURJIT singh
Punjab
31-07-2021 07:34 AM
ਗੁਰਜੀਤ ਜੀ ਇਹ ਝੋਨੇ ਵਿਚ ਨਹਿਰੀ ਬੂਟੀ ਨਾਮ ਦਾ ਨਦੀਨ ਹੈ। ਇਸਦੀ ਰੋਕਥਾਮ ਲਈ ਤੁਸੀਂ 2,4-D @250gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by radheshyam dhaker
Rajasthan
31-07-2021 07:19 AM
Radheshyam ji, mungfali me wilt ki smasya ho skti hai, iski roktham ke liye aap carbendazim @250gm/acre ke hisab se neeche daal skte hain, Dhanyvad
Posted by Jagdev singh
Punjab
31-07-2021 07:15 AM
ਜਗਦੇਵ ਸਿੰਘ ਜੀ, ਘਬਰਾਉਣ ਦੀ ਜਰੂਰਤ ਨਹੀਂ ਹੈ, ਬਾਰਿਸ਼ ਤੋਂ ਬਾਅਦ ਇਹ ਕਈ ਵਾਰ ਇਹ ਦਿੱਕਤ ਹੋ ਜਾਂਦੀ ਹੈ, ਕੁਝ ਦਿਨਾਂ ਬਾਅਦ ਇਹ ਖੁਦ ਠੀਕ ਹੋ ਜਾਵੇਗਾ, ਧੰਨਵਾਦ
Posted by मनबोध जायसवाल
Chattisgarh
31-07-2021 07:08 AM
मनबोध जायसवाल जी आपकी मिर्च की फसल पर रस चूसक कीट का हमला है, इसकी रोकथाम के लिए Fipronil @1ml/लीटर पानी के हिसाब से छिड़काव कर सकते हैं, धन्यवाद

Posted by arshdeep singh
Punjab
31-07-2021 07:03 AM
ਅਰਸ਼ਦੀਪ ਸਿੰਘ ਜੀ, ਉੱਲੀ ਕਾਰਨ ਇਹ ਦਿੱਕਤ ਹੋ ਜਾਂਦੀ ਹੈ, ਇਸਦੇ ਲਈ mancozeb 75WP @4gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ

Posted by arshdeep singh
Punjab
31-07-2021 06:54 AM
ਅਰਸ਼ਦੀਪ ਸਿੰਘ ਜੀ, ਸੁੰਡੀ ਦੇ ਹਮਲੇ ਕਾਰਨ ਇਹ ਦਿੱਕਤ ਹੋ ਰਹੀ ਹੈ, ਇਸਦੇ ਲਈ spinosad 45 SC @6ml/ਪੰਪ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ

Posted by jassi
Haryana
31-07-2021 06:54 AM
जस्सी जी, इनकी स्प्रे आप कर तो सकते हैं लेकिन बाद में कीट का हमला ज्यादा होता है, इसके लिए आप chlorantraniprole 18.5 SC @60ml /एकड़ के हिसाब से छिड़काव कर सकते हैं, धन्यवाद
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










.jpg)
















