Posted by Gopal
Uttar Pradesh
31-07-2021 09:07 PM
गोपाल जी धान के लिए नाइट्रोजन: फासफोरस: पोटाश को 50:12:12 किलोग्राम प्रति एकड़ के हिसाब से डालने के लिए 110 किलोग्राम यूरिया प्रति एकड़, 75 किलोग्राम सिंगल सुपर फासफेट प्रति एकड़ और 20 किलोग्राम म्यूरेट ऑफ पोटाश प्रति एकड़ के हिसाब से खेत में डालें। खादों को डालने से पहले मिट्टी की जांच करवा लें और मिट्टी की जांच के अनुस.... (Read More)
गोपाल जी धान के लिए नाइट्रोजन: फासफोरस: पोटाश को 50:12:12 किलोग्राम प्रति एकड़ के हिसाब से डालने के लिए 110 किलोग्राम यूरिया प्रति एकड़, 75 किलोग्राम सिंगल सुपर फासफेट प्रति एकड़ और 20 किलोग्राम म्यूरेट ऑफ पोटाश प्रति एकड़ के हिसाब से खेत में डालें। खादों को डालने से पहले मिट्टी की जांच करवा लें और मिट्टी की जांच के अनुसार खेत में खादों का उपयोग करना चाहिए। यदि मिट्टी की जांच के समय पोटाश और फासफोरस की कमी सामने आती है तो ही इनका प्रयोग करना चाहिए। यदि डी ए पी का प्रयोग करना है तो 100 किलोग्राम यूरिया प्रति एकड़, 27 किलोग्राम डी ए पी प्रति एकड़ और 20 पोटाश और फासफोरस की खुराक डालनी चाहिए। नीम की परत चढ़े यूरिया का उपयोग करना चाहिए क्योंकि इससे नाइट्रोजन की मात्रा बढ़ जाती है। जिंक की कमी को पूरा करने के लिए 25 किलोग्राम जिंक सल्फेट हैप्टाहाइड्रेट या 16 किलोग्राम जिंक सल्फेट मोनोहाइड्रेट प्रति एकड़ के हिसाब से उपयोग करना चाहिए। पानी की कमी के कारण पनीरी लगाने के तीन सप्ताह बाद पत्तों का रंग पीला पड़ना शुरू हो जाता है। पानी लगाने के तुरंत बाद एक किलोग्राम फैरस सल्फेट का 100 लीटर पानी में घोल तैयार करके प्रति एकड़ के हिसाब से प्रत्येक सप्ताह दो या तीन बार इसका छिड़काव करना चाहिए। धन्यवाद।

Posted by ਕਮਲਜੀਤ ਸਿਘ
Punjab
31-07-2021 09:06 PM
ਕਮਲਜੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet Bolus ਦਿਓ ਅਤੇ Biotrim injection 15ml ਲਗਵਾਓ ਅਤੇ Amoxirum tab. ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vitakind liv liquid 50ml ਰੋਜਾਨਾ ਦੇ ਹਿਸਾਬ ਨਾਲ ਦਿੰਦੇ ਰਹੋ ਜਦੋ ਮੋਕ ਠੀਕ ਵੀ ਹੋ ਜਾਵੇ ਤਾਂ ਵੀ ਲੀਵਰ ਟੋਨਿਕ ਲੰਬੇ ਸਮੇਂ ਤੱਕ ਦਿੰਦੇ ਰਹੋ

Posted by Chetan kumar
Rajasthan
31-07-2021 09:06 PM
चेतन जी मक्का की फसल में इलिया की रोकथाम के लिए Coragen@60ml प्रति एकड़ के हिसाब से स्प्रे कर सकते है। धन्यवाद।

Posted by Vinay Kumar
Rajasthan
31-07-2021 08:46 PM
विनय जी आप इसके लिए Dr. H. R. Mali 9509972587 से संपर्क कर सकते है। धन्यवाद

Posted by Vinay Kumar
Rajasthan
31-07-2021 08:44 PM
विनय जी आप इसके लिए Dr. H. R. Mali 9509972587 से संपर्क कर सकते है। धन्यवाद

Posted by Harjeet sigh
Punjab
31-07-2021 08:19 PM
Harjeet ji tuc isde layi Inder Singh 9463062898 ji nal sampark kar sakde ho tuhanu university to isda beej nahi milega,dhanwad

Posted by ਨੱਛਤਰ ਸਿੰਘ
Punjab
31-07-2021 07:45 PM
ਇਹ ਫਲ ਦੀ ਮੱਖੀ ਦੇ ਕਾਰਨ ਹੁੰਦਾ ਹੈ । ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ । ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ । ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ । ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜ.... (Read More)
ਇਹ ਫਲ ਦੀ ਮੱਖੀ ਦੇ ਕਾਰਨ ਹੁੰਦਾ ਹੈ । ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ । ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ । ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ । ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ । ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ । ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ । ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ । ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ।ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ ।

Posted by Dilbagh
Punjab
31-07-2021 07:33 PM
Dilbagh ji pudina vich pani di kami hon karke suk gye hai. Tusi is vich jrurat anusar nami ban ke rakho ta jo navi growth ho sake. Tusi is te NPK19:19:19@5-6gram prati 1litre pani ke hisab se spray kar sakte hai. Dhanwad.
Posted by lokendra singh
Uttar Pradesh
31-07-2021 07:24 PM
आप गाय की आँख में बोरिक एसिड डालें, आप 2 से 3gm बोरिक एसिड लेकर आँख को थोड़ा नीचे खिंच कर डालें, इसे 3 से 4 बार डालें इससे फर्क पड़ जाएगा या आँख में बोरिक एसिड किसी इंजेक्शन के साथ स्प्रे करें, एक लीटर पानी में 20gm बोरिक एसिड मिलाकर आँख में स्प्रे करें, इससे फर्क पड़ जाएगा।

Posted by Ranjit Singh
Punjab
31-07-2021 07:01 PM
ਰਣਜੀਤ ਜੀ ਇਸਦੇ ਲਈ ਕੋਈ ਦਵਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਤੁਹਾਨੂੰ ਇਸਨੂੰ ਖੇਤ ਵਿੱਚੋ ਬਾਹਰ ਕੱਢਣਾ ਪਏਗਾ। ਧੰਨਵਾਦ
Posted by Davinder singh
Punjab
31-07-2021 06:49 PM
Davinder ji es product vich NPK 15:13:12 vich teeno nitrogen phosphorous te potassium hunde han te ehna di alag alag percentage di matra vich hai. Te NPK 13:0:45 vich nitrogen te potassium hunda hai. Tusi narme te isdi varto kar sakde han te ehda vdya result hai. Dhanywad.
Posted by डुगरसिह राठोड़
Rajasthan
31-07-2021 06:43 PM
डुगरसिह जी मूंगफली की फसल में NPK 19:19:19@1kg प्रति एकड़ के हिसाब से स्प्रे कर सकते है। धन्यवाद।

Posted by mohanpreet singh
Punjab
31-07-2021 06:16 PM
Mohan ji 2,4 D di spray chaude pattea di roktham de layi karni paindi hai hun jhone vich tuc nomnigold@100ml di spray kar sakde ho. vaise nadeena to nijaat de layi biaji to pehlan khet nu chngi dhup lvao,dhanwad

Posted by Ranjit Singh
Punjab
31-07-2021 06:15 PM
ਕੱਦੂ ਵਾਲੇ ਝੋਨੇ ਨੂੰ 90 ਕਿਲੋ ਯੂਰੀਆ, 75 ਕਿਲੋ SSP ਜਾਂ 27 ਕਿਲੋ DAP ਤੇ 20 ਕਿਲੋ ਪੋਟਾਸ਼ /ਏਕੜ ਜਰੂਰਤ ਹੁੰਦੀ ਹੈ, ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਤਾਂ ਕਰੋ, ਜਿੱਥੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਫ਼ਾਸਫ਼ੋਰਸ ਦੀ ਖਾਦ ਪਾਈ ਹੋਵੇ, ਉਪਰੰਤ ਝੋਨੇ ਨੂੰ ਫ਼ਾਸਫ਼ੋਰਸ ਖਾਦ ਪਾਉਣ ਦੀ ਲੋੜ ਨਹੀਂ।ਸਾਰੀ ਫ਼ਾਸਫ਼ੋਰਸ ਅਤੇ ਸਾਰੀ ਪੋਟਾਸ਼ ਖਾਦ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦਿਉ। ਫ਼ਾਸਫ਼ੋਰਸ ਵ.... (Read More)
ਕੱਦੂ ਵਾਲੇ ਝੋਨੇ ਨੂੰ 90 ਕਿਲੋ ਯੂਰੀਆ, 75 ਕਿਲੋ SSP ਜਾਂ 27 ਕਿਲੋ DAP ਤੇ 20 ਕਿਲੋ ਪੋਟਾਸ਼ /ਏਕੜ ਜਰੂਰਤ ਹੁੰਦੀ ਹੈ, ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਤਾਂ ਕਰੋ, ਜਿੱਥੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਫ਼ਾਸਫ਼ੋਰਸ ਦੀ ਖਾਦ ਪਾਈ ਹੋਵੇ, ਉਪਰੰਤ ਝੋਨੇ ਨੂੰ ਫ਼ਾਸਫ਼ੋਰਸ ਖਾਦ ਪਾਉਣ ਦੀ ਲੋੜ ਨਹੀਂ।ਸਾਰੀ ਫ਼ਾਸਫ਼ੋਰਸ ਅਤੇ ਸਾਰੀ ਪੋਟਾਸ਼ ਖਾਦ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦਿਉ। ਫ਼ਾਸਫ਼ੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤਿਆਂ ਤੱਕ ਵੀ ਪਾਈ ਜਾ ਸਕਦੀ ਹੈ।ਫ਼ਾਸਫ਼ੋਰਸ ਦੀ ਘਾਟ ਵਾਲੀ ਜ਼ਮੀਨ ਵਿੱਚ ਜਿੱਥੇ 27 ਕਿਲੋ ਡੀ ਏ ਪੀ ਵਰਤੀ ਹੋਵੇ ਤਾਂ 10 ਕਿਲੋ ਯੂਰੀਆ ਘੱਟ ਪਾਉ।ਝੋਨੇ ਦੀਆਂ ਸਾਰੀਆਂ ਕਿਸਮਾਂ ਨੂੰ ਨਾਈਟ੍ਰੋਜਨ ਖਾਦ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾਓ। ਪਹਿਲੀ ਕਿਸ਼ਤ ਲੁਆਈ ਤੋਂ 7 ਦਿਨਾਂ ਤੱਕ ਅਤੇ ਦੂਜੀ ਕਿਸ਼ਤ ਲੁਆਈ ਤੋਂ 21 ਦਿਨਾਂ ਤੇ ਪਾਓ। ਘੱਟ ਸਮਾਂ ਲੈਣ ਵਾਲੀਆਂ ਕਿਸਮਾਂ (ਪੀ ਆਰ 126 ਅਤੇ ਪੀ ਆਰ 124) ਨੂੰ ਤੀਜੀ ਕਿਸ਼ਤ ਲੁਆਈ ਤੋਂ 35 ਦਿਨਾਂ ਤੇ ਜਦ ਕਿ ਬਾਕੀ ਕਿਸਮਾਂ ਨੂੰ ਲੁਆਈ ਤੋਂ 42 ਦਿਨਾਂ ਤੇ ਪਾਉ। ਨਾਈਟ੍ਰੋਜਨ ਖਾਦ ਦੀ ਦੂਸਰੀ ਅਤੇ ਤੀਜੀ ਕਿਸ਼ਤ ਉਸ ਵੇਲੇ ਪਾਉ ਜਦੋਂ ਖੇਤ ਵਿੱਚ ਪਾਣੀ ਨਾ ਖੜ੍ਹਾ ਹੋਵੇ। ਪਾਣੀ ਖਾਦ ਪਾਉਣ ਤੋਂ ਤੀਜੇ ਦਿਨ ਲਾਉ।ਧੰਨਵਾਦ
Posted by Dilpreet singh
Punjab
31-07-2021 06:14 PM
Dilpreet ji isdi jad vich sundi check karo ate jekar maujood hai ta tuc fame@20ml nu prati acre de hisab nal spray karo,dhanwad

Posted by ਨੱਛਤਰ ਸਿੰਘ
Punjab
31-07-2021 06:14 PM
ਇਹ ਫਲ ਦੀ ਮੱਖੀ ਦੇ ਕਾਰਨ ਹੁੰਦਾ ਹੈ । ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ । ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ । ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ । ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿ.... (Read More)
ਇਹ ਫਲ ਦੀ ਮੱਖੀ ਦੇ ਕਾਰਨ ਹੁੰਦਾ ਹੈ । ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ । ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ । ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ । ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ । ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ । ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ । ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ । ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ।ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ ।
Posted by Varinder Singh
Punjab
31-07-2021 06:13 PM
Varinder ji tuci iss nu nazdiki doctor ton check krwao jiss nal isdi sahi janch kiti ja ske ate vdhia illag ho jawega.

Posted by Ranjit Singh
Punjab
31-07-2021 06:08 PM
ਕੱਦੂ ਵਾਲੇ ਝੋਨੇ ਨੂੰ 90 ਕਿਲੋ ਯੂਰੀਆ, 75 ਕਿਲੋ SSP ਜਾਂ 27 ਕਿਲੋ DAP ਤੇ 20 ਕਿਲੋ ਪੋਟਾਸ਼ /ਏਕੜ ਜਰੂਰਤ ਹੁੰਦੀ ਹੈ, ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਤਾਂ ਕਰੋ, ਜਿੱਥੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਫ਼ਾਸਫ਼ੋਰਸ ਦੀ ਖਾਦ ਪਾਈ ਹੋਵੇ, ਉਪਰੰਤ ਝੋਨੇ ਨੂੰ ਫ਼ਾਸਫ਼ੋਰਸ ਖਾਦ ਪਾਉਣ ਦੀ ਲੋੜ ਨਹੀਂ।ਸਾਰੀ ਫ਼ਾਸਫ਼ੋਰਸ ਅਤੇ ਸਾਰੀ ਪੋਟਾਸ਼ ਖਾਦ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦਿਉ। ਫ਼ਾਸਫ਼ੋਰਸ ਵ.... (Read More)
ਕੱਦੂ ਵਾਲੇ ਝੋਨੇ ਨੂੰ 90 ਕਿਲੋ ਯੂਰੀਆ, 75 ਕਿਲੋ SSP ਜਾਂ 27 ਕਿਲੋ DAP ਤੇ 20 ਕਿਲੋ ਪੋਟਾਸ਼ /ਏਕੜ ਜਰੂਰਤ ਹੁੰਦੀ ਹੈ, ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਤਾਂ ਕਰੋ, ਜਿੱਥੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਫ਼ਾਸਫ਼ੋਰਸ ਦੀ ਖਾਦ ਪਾਈ ਹੋਵੇ, ਉਪਰੰਤ ਝੋਨੇ ਨੂੰ ਫ਼ਾਸਫ਼ੋਰਸ ਖਾਦ ਪਾਉਣ ਦੀ ਲੋੜ ਨਹੀਂ।ਸਾਰੀ ਫ਼ਾਸਫ਼ੋਰਸ ਅਤੇ ਸਾਰੀ ਪੋਟਾਸ਼ ਖਾਦ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦਿਉ। ਫ਼ਾਸਫ਼ੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤਿਆਂ ਤੱਕ ਵੀ ਪਾਈ ਜਾ ਸਕਦੀ ਹੈ।ਫ਼ਾਸਫ਼ੋਰਸ ਦੀ ਘਾਟ ਵਾਲੀ ਜ਼ਮੀਨ ਵਿੱਚ ਜਿੱਥੇ 27 ਕਿਲੋ ਡੀ ਏ ਪੀ ਵਰਤੀ ਹੋਵੇ ਤਾਂ 10 ਕਿਲੋ ਯੂਰੀਆ ਘੱਟ ਪਾਉ।ਝੋਨੇ ਦੀਆਂ ਸਾਰੀਆਂ ਕਿਸਮਾਂ ਨੂੰ ਨਾਈਟ੍ਰੋਜਨ ਖਾਦ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾਓ। ਪਹਿਲੀ ਕਿਸ਼ਤ ਲੁਆਈ ਤੋਂ 7 ਦਿਨਾਂ ਤੱਕ ਅਤੇ ਦੂਜੀ ਕਿਸ਼ਤ ਲੁਆਈ ਤੋਂ 21 ਦਿਨਾਂ ਤੇ ਪਾਓ। ਘੱਟ ਸਮਾਂ ਲੈਣ ਵਾਲੀਆਂ ਕਿਸਮਾਂ (ਪੀ ਆਰ 126 ਅਤੇ ਪੀ ਆਰ 124) ਨੂੰ ਤੀਜੀ ਕਿਸ਼ਤ ਲੁਆਈ ਤੋਂ 35 ਦਿਨਾਂ ਤੇ ਜਦ ਕਿ ਬਾਕੀ ਕਿਸਮਾਂ ਨੂੰ ਲੁਆਈ ਤੋਂ 42 ਦਿਨਾਂ ਤੇ ਪਾਉ। ਨਾਈਟ੍ਰੋਜਨ ਖਾਦ ਦੀ ਦੂਸਰੀ ਅਤੇ ਤੀਜੀ ਕਿਸ਼ਤ ਉਸ ਵੇਲੇ ਪਾਉ ਜਦੋਂ ਖੇਤ ਵਿੱਚ ਪਾਣੀ ਨਾ ਖੜ੍ਹਾ ਹੋਵੇ। ਪਾਣੀ ਖਾਦ ਪਾਉਣ ਤੋਂ ਤੀਜੇ ਦਿਨ ਲਾਉ।ਧੰਨਵਾਦ
Posted by Dilpreet singh
Punjab
31-07-2021 05:59 PM
Dilpreet ji kirpa karke daso ke tuc isnu kehdi kehdi khaad paayi hai ta jo tuhanu usde hisab nal jankari diti ja sake.dhanwad
Posted by Dilpreet singh
Punjab
31-07-2021 05:57 PM
Dilpreet ji kirpa karke swal vistar nal pucho ta jo tuhanu usde hisab nal jankari diti ja sake,dhanwad
Posted by Bhanwar Singh Rewat
Rajasthan
31-07-2021 05:54 PM
रेवत जी यह qualis Indica का पौधा है। धन्यवाद
Posted by Dilpreet singh
Punjab
31-07-2021 05:53 PM
Dilpreet ji kirpa karke daso ke tuc isnu kehdi kehdi khaad paayi hai ta jo tuhanu usde hisab nal jankari diti ja sake,dhanwad
Posted by satyam tiwari
Uttar Pradesh
31-07-2021 05:25 PM
सत्यम जी कृपया आप इनके लेबल की फोटो भेजे ताकि आपको उसके हिसाब से जानकारी दी जा सके कि आप इनका इस्तेमाल कर सकते है या नहीं। धन्यवाद

Posted by Rayalal meena
Rajasthan
31-07-2021 05:20 PM
Meena ji kripya aap apna swal vistar se pooche ke aap jankari kya lena chahte hai kyuki aapne video men kuch bhi bolke nahi btaya hai .dhanywad
Posted by Gurjinder singh
Punjab
31-07-2021 05:19 PM
ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ
Posted by Gurjinder singh
Punjab
31-07-2021 05:18 PM
Gurjinder ji kirpa karke daso ke tuhade khet di mitti kehdi hai ta jo tuhanu usde hisab nal jankari diti ja sake ke meeh nal isda koi asar ho sakda hai,dhanwad

Posted by Jagdeep Brar
Punjab
31-07-2021 05:08 PM
ਜਗਦੀਪ ਜੀ ਜੇਕਰ ਮੁਰਗੀ ਪਾਲਣ ਲੋਨ ਅਤੇ ਸਬਸਿਡੀ ਲੈਣੀ ਹੈ ਤਾਂ ਤੁਹਾਡੇ ਕੋਲ ਇਸਦੀ ਟ੍ਰੇਨਿੰਗ ਹੋਣੀ ਜਰੂਰੀ ਹੈ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਇਸਦੇ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਜਿਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra .... (Read More)
ਜਗਦੀਪ ਜੀ ਜੇਕਰ ਮੁਰਗੀ ਪਾਲਣ ਲੋਨ ਅਤੇ ਸਬਸਿਡੀ ਲੈਣੀ ਹੈ ਤਾਂ ਤੁਹਾਡੇ ਕੋਲ ਇਸਦੀ ਟ੍ਰੇਨਿੰਗ ਹੋਣੀ ਜਰੂਰੀ ਹੈ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਇਸਦੇ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਜਿਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra (KVK) , Faridkot (Punjab), Phone :- 01639-253142 ਨਾਲ ਸੰਪਰਕ ਕਰ ਸਕਦੇ ਹੋ
Posted by MAHINDER SINGH CHAHAL
Punjab
31-07-2021 05:07 PM
ਮਹਿੰਦਰ ਜੀ ਪਾਣੀ ਦੀ ਕਮੀ ਦੇ ਨਾਲ ਫ਼ਸਲ ਨੂੰ ਅਸਰ ਹੋਏਗਾ ਅਤੇ ਇਸਦੇ ਲਈ ਤੁਸੀ ਹੁਣ ਜਦੋਂ ਪਾਣੀ ਲਾਓਗੇ ਤਾ ਖੇਤ ਵਿਚ 5 ਕਿਲੋ ਗੁੰਦਕਤੀਰਾ ਦਾ ਛਿੱਟਾ ਦੇ ਦਿਓ ਇਸਦੇ ਨਾਲ ਫ਼ਸਲ ਨੂੰ ਲੋੜੀਂਦਾ ਪਾਣੀ ਮਿਲ ਜਾਏਗਾ। ਧੰਨਵਾਦ
Posted by ਯਾਦਵਿੰਦਰ ਸਿੰਘ
Punjab
31-07-2021 05:03 PM
ਯਾਦਵਿੰਦਰ ਜੀ ਮੱਛੀ ਪਾਲਣ ਦੇ ਕੰਮ ਵਿੱਚ ਲੋਨ ਅਤੇ ਸਬਸਿਡੀ ਲੈਣ ਲਈ ਤੁਹਾਡੇ ਕੋਲ ਇਸਦੀ ਟ੍ਰੇਨਿੰਗ ਹੋਣੀ ਜਰੂਰੀ ਹੈ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਲੋਨ ਅਤੇ ਸਬਸਿਡੀ ਮਿਲਦੀ ਹੈ ਤੁਸੀ ਇਸੇ ਲਈ Sh. Raj Kumar, ADF (Additional Charge of CEO) 94640-59252 ਨਾਲ ਸੰਪਰਕ ਕਰ ਸਕਦੇ ਹੋ ਅਤੇ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ

Posted by Kiranjit Singh
Punjab
31-07-2021 04:59 PM
ਕਿਰਨਜੀਤ ਜੀ ਫੁਹਾਰਾ ਸਿਸਟਮ ਦੇ ਲਈ ਇਕ ਏਕੜ ਵਿਚ ਲਗਭਗ Rs. 50,000–65,000 ਦਾ ਖਰਚਾ ਆਉਂਦਾ ਹੈ। ਧੰਨਵਾਦ
Posted by Dheeraj Mehta
Rajasthan
31-07-2021 04:36 PM
धीरज जी अभी आप सब्जियां या मक्का की बिजाई कर सकते है। धन्यवाद

Posted by Harman
Punjab
31-07-2021 04:25 PM
ਹਰਮਨ ਜੀ ਬੂਟੇ ਲੈਣ ਲਈ Harindepal singh 7508018906 ਜੀ ਨਾਲ ਸੰਪਰਕ ਕਰ ਸਕਦੇ ਹੋ। ਕਿਰਪਾ ਕਰਕੇ ਮਿੱਟੀ ਦੀ ਕਿਸਮ ਦੱਸੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by Kamlesh Chandra
Uttar Pradesh
31-07-2021 04:08 PM
कमलेश जी आप धान की फसल में मोथा की रोकथाम के लिए Sathi @80gram प्रति एकड़ के हिसाब से स्प्रे कर सकते है। धन्यवाद।
Posted by ਹਰਪਾਲ ਸਿੰਘ
Punjab
31-07-2021 04:05 PM
ਹਰਪਾਲ ਜੀ ਉਸਦਾ ਸਰਟੀਫਿਕੇਟ ਨਾਲ ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਲਈ ਲੋਨ ਅਤੇ ਸਬਸਿਡੀ ਲੈ ਸਕਦੇ ਹੋ ਬਾਕੀ ਇਸ ਨਾਲ ਬਾਹਰ ਜਾਣ ਨਾਲ ਕੋਈ ਲਿੰਕ ਨਹੀਂ ਹੁੰਦਾ ਹੈ ਇਹ ਆਪਣੀ ਸਹੂਲਤ ਅਤੇ ਜਾਣਕਾਰੀ ਲਈ ਸਰਟੀਫਿਕੇਟ ਹੁੰਦਾ ਹੈ

Posted by prabhjot singh
Punjab
31-07-2021 03:37 PM
Prabhjot ji isda 13-14 litre tak milk record hai.
Posted by ਕੁਲਵਿੰਦਰ ਸਿੰਘ
Punjab
31-07-2021 03:10 PM
Kulwinder ji tuci majh suun ton badd uss din ton hei dalia dena suru kr skde ho tuci dalia changi trahh pkka ke khila skde ho ehh jaldi hajam honn wali khurak hai.

Posted by pawan nagpal
Punjab
31-07-2021 03:04 PM
ਪਵਨ ਜੀ, 20% ਵਾਲੀ ਕਲੋਰੋ ਸਪਰੇ ਲਈ ਵਰਤ ਸਕਦੇ ਹੋ, ਧੰਨਵਾਦ
Posted by Manpreet Sekhon
Punjab
31-07-2021 02:59 PM
ਮਨਪ੍ਰੀਤ ਜੀ, ਹਰੇ ਚਾਰੇ ਲਈ ਜਵਾਰ ਜਾਂ ਮੱਕੀ ਦੀ ਬਿਜਾਈ ਕੀਤੀ ਜਾਂ ਸਕਦੀ ਹੈ, ਧੰਨਵਾਦ

Posted by SANJEEV KUMAR
Punjab
31-07-2021 01:55 PM
Sanjeev Kumar ji, vdiya result lai ehna di spray vakhri-vakhri hi karo ate university esdi sifarish nhi krdi, Dhanvad
Posted by lakhwinder brar
Punjab
31-07-2021 01:55 PM
Brar ji tuci uss nu Bovimin-b powder 20gm rojana dena suru kro ate ovumin advance tab. adhi goli rojana deni suru kro ehna nal sarir di kami purri howegi ate sme te heat vich aa jawegi.
Posted by Manoj sonwani
Chattisgarh
31-07-2021 01:50 PM
मनोज जी इसके लिए कोई एक जगह निश्चित मार्किट नहीं है इसकी मार्किट आपको खुद बनानी पड़ती है जैसे आप मार्किट में दुकान वालों से लिंक बनाकर या नज़दीकी पोल्ट्री फार्म वालों से संपर्क करके बेच सकते है और मार्किट रेट के हिसाब से दे सकते है।
Posted by Manoj sonwani
Chattisgarh
31-07-2021 01:47 PM
मनोज जी इसके लिए कोई एक जगह निश्चित मार्किट नहीं है इसकी मार्किट आपको खुद बनानी पड़ती है जैसे आप मार्किट में दुकान वालों से लिंक बनाकर या नज़दीकी पोल्ट्री फार्म वालों से संपर्क करके बेच सकते है और मार्किट रेट के हिसाब से दे सकते है।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image