
Posted by bahader singh
Punjab
21-08-2023 08:14 AM
ਬਹਾਦਰ ਜੀ, ਲੁਧਿਆਣਾ ਕਿਸਾਨ ਮੇਲਾ 14-15 ਸਤੰਬਰ ਦਾ ਹੈ ਜੀ।

Posted by Varinder Singh
Punjab
21-08-2023 07:58 AM
ਵਰਿੰਦਰ ਜੀ, ਇਹਨਾ ਮਹੀਨਿਆ ਵਿਚ ਬਾਜਰੇ ਦੀ ਕੋਈ ਵੀ ਕਿਸਮ ਜਿਆਦਾ ਵਧੀਆ ਉਤਪਾਦਨ ਨਹੀਂ ਦੇ ਸਕਦੀ।

Posted by Suraj Arya
Punjab
21-08-2023 07:56 AM
Suraj ji, Gurdaspur kisan mela 12 September nu lagega ji, tusi amrood di allahabad safeda kism, nimbu di baramasi nimbu , plum di kala Amritsari ate baaki fla dia kisma ublabdhta anusar khareed sakde ho ji.

Posted by jagjeet singh
Punjab
21-08-2023 07:30 AM
Jagjeet ji PSB phosphorus tatt di poorti karda hai ate kaltode jameen vich nematodes ate hor fungus di rokthaam karda hai ji.

Posted by jagjeet singh
Punjab
21-08-2023 07:28 AM
Jagjeet ji PSB phosphorus tatt di poorti karda hai ate kaltode jameen vich nematodes ate hor fungus di rokthaam karda hai ji.

Posted by Gursahab Singh
Rajasthan
21-08-2023 06:55 AM
गुरसाहब जी, इन कीटों की रोकथाम के लिए आप ethion 800 ml/एकड़ के हिसाब से छिड़काव कर सकते हैं।

Posted by Sukh
Punjab
21-08-2023 06:28 AM
Sukh ji, jado khona nisrn lai tyaar Hove ta tusi NPK 13 00 45@3 kg nu 200 litre paani vich ghol ke spray kar sakde ho ji.

Posted by Sukh
Punjab
21-08-2023 06:27 AM
Sukh ke jekr purane patte is tra ho rhe han ta tusi 600 g zinc sulphate 33% 150 litre paani vich ghol ke spray kar sakde ho ji.
Posted by sawna
Jharkhand
21-08-2023 05:37 AM
सवना जी आप iske liye copper oxychloride 3g/लीटर पानी में मिलाकर छिड़काव कर सकते हैं।

Posted by Simranjot Singh
Punjab
20-08-2023 11:31 PM
Simran ji, potash di Kami poori Karn lai tusi 13 00 15 ya 00 00 50@ 3 kg nu 200 litre paani vich ghol ke spray kar sakde ho ji, is de lai tuhanu koi bacteria vartn di lod nahi hai.

Posted by Abbi
Uttarakhand
20-08-2023 10:22 PM
Abbi ji yadi uski sahi khurak aur achi dekbhal hai tab woh 12-13 mahine ki umar hone per heat mein aa jatti hai tab usko cross krwa skte hai.

Posted by Abbi
Uttarakhand
20-08-2023 10:18 PM
Abbi ji yadi uski sahi khurak aur achi dekbhal hai tab woh 12-13 mahine ki umar hone per heat mein aa jatti hai tab usko cross krwa skte hai.
Posted by hazara singh
Punjab
20-08-2023 08:39 PM
ਜੇਕਰ ਤੁਸੀ ਡੇਅਰੀ ਦੇ ਕੰਮ ਲਈ ਲੋਨ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਸੀ ਇਸ ਕੰਮ ਦੀ ਟ੍ਰੇਨਿੰਗ ਲਓ, ਤੁਸੀ ਡੇਅਰੀ ਟ੍ਰੇਨਿੰਗ ਦੀ ਜਾਣਕਾਰੀ ਲਈ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਸਾਰੀਆਂ ਟ੍ਰੇਨਿੰਗਾਂ ਦੀ ਜਾਣਕਾਰ.... (Read More)
ਜੇਕਰ ਤੁਸੀ ਡੇਅਰੀ ਦੇ ਕੰਮ ਲਈ ਲੋਨ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਸੀ ਇਸ ਕੰਮ ਦੀ ਟ੍ਰੇਨਿੰਗ ਲਓ, ਤੁਸੀ ਡੇਅਰੀ ਟ੍ਰੇਨਿੰਗ ਦੀ ਜਾਣਕਾਰੀ ਲਈ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਸਾਰੀਆਂ ਟ੍ਰੇਨਿੰਗਾਂ ਦੀ ਜਾਣਕਾਰੀ ਮਿਲ ਜਾਵੇਗੀ. ਬਾਕੀ ਤੁਸੀ ਨਜ਼ਦੀਕੀ SBI ਬੈਂਕ ਵਿੱਚ ਜਾ ਕੇ ਲੋਨ ਦੀ ਜਾਣਕਾਰੀ ਲੈ ਸਕਦੇ ਹੋ ਜੇਕਰ ਫਿਰ ਵੀ ਕੋਈ ਸਮੱਸਿਆ ਆਉਂਦੀ ਹੈ ਫਿਰ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ
Posted by ਨੱਥਾ ਸਿੰਘ
Punjab
20-08-2023 07:26 PM
ਨੱਥਾ ਜੀ ਤੁਸੀ ਓਹਦੇ ਵਿਚ zinc sulphate ਦੀ ਸਪਰੇਅ 500 ਗ੍ਰਾਮ ਪ੍ਰਤੀ 100 ਲਿਟਰ ਪਾਣੀ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by ਅਰਸ਼ੂ ਸਿੰਘ
Punjab
20-08-2023 07:24 PM
ਅਰਸ਼ੂ ਜੀ ਇਹ ਸਮਸਿਆ ਝੋਨਾ ਡੂੰਘਾ ਲੱਗਣ ਕਰਕੇ ਵੀ ਆ ਜਾਂਦੀ ਹੈ ਜੀ, ਤੁਸੀਂ ਇਸ ਤੇ 2 kg ਯੂਰੀਆ , 700g 21% ਅਤੇ ਕਲੀ 500g ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ।

Posted by Mandeep Singh Virk
Punjab
20-08-2023 06:26 PM
ਵਿਰਕ ਜੀ ਏਸ ਲਈ ਤੁਸੀ ਇਹ ਨੰਬਰ ਤੇ ਸੰਪਰਕ ਕਰ ਸਕਦੇ ਹੋ। 7942684613 । ਇਹ ਪਟਿਆਲਾ ਸ਼ਾਹੀ ਨਰਸਰੀ ਦਾ ਨੰਬਰ ਹੈ

Posted by Mandeep Singh Virk
Punjab
20-08-2023 06:22 PM
ਵਿਰਕ ਜੀ ਏਸ ਲਈ ਤੁਸੀ ਇਹ ਨੰਬਰ ਤੇ ਸੰਪਰਕ ਕਰ ਸਕਦੇ ਹੋ। 7942684613 । ਇਹ ਪਟਿਆਲਾ ਸ਼ਾਹੀ ਨਰਸਰੀ ਦਾ ਨੰਬਰ ਹੈ
Posted by ਸਰਬਜੋਤ ਸਿੰਘ ਚੀਮਾਂ
Punjab
20-08-2023 06:07 PM
ਤੁਸੀ ਉਸ ਨੂੰ 100ml ਸਰੋਂ ਦਾ ਤੇਲ ਫੀਡ ਵਿੱਚ ਮਿਲਾ ਕੇ ਖਵਾ ਸਕਦੇ ਹੋ ਬਾਕੀ ਵਧੀਆ ਖੁਰਾਕ ਦੇ ਨਾਲ ਨਾਲ ਮੌਸਮ ਦੇ ਹਿਸਾਬ ਨਾਲ ਉਸਦੀ ਚੰਗੀ ਦੇਖਭਾਲ ਕਰੋ

Posted by ਜਤਿੰਦਰ ਸਿੰਘ ਬੋਪਾਰਾਏ
Punjab
20-08-2023 06:03 PM
ਜਤਿੰਦਰ ਜੀ ਬਿਲਕੁਲ ਇਹ ਪਾਣੀ ਦੇ ਕਰ ਕੇ ਵੀ ਹੀ ਸਕਦਾ ਹੈ ਕਿਉੰਕਿ ਮਾੜੇ ਪਾਣੀ ਨਾਲ ਫਸਲ ਤੇ ਬਹੁਤ ਮਾੜਾ ਪਰਭਾਵ ਪੈਂਦਾ ਹੈ ਅਤੇ ਫਸਲ ਵੀ ਕਮਜ਼ੋਰ ਹੋ ਜਾਂਦੀ ਅਹਿ

Posted by ਰਣਵੀਰ ਬਰਾੜ
Punjab
20-08-2023 05:59 PM
ਬਰਾੜ ਜੀ ਏਸਦੇ ਲਈ tsui bispyribac sodium 100ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by ਜਤਿੰਦਰ ਸਿੰਘ ਬੋਪਾਰਾਏ
Punjab
20-08-2023 05:57 PM
ਬੋਪਾਰਾਏ ਜੀ ਇਹ ਪਾਣੀ ਦੀ ਮਾੜੀ ਕੁਆਲਿਟੀ ਕਰ ਕੇ ਹੋ ਸਕਦਾ ਹੈ ਤੁਸੀ ਏਸਨੂੰ ਚੰਗੇ ਪਾਣੀ ਨਾਲ ਮਿਲਾ ਕੇ ਪਾਣੀ ਲਗਾਓ
Posted by Ajju Netam
Chattisgarh
20-08-2023 05:56 PM
नीतम जी यह kiti सुंडी की वजह से है इसके लिए आप chlorantraniliprole 60 ml प्रति एकड़ के हिसाब से प्रयोग कर स्क्रेभाई
Posted by sawna
Jharkhand
20-08-2023 05:10 PM
Swnaa ji kirpyaa yeh btaye ki apko iske baare mein kya jankari chahiye us hsiab se hi apko sahi jankari di ja skati hai

Posted by ਬਲਜੀਤ ਸਿੰਘ ਗਰੇਵਾਲ
Punjab
20-08-2023 04:59 PM
ਗਰੇਵਾਲ ਜੀ ਉਲੀਨਾਸ਼ਕ ਦੀ ਸਾਰੇ ਤੁਸੀ ਤਾਂ ਹੀ ਕਰੋ ਜੇਕਰ ਫਸਲ।ਉਪਰ ਕਿਸੇ ਉਲੀ ਦਾ ਹਮਲਾ ਹੁੰਦਾ ਹੈ । ਅਤੇ 13045ਦੀ ਸਪਰੇਅ ਤੁਸੀ ਦਾਣੇ ਬਣਨ ਸਮੇਂ 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by harman singh
Punjab
20-08-2023 04:53 PM
ਹਰਮਨ ਜੇਕਰ ਨਦੀਨ ਜਿਆਦਾ ਹਨ ਤਾਂ ਤੁਸੀ ਬਿਜਾਈ ਤੋਂ 10 ਦਿਨਾ ਅੰਦਰ Atrazine 800g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by harwinder
Punjab
20-08-2023 04:51 PM
Harwinder ji, ih jhanda Rog da hamla hai is di rokthaam beej ate pneeri dia jdhan sodh ke hi kiti jaa sakdi hai, hun tusi is de parbhavit boote putt ke dbaa deo ji, is to ilawa is da hun koi hall nahi hai ji.
Posted by Rahul Dedha
Uttar Pradesh
20-08-2023 04:00 PM
राहुल जी आप 20 गायों के आचार के लिए लगभग 16 एकड़ का आचार तैयार कर सकते हैं।

Posted by Pankaj
Punjab
20-08-2023 03:47 PM
Pankaj kindly let us know that you have grown which plants so that we can guide you accordingly.
Posted by ਸੁਰੇਸ਼ ਕੁਮਾਰ
Punjab
20-08-2023 03:23 PM
ਸੁਰੇਸ਼ ਜੀ ਤੁਸੀ ਵੱਛੀ ਨੂੰ ਗੰਢਾ ਹੋਣ ਤੇ Butalex injection 2ml ਲਗਵਾ ਸਕਦੇ ਹੋ ਅਤੇ ਇਹ ਸਮੱਸਿਆ ਜ਼ਿਆਦਾ ਐਚ ਐੱਫ ਨਸਲ ਵਿੱਚ ਆਉਂਦੀ ਹੈ ਬਾਕੀ ਜਰਸੀ, ਸਾਹੀਵਾਲ ਨਸਲਾਂ ਵਿੱਚ ਵੀ ਸਮੱਸਿਆ ਆ ਜਾਂਦੀ ਹੈ
Posted by ਬੂਟਾ ਸਿੰਘ ਗਿੱਲ
Punjab
20-08-2023 03:06 PM
ਬੂਟਾ ਜੀ ਤੁਸੀ ਇਸ ਨੂੰ urea ਖ਼ਾਦ 30-35 ਦਿਨਾਂ ਵਿਚ ਪੂਰੀ ਕਰ ਦਿਓ ਜੀ।
Posted by Paramdeep singh
Punjab
20-08-2023 03:04 PM
ਪਰਮਦੀਪ ਜੀ, ਮੂਲੀ ਦੀ ਬਿਜਾਈ ਦਾ ਢੁਕਵਾਂ ਸਮਾਂ ਚੱਲ ਰਿਹਾ ਹੈ ਜੀ ਤੁਸੀ ਇਸ ਮਹੀਨੇ ਵਿੱਚ ਬਿਜਾਈ ਪੂਰੀ ਕਰ ਸਕਦੇ ਹੋ ਜੀ।
Posted by Gurtej singh
Punjab
20-08-2023 02:40 PM
Gurtej ji Vitum h liquid aap 10ml rojana de skte hai, iske sath sath aap pashu ki khurak ka bhi pura dian rakhen.
Posted by ਰਮਨਦੀਪ
Punjab
20-08-2023 01:40 PM
ਸ੍ਰੀਮਾਨ ਜੀ ਬਾਸਮਤੀ 1692 ਗੋਹਬ ਪਰ ਰਹੀ 0 0 50 ਦੀ ਕਦੋ ਸਪ੍ਰੇ ਕਰ ਸਕਦਾ ਹਾ ਅਤੇ ਕਿੰਨੀ ਮਾਤਰਾ ਇੱਕ ਕਿੱਲੇ ਚ ਕਰਨੀ ਏ
ਰਮਨਦੀਪ ਜੀ, ਤੁਸੀ ਇਸ ਅਵਸਥਾ ਤੇ 13 00 45 ਜਾਂ 00 00 50 @3 kg ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by ਗੁਰਪੀਤ ਸਿੰਘ
Punjab
20-08-2023 12:00 PM
ਤੁਸੀ ਉਸ ਨੂੰ Neoprofen injection 15ml, DCR inj. 2.5gm, Avil inj. 10ml ਲਗਵਾਓ ਅਤੇ liniment turpentine oil ਦੀ ਲੱਤ ਤੇ ਮਾਲਿਸ਼ ਕਰੋ ਅਤੇ ਉਸ ਨੂੰ ਜ਼ਿਆਦਾ ਸਮਾਂ ਕੱਚੀ, ਪੋਲੀ ਮਿੱਟੀ ਵਾਲੀ ਜਗ੍ਹਾ ਬੰਨ ਕੇ ਰੱਖੋ
Posted by Sukh Mann
Punjab
20-08-2023 12:00 PM
ਸੁਖ ਜੀ ਤੁਸੀ ਕਣਕ ਦਾ ਦਲੀਆ ਜੋ ਕਣਕ ਦਾ ਚੁਰਾ ਹੁੰਦਾ ਹੈ ਉਸ ਨੂੰ ਪੀਸ ਕੇ ਵੀ ਤਿਆਰ ਕਰ ਸਕਦੇ ਹੋ, ਤੁਸੀ 1 ਕਿੱਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਮਿਲਾ ਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਜਿਹਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਬਾਕੀ ਤੁਸੀ ਜੇਕਰ ਦਾਣਾ ਖੁਦ ਪਸ਼ੂ ਲਈ ਤਿਆਰ ਕਰਨਾ ਹੈ ਫਿਰ ਉਸ ਵਿੱਚ ਇਹਨਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ ਤੁਸੀ 40 ਕਿਲੋ ਅਨਾ.... (Read More)
ਸੁਖ ਜੀ ਤੁਸੀ ਕਣਕ ਦਾ ਦਲੀਆ ਜੋ ਕਣਕ ਦਾ ਚੁਰਾ ਹੁੰਦਾ ਹੈ ਉਸ ਨੂੰ ਪੀਸ ਕੇ ਵੀ ਤਿਆਰ ਕਰ ਸਕਦੇ ਹੋ, ਤੁਸੀ 1 ਕਿੱਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਮਿਲਾ ਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਜਿਹਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਬਾਕੀ ਤੁਸੀ ਜੇਕਰ ਦਾਣਾ ਖੁਦ ਪਸ਼ੂ ਲਈ ਤਿਆਰ ਕਰਨਾ ਹੈ ਫਿਰ ਉਸ ਵਿੱਚ ਇਹਨਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ ਤੁਸੀ 40 ਕਿਲੋ ਅਨਾਜ਼ ਪਾਓ ਉਸ ਵਿੱਚ ਮੱਕੀ, ਕਣਕ ਦੋਨੋ ਮਿਕਸ ਕਰਕੇ ਪਾਓ ਅਤੇ 30 ਕਿਲੋ ਖਲਾਂ ਜਿਸ ਵਿੱਚ ਸਰੋਂ ਦੀ ਖਲ, ਵਡੇਮਿਆ ਦੀ ਖਲ, ਸੋਇਆਬੀਨ ਪਾ ਸਕਦੇ ਹੋ ਅਤੇ 30 ਕਿਲੋ DOC ਜਿਸ ਵਿੱਚ ਚਾਵਲ ਦਾ ਛਿਲਕਾ, ਕਣਕ ਦਾ ਛਿਲਕਾ, ਛੋਲਿਆਂ ਦਾ ਛਿਲਕਾ ਪਾ ਸਕਦੇ ਹੋ ਅਤੇ 2 ਕਿਲੋ ਮਿਨਰਲ ਮਿਕਸਚਰ ਅਤੇ 1 ਕਿਲੋ ਨਮਕ ਪਾ ਕੇ ਫੀਡ ਤਿਆਰ ਕਰ ਸਕਦੇ ਹੋ

Posted by Sukhwinder Singh Brar
Punjab
20-08-2023 11:50 AM
ਸੁਖਵਿੰਦਰ ਜੀ, 15 ਸਤੰਬਰ ਤੋਂ ਬਾਅਦ ਤੁਸੀ ਸਰੋਂ ਦੀ ਬਿਜਾਈ ਚਾਰੇ ਲਈ ਕਰ ਸਕਦੇ ਹੋ ਜੀ।
Posted by Prabhjot Singh
Punjab
20-08-2023 11:42 AM
ਪ੍ਰਭਜੋਤ ਜੀ ਪੱਤਾ ਲਪੇਟ ਦੀ ਰੋਕਥਾਮ ਲਈ ਛਿੜਕਾਅ ਤਦ ਹੀ ਕਰੋ ਜੇਕਰ ਇਸ ਦਾ ਹਮਲਾ 10% ਤੋਂ ਜਿਆਦਾ ਹੈ ਜੀ , ਜੇਕਰ ਹਮਲਾ ਘੱਟ ਹੈ ਤਾਂ ਤੁਹਾਨੂੰ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਪਰ ਜੇਕਰ ਜਿਆਦਾ ਹੈ ਤਾਂ ਤੁਸੀ coragen 60 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Gori
Punjab
20-08-2023 11:36 AM
ਗੋਰੀ ਜੀ ਚਾਰੇ ਵਾਲੀਆਂ ਫ਼ਸਲਾਂ ਵਿੱਚ ਕੋਈ ਨਦੀਮਦਾਸ਼ਕ ਦੀ ਸਿਫ਼ਾਰਿਸ਼ ਨਹੀਂ ਹੈ ਜੀ, ਤੁਸੀ ਇਸ ਨੂੰ ਖਾਦ ਦੀ ਪਹਿਲੀ ਕਿਸ਼ਤ ਦੇ ਸਕਦੇ ਹੋ ਜੀ।
Posted by ਨੱਥਾ ਸਿੰਘ
Punjab
20-08-2023 11:35 AM
ਹਾਂਜੀ ਤੁਸੀ Biopro ਪਾਊਡਰ ਦੀ ਵਰਤੋਂ ਕਰ ਸਕਦੇ ਹੋ ਇਸ ਨਾਲ ਗਰੋਥ ਜਲਦੀ ਹੁੰਦੀ ਹੈ, ਕਮਜ਼ੋਰੀ ਦੂਰ ਹੁੰਦੀ ਹੈ ਅਤੇ ਸਰੀਰ ਦਾ ਚੰਗਾ ਵਿਕਾਸ ਹੋ ਜਾਂਦਾ ਹੈ ਇਹ ਤੁਸੀ 5 ਤੋਂ 10 ਗ੍ਰਾਮ 1 ਲੀਟਰ ਪਾਣੀ ਵਿੱਚ ਮਿਲਾ ਕੇ ਦੇ ਸਕਦੇ ਹੋ, ਸ਼ੁਰੂ ਵਿੱਚ ਤੁਸੀ 5 ਗ੍ਰਾਮ ਤੋਂ ਸ਼ੁਰੂ ਕਰ ਸਕਦੇ ਹੋ
Posted by Gurpartap singh
Punjab
20-08-2023 11:17 AM
Gurpartap ji, ih jhona aje gobh te nhi hai jdo jhona gobh te aayega ta isda jhanda patta full javega at is vicho sitta nikln lai tyar hovega ji.

Posted by gurmanjot singh
Punjab
20-08-2023 10:59 AM
Gurmanjot ji tuci iss nu nazdiki doctor ton check krwao kyuki isdi sahi janch krke hei sahi ilaj ho skda ha

Posted by Iqbal Singh
Punjab
20-08-2023 10:44 AM
ਇੱਕਬਾਲ ਜੀ ਇਹ ਝੁਲਸ ਰੋਗ ਦੇ ਲਛੱਣ ਨਹੀਂ ਹਨ, ਇਹ ਯੂਰੀਆ ਪਾਉਣ ਨਾਲ ਜਾ ਹੋਰ ਕਿਸੇ ਵੀ stress ਕਾਰਨ ਹੋ ਸਕਦਾ ਹੈ ਜੀ, ਇਸ ਨਾਲ ਝਾੜ ਤੇ ਜਿਆਦਾ ਅਸਰ ਨਹੀਂ ਪੈਂਦਾ ਜੀ।

Posted by Kulwant Randhawa
Punjab
20-08-2023 10:04 AM
Kulwant ji, is kism nu khurak di jyada lod nahi hai tusi is nu 54 kg urea 15 ate 30 din te de sakde ho ji , is to ilawa tusi zinc khaad 16 kg /acre tak de sakde ho ji.
Posted by Happy
Punjab
20-08-2023 09:50 AM
ਹੈਪੀ ਜੀ ਕਿਰਪਾ ਕਰਕੇ ਵਿਸਥਾਰ ਸਹਿਤ ਦੱਸੋ ਕਿ ਤੁਹਾਨੂੰ ਕੀ ਸਮੱਸਿਆ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













